Guru Granth Sahib Translation Project

guru-granth-sahib-arabic-page-1245

Page 1245

ਗੁਰ ਪਰਸਾਦੀ ਘਟਿ ਚਾਨਣਾ ਆਨ੍ਹ੍ਹੇਰੁ ਗਵਾਇਆ ॥ بفضل نعمة المعلم ، يتنور عقل المرء بالمعرفة الإلهية ويزول ظلام الجهل.
ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥ مثلما يتحول الحديد إلى ذهب عندما يلامس حجر الفيلسوف الأسطوري (وبالمثل يصبح الخاطئ طاهرًا في صحبة المعلم).
ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥ يا ناناك! من خلال الاجتماع واتباع تعاليم المعلم ، ننعم بهدية الاسم ثم نتذكر بمحبة الاسم.
ਜਿਨ੍ਹ੍ ਕੈ ਪੋਤੈ ਪੁੰਨੁ ਹੈ ਤਿਨ੍ਹ੍ਹੀ ਦਰਸਨੁ ਪਾਇਆ ॥੧੯॥ فقط هؤلاء الناس يختبرون رؤية الله المباركة ، التي يكون مصيرها مكافأة الأعمال الفاضلة الماضية. || 19 ||
ਸਲੋਕ ਮਃ ੧ ॥ شالوك، المعلم الأول:
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ ملعونة هي حياة الذين يقرؤون اسم الله ويتأملون فيه لبيعه من خلال كتابته في شكل تعويذات أو تمائم ،
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ هم مثل الذين يتلف محصولهم باستمرار ، فماذا يمكن أن يكون هناك في حقولهم؟
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ بدون جهد حقيقي ، لا ينالون الإكرام في محضر الله.
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ هذا لا يسمى الحكمة الحقيقية التي تضيع في النزاعات.
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ يجب أن نتذكر الله بمحبة بحكمة (وليس من خلال طقوس أو خرافات عديمة الفائدة) ، وأن نتلقى الشرف من خلال التعامل مع الآخرين بحكمة
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ الحكمة الحقيقية تكمن في قراءة كلمة المعلم وفهم جوهرها ثم مشاركة هذه المعرفة مع الآخرين.
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ ناناك يقول ، هذا وحده هو الطريق الحقيقي في الحياة ؛ كل الطرق الأخرى هي من اختراع عقل شيطاني. || 1 ||
ਮਃ ੨ ॥ المعلم الثاني:
ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥ أصبح هذا هو المعيار الذي يعرفه الشخص بالأفعال التي يقوم بها.
ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥ فقط ذلك الجسد البشري يمكن وصفه بأنه حقيقي ، وكل أطرافه تمثل فضائل ولا تشوهات في شكل رذائل.
ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥ يا ناناك! فقط هذا الشخص يجب أن يُدعى إنسانًا حقيقيًا لديه الرغبة في إدراك الله ويتلقى ثمرته. || 2 ||
ਪਉੜੀ ॥ بوري:
ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥ المعلم الحقيقي هو مثل شجرة أمبروسيل والأمبروزيل مليء بفاكهة الرحيق النضرة.
ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥ يتم الحصول على ثمرة الاسم هذه باتباع كلمة المعلم ، ولكن فقط ذلك الشخص الذي يحصل عليها هو الذي تم تقديره لها.
ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥ الشخص الذي يتصرف وفقًا لإرادة المعلم الحقيقية يبقى متحداً مع الله.
ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥ لا يمكن أن يزعجه شيطان (الخوف) من الموت لأن عقله مستنير بالحكمة الإلهية.
ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥ يا ناناك! الذين باركه الله واتحدهم به ، لم يعودوا يعانون في تناسخ الأرواح. || 20 ||
