Guru Granth Sahib Translation Project

guru-granth-sahib-arabic-page-1217

Page 1217

ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ ਪਰਵਾਨ ॥ أيها الرب الله! إن مجيء القديسين الذين عرفوك في هذا العالم مثمر.
ਜਨ ਕਾ ਸੰਗੁ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥ يا ناناك! شركة الشخص القدير هي التي تم تحقيقها من خلال الحظ السعيد ، و أنا افدي نفسي للقديسين. || 2 || 41 || 64 ||
ਸਾਰਗ ਮਹਲਾ ੫ ॥ راج سارانغ ، المعلم الخامس:
ਕਰਹੁ ਗਤਿ ਦਇਆਲ ਸੰਤਹੁ ਮੋਰੀ ॥ أيها القديس الرحيم جورو ، باركني بحالة روحية عالية.
ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥੧॥ ਰਹਾਉ ॥ أنت كلي القدرة ، تجسيد لخالق الكون وتوحد المنفصلين بالله. || 1 || وقفة ||
ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥ أيها القديس غورو! لقد حررت الذين يرتكبون خطايا بعد ولادتهم ، ويتم بلوغ العقل السامي في شركتك.
ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ ॥੧॥ نسيان الله ، الذين تجولوا في تجسيدات لا حصر لها ، حتى أنهم بدأوا في ترديد تسبيح الله في شركتكم. || 1 ||
ਜੋ ਜੋ ਸੰਗਿ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ॥ كل الذين يجتمعون مع المعلم ويتبعون تعاليمه ، من المذنبين يصبحون فاضلين.
ਕਹੁ ਨਾਨਕ ਜਾ ਕੇ ਵਡਭਾਗਾ ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥ يا ناناك! لنفترض أن مَن له قدر عظيم مقدَّر ، حقق هدف الحياة البشرية الثمين. || 2 || 42 || 65 ||
ਸਾਰਗ ਮਹਲਾ ੫ ॥ راج سارانغ ، المعلم الخامس:
ਠਾਕੁਰ ਬਿਨਤੀ ਕਰਨ ਜਨੁ ਆਇਓ ॥ يا الله! لقد جاء مخلصك أمامك ليصلي.
ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥ يا الله! ينال المرء كل لذة السلام الداخلي والنعيم والاستقرار الروحي من خلال الاستماع إلى اسمك. || 1 || وقفة ||
ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥ يا كنز الرحمة! بحر السلام الداخلي ، أنت عظيم لدرجة أن مجدك ينتشر في الكون بأسره.
ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥੧॥ يا إلهي! بصحبة القديسين تستمتع بالعديد من المسرحيات المباركة وتكشف عن نفسك لهم. || 1 ||
ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥ اللهم ارحمني بعيني رؤية القديسين المباركة ، وأخدمهم بكل تواضع من خلال غبار أقدامهم بشعري.
ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥ يا ناناك! قل يا الله! باركني بهذا السلام الداخلي الذي قد يكون لدي رؤية مباركة للقديسين في جميع الأوقات. || 2 || 43 || 66 ||
ਸਾਰਗ ਮਹਲਾ ੫ ॥ راج سارانغ ، المعلم الخامس:
ਜਾ ਕੀ ਰਾਮ ਨਾਮ ਲਿਵ ਲਾਗੀ ॥ من يتركز عقله على اسم الله ،
ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ ॥੧॥ ਰਹਾਉ ॥ فاضل وطيب القلب وسعيد داخليًا ؛ يبقى مستقرا روحيا ويجب اعتباره محظوظا جدا || 1 || وقفة ||
ਰਹਿਤ ਬਿਕਾਰ ਅਲਪ ਮਾਇਆ ਤੇ ਅਹੰਬੁਧਿ ਬਿਖੁ ਤਿਆਗੀ ॥ يظل خاليًا من الرذائل ، منفصلاً عن مايا ويتخلى عن غروره النفساني ، وهو السم للحياة الروحية.
ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐਂ ਪ੍ਰਿਅ ਪਾਗੀ ॥੧॥ لا يزال يتوق ويأمل في رؤية الله المباركة ويحافظ بثبات على دعم اسم الله الحبيب في قلبه. || 1 ||
ਅਚਿੰਤ ਸੋਇ ਜਾਗਨੁ ਉਠਿ ਬੈਸਨੁ ਅਚਿੰਤ ਹਸਤ ਬੈਰਾਗੀ ॥ مثل هذا الشخص المنفصل ، سواء كان نائمًا أو مستيقظًا ، جالسًا أو واقفًا يكون دائمًا هادئًا ومبتسمًا.
ਕਹੁ ਨਾਨਕ ਜਿਨਿ ਜਗਤੁ ਠਗਾਨਾ ਸੁ ਮਾਇਆ ਹਰਿ ਜਨ ਠਾਗੀ ॥੨॥੪੪॥੬੭॥ يا ناناك! لنفترض أن أتباع الله قد أبقوا تلك المايا تحت سيطرتهم ، والتي خدعت العالم بأسره. || 2 || 44 || 67 ||
ਸਾਰਗ ਮਹਲਾ ੫ ॥ راج سارانغ ، المعلم الخامس:
ਅਬ ਜਨ ਊਪਰਿ ਕੋ ਨ ਪੁਕਾਰੈ ॥ الآن لا أحد يتقدم بشكوى ضد مخلص الله.
ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥੧॥ ਰਹਾਉ ॥ كل من يبذل جهدًا لإيذاء محب الله ، من خلال عدم اتباع تعاليم المعلم الإلهي ، فإنه يتدهور روحياً. || 1 || وقفة ||
ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥ من يعادي أحدا يخسر في محضر الله.
ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ॥੧॥ منذ بداية الزمان وعلى مر العصور ، كان عظمة الله أنه يحافظ على كرامة أتباعه. || 1 ||
ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ॥ بالاعتماد على اسم الله الطاهر ، يصبح المرء بلا خوف وتختفي كل مخاوفه الدنيوية.
ਗੁਰ ਕੈ ਬਚਨਿ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥ يا ناناك! كل من تذكر اسم الله بمحبة باتباع تعاليم المعلم أصبح معروفًا في العالم. || 2 || 45 || 68 ||
ਸਾਰਗ ਮਹਲਾ ੫ ॥ راج سارانغ ، المعلم الخامس:
ਹਰਿ ਜਨ ਛੋਡਿਆ ਸਗਲਾ ਆਪੁ ॥ أنا المخلص المتواضع لله ، قد تجاهلت كل غرور نفساني.
ਜਿਉ ਜਾਨਹੁ ਤਿਉ ਰਖਹੁ ਗੁਸਾਈ ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥ أعيش روحيا من خلال مشاهدة عظمتك المجيدة: يا سيد الكون ، أنقذني كما يحلو لك. || 1 || وقفة مؤقت ||
ਗੁਰ ਉਪਦੇਸਿ ਸਾਧ ਕੀ ਸੰਗਤਿ ਬਿਨਸਿਓ ਸਗਲ ਸੰਤਾਪੁ ॥ لقد اختفى كل حزني باتباع تعاليم المعلم وبركة المصلين.
ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ ਸਗਲ ਸੰਭਾਖਨ ਜਾਪੁ ॥੧॥ بالنظر إلى النور الإلهي المنتشر في الجميع ، أرى كل الأصدقاء والأعداء على حد سواء وكل ما أتحدث عنه هو تلاوة اسم الله. || 1 ||
ਤਪਤਿ ਬੁਝੀ ਸੀਤਲ ਆਘਾਨੇ ਸੁਨਿ ਅਨਹਦ ਬਿਸਮ ਭਏ ਬਿਸਮਾਦ ॥ أطفأت نار الرغبات الدنيوية بداخلي ، لقد هدأت. أستمع إلى اللحن الإلهي المستمر ، أذهلني الدهشة.
ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ ॥੨॥੪੬॥੬੯॥ يا ناناك! لقد تجلى الإله الأبدي في ذهني وحلت في داخلي حالة من النعيم ، كما لو أن الألحان الإلهية تعزف بالكامل بداخلي. || 2 || 46 || 69 ||
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/