ਸਲੋਕ ਮਃ ੧ ॥ شالوك، المعلم الأول:
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ الذين صومهم الصدق ، ورضا حجهم ، والحكمة الإلهية ، والذكر المحب لله ، حمامهم المقدس ،
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥ شفقة ربهم واستغفروا لسبحتهم فهؤلاء البشر ساميون ومتميزون.
ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥ بالنسبة للذين يعيشون حياة نزيهة هو قماش الأسد ، فإن الحفاظ على نظافة ضميرهم هو غلاف الطبخ ، فالأخلاق العالية هي علامتهم المقدسة على جبينهم ،
ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥ والحب هو طعامهم الروحي: يا ناناك! نادر جدًا مثل هذا الشخص. || 1 ||
ਮਹਲਾ ੩ ॥ المعلم الثالث:
ਨਉਮੀ ਨੇਮੁ ਸਚੁ ਜੇ ਕਰੈ ॥ إذا تعهد المرء باكتساب الحقيقة كصوم اليوم التاسع القمري ،
ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥ يبدد الشهوة والغضب والرغبة تمامًا ،
ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥ يجعل التحكم في جميع الحواس العشر هو مراقبة صيام اليوم القمري العاشر ، ومعرفة أن الله ينتشر في كل مكان ليكون صيام اليوم القمري الحادي عشر ،
ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥ ويتغلب على الشرور الخمسة مثل صيام اليوم القمري الثاني عشر ، ثم يا ناناك ، يشبع عقله.
ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥ أيها المخبر! إذا كان بإمكان المرء مراقبة هذا النوع من الصيام ، فأين الحاجة إلى المزيد من النصائح؟ || 2 ||
ਪਉੜੀ ॥ بوري:
ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥ يتمتع الأباطرة والملوك والنبلاء بالمتع الدنيا ويجمعون ثروات دنيوية سامة ؛
ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥ يكتسبون أكثر فأكثر ، يضاعفون افتتانهم به ، بل يسرقون ثروات الآخرين.
ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥ يصبحون مهووسين بثرواتهم لدرجة أنهم لا يثقون حتى في أطفالهم وأزواجهم ؛
ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥ ولكن عندما تخدعهم مايا أمام أعينهم ، فإنهم يندمون بشدة ؛
ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥ ثم يشعر وكأنهم مقيدون وضربوا على باب شيطان الموت ؛ يا ناناك! هذه هي إرادة الله. || 21 ||
ਸਲੋਕ ਮਃ ੧ ॥ شالوك، المعلم الأول:
ਗਿਆਨ ਵਿਹੂਣਾ ਗਾਵੈ ਗੀਤ ॥ خالي من المعرفة الإلهية (بانديت) يغني الترانيم المقدسة ،
ਭੁਖੇ ਮੁਲਾਂ ਘਰੇ ਮਸੀਤਿ ॥ الملا جائع يحول منزله إلى مسجد (ويستخدمه لكسب الرزق) ،
ਮਖਟੂ ਹੋਇ ਕੈ ਕੰਨ ਪੜਾਏ ॥ ثم هناك شخص آخر يعمل لحسابه الخاص ، وقد اخترقت أذنيه ،
ਫਕਰੁ ਕਰੇ ਹੋਰੁ ਜਾਤਿ ਗਵਾਏ ॥ يصبح متسولًا ويفقد شرف عائلته ،
ਗੁਰੁ ਪੀਰੁ ਸਦਾਏ ਮੰਗਣ ਜਾਇ ॥ يسمح لنفسه بأن يُعلن أنه غورو أو نبي ولكنه يذهب للتسول للحصول على الطعام من منزل إلى منزل ؛
ਤਾ ਕੈ ਮੂਲਿ ਨ ਲਗੀਐ ਪਾਇ ॥ لا ينبغي لنا حتى إظهار أي تبجيل لمثل هذا الشخص.
ਘਾਲਿ ਖਾਇ ਕਿਛੁ ਹਥਹੁ ਦੇਇ ॥ من يأكل ما يكسبه من عمله الجاد ويعطي منه شيئًا للمحتاجين:
ਨਾਨਕ ਰਾਹੁ ਪਛਾਣਹਿ ਸੇਇ ॥੧॥ يا ناناك! يعرف طريقة الحياة الصالحة. || 1 ||


© 2017 SGGS ONLINE
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/