Guru Granth Sahib Translation Project

guru-granth-sahib-arabic-page-1181

Page 1181

ਬਸੰਤੁ ਮਹਲਾ ੫ ॥ راغ بسنت ، المعلم الخامس:
ਜੀਅ ਪ੍ਰਾਣ ਤੁਮ੍ਹ੍ ਪਿੰਡ ਦੀਨ੍ਹ੍ ॥ يا الله! لقد باركت كل الكائنات بالروح والنفس والجسد.
ਮੁਗਧ ਸੁੰਦਰ ਧਾਰਿ ਜੋਤਿ ਕੀਨ੍ਹ੍ ॥ من خلال غرس نورك ، حولت الحمقى إلى بشر جميلين.
ਸਭਿ ਜਾਚਿਕ ਪ੍ਰਭ ਤੁਮ੍ਹ੍ ਦਇਆਲ ॥ اللهم ان كل البشر متسولون وانت رحمة على الجميع.
ਨਾਮੁ ਜਪਤ ਹੋਵਤ ਨਿਹਾਲ ॥੧॥ وينال الناس النعيم الروحي بتذكرك بتفانٍ محب. || 1 ||
ਮੇਰੇ ਪ੍ਰੀਤਮ ਕਾਰਣ ਕਰਣ ਜੋਗ ॥ يا حبيبي! أنت كلك القوة لتفعل وتنجز أي شيء ،
ਹਉ ਪਾਵਉ ਤੁਮ ਤੇ ਸਗਲ ਥੋਕ ॥੧॥ ਰਹਾਉ ॥ أتلقى كل شيء منك وحدك. || 1 || وقفة ||
ਨਾਮੁ ਜਪਤ ਹੋਵਤ ਉਧਾਰ ॥ يتحقق التحرر بالتأمل في اسم الله.
ਨਾਮੁ ਜਪਤ ਸੁਖ ਸਹਜ ਸਾਰ ॥ يتحقق السلام السامي والاتزان الروحي بذكر الله.
ਨਾਮੁ ਜਪਤ ਪਤਿ ਸੋਭਾ ਹੋਇ ॥ والشرف الحقيقي والمجد يتحققان هنا وفي الآخرة بذكر الله.
ਨਾਮੁ ਜਪਤ ਬਿਘਨੁ ਨਾਹੀ ਕੋਇ ॥੨॥ لا يواجه المرء عقبات في رحلته الروحية بتذكر الله. || 2 ||
ਜਾ ਕਾਰਣਿ ਇਹ ਦੁਲਭ ਦੇਹ ॥ السبب الذي من أجله باركتني بهذا الجسد الصعب ،
ਸੋ ਬੋਲੁ ਮੇਰੇ ਪ੍ਰਭੂ ਦੇਹਿ ॥ لذلك ، يا الله! باركني بهذه الكلمات الإلهية من تسبيحك.
ਸਾਧਸੰਗਤਿ ਮਹਿ ਇਹੁ ਬਿਸ੍ਰਾਮੁ ॥ أرجو أن تباركوني لأجد مسكنا برفقة القديسين ،
ਸਦਾ ਰਿਦੈ ਜਪੀ ਪ੍ਰਭ ਤੇਰੋ ਨਾਮੁ ॥੩॥ حيث قد أتذكر دائما اسمك يا الله. || 3 ||
ਤੁਝ ਬਿਨੁ ਦੂਜਾ ਕੋਇ ਨਾਹਿ ॥ اللهم غيرك ليس هناك من يساندني.
ਸਭੁ ਤੇਰੋ ਖੇਲੁ ਤੁਝ ਮਹਿ ਸਮਾਹਿ ॥ هذه المسرحية الدنيوية هي كل ما تصنعه وفي النهاية تندمج جميع الكائنات فيك.
ਜਿਉ ਭਾਵੈ ਤਿਉ ਰਾਖਿ ਲੇ ॥ من فضلك احميني بأي طريقة ترضيك.
ਸੁਖੁ ਨਾਨਕ ਪੂਰਾ ਗੁਰੁ ਮਿਲੇ ॥੪॥੪॥ يا ناناك! الشخص الذي ينعم بصحبة المعلم المثالي ، يجد النعيم الروحي. || 4 || 4 ||
ਬਸੰਤੁ ਮਹਲਾ ੫ ॥ راغ بسنت ، المعلم الخامس:
ਪ੍ਰਭ ਪ੍ਰੀਤਮ ਮੇਰੈ ਸੰਗਿ ਰਾਇ ॥ إلهي الحبيب الملك صاحب السيادة دائما معي ،
ਜਿਸਹਿ ਦੇਖਿ ਹਉ ਜੀਵਾ ਮਾਇ ॥ تخيل من أنجو روحيا يا أمي!
ਜਾ ਕੈ ਸਿਮਰਨਿ ਦੁਖੁ ਨ ਹੋਇ ॥ وبتذكر من لا يصيب الإنسان حزنًا ،
ਕਰਿ ਦਇਆ ਮਿਲਾਵਹੁ ਤਿਸਹਿ ਮੋਹਿ ॥੧॥ أرجو أن يرحمني ويوحني به. || 1 ||
ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ ॥ يا حبيبي يا نصرة ذهني وحياتي
ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ ॥ الروح والحياة وكل شيء نفع لك. || 1 || وقفة ||
ਜਾ ਕਉ ਖੋਜਹਿ ਸੁਰਿ ਨਰ ਦੇਵ ॥ الذي يبحث عنه الملائكة و البشر والآلهة ،
ਮੁਨਿ ਜਨ ਸੇਖ ਨ ਲਹਹਿ ਭੇਵ ॥ والذي سره حتى الحكماء وعلماء الدين لا يستطيعون حله ،
ਜਾ ਕੀ ਗਤਿ ਮਿਤਿ ਕਹੀ ਨ ਜਾਇ ॥ والتي لا يمكن وصف حالتها الروحية ومداها ،
ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥੨॥ أن (الله) يسود في كل قلب. || 2 ||
ਜਾ ਕੇ ਭਗਤ ਆਨੰਦ ਮੈ ॥ (هذا الإله) ، الذي يكون أتباعه دائمًا في حالة نعيم ،
ਜਾ ਕੇ ਭਗਤ ਕਉ ਨਾਹੀ ਖੈ ॥ الذين لا يواجه أتباعهم التدهور الروحي ،
ਜਾ ਕੇ ਭਗਤ ਕਉ ਨਾਹੀ ਭੈ ॥ الذين لا يخاف أتباعهم من الدنيا ،
ਜਾ ਕੇ ਭਗਤ ਕਉ ਸਦਾ ਜੈ ॥੩॥ والذي يلقى استحسانًا دائمًا على أتباعه. || 3 ||
ਕਉਨ ਉਪਮਾ ਤੇਰੀ ਕਹੀ ਜਾਇ ॥ يا الله أي فضائلك تُروى؟
ਸੁਖਦਾਤਾ ਪ੍ਰਭੁ ਰਹਿਓ ਸਮਾਇ ॥ الله ، عطاء السلام ، منتشر في كل مكان.
ਨਾਨਕੁ ਜਾਚੈ ਏਕੁ ਦਾਨੁ ॥ ناناك يسعى لفائدة واحدة منك ،
ਕਰਿ ਕਿਰਪਾ ਮੋਹਿ ਦੇਹੁ ਨਾਮੁ ॥੪॥੫॥ امنحني الرحمة وبارك لي باسمك. || 4 || 5 ||
ਬਸੰਤੁ ਮਹਲਾ ੫ ॥ راغ بسنت ، المعلم الخامس:
ਮਿਲਿ ਪਾਣੀ ਜਿਉ ਹਰੇ ਬੂਟ ॥ كما هو الحال عند تلقي المياه ، تصبح النباتات خضراء (يتم إزالة جفافها) ،
ਸਾਧਸੰਗਤਿ ਤਿਉ ਹਉਮੈ ਛੂਟ ॥ وبالمثل ، في الجماعة المقدسة ، يتم القضاء على أنانية المرء (وهو يجدد روحيا).
ਜੈਸੀ ਦਾਸੇ ਧੀਰ ਮੀਰ ॥ مثلما يتكئ العبد على سيده في أي دعم ،
ਤੈਸੇ ਉਧਾਰਨ ਗੁਰਹ ਪੀਰ ॥੧॥ وبالمثل فإن المعلم هو دعم تحرير تلميذه. || 1 ||
ਤੁਮ ਦਾਤੇ ਪ੍ਰਭ ਦੇਨਹਾਰ ॥ اللهم إنك خير كل شيء لمخلوقاتك.
ਨਿਮਖ ਨਿਮਖ ਤਿਸੁ ਨਮਸਕਾਰ ॥੧॥ ਰਹਾਉ ॥ أنحني بتواضع لهذا المحسن في كل لحظة. || 1 || وقفة ||
ਜਿਸਹਿ ਪਰਾਪਤਿ ਸਾਧਸੰਗੁ ॥ من ينعم بصحبة المعلم ،
ਤਿਸੁ ਜਨ ਲਾਗਾ ਪਾਰਬ੍ਰਹਮ ਰੰਗੁ ॥ مشبع بحب الله الأسمى.
ਤੇ ਬੰਧਨ ਤੇ ਭਏ ਮੁਕਤਿ ॥ ਭਗਤ ਅਰਾਧਹਿ ਜੋਗ ਜੁਗਤਿ ॥੨॥ المصلون الذين يتذكرون الله بمحبة ، وهو السبيل الوحيد للاتحاد مع الله ، يتحررون من قيود المادية. || 2 ||
ਨੇਤ੍ਰ ਸੰਤੋਖੇ ਦਰਸੁ ਪੇਖਿ ॥ من خلال اختبار الرؤية المباركة لله ، تشبع عينا الإنسان.
ਰਸਨਾ ਗਾਏ ਗੁਣ ਅਨੇਕ ॥ من يرنم لسانه بحمد الله لا حصر له ،
ਤ੍ਰਿਸਨਾ ਬੂਝੀ ਗੁਰ ਪ੍ਰਸਾਦਿ ॥ توقه إلى المادية تطفئه نعمة المعلم ،
ਮਨੁ ਆਘਾਨਾ ਹਰਿ ਰਸਹਿ ਸੁਆਦਿ ॥੩॥ ويشبع عقله بالذوق الرفيع لاسم الله. || 3 ||
ਸੇਵਕੁ ਲਾਗੋ ਚਰਣ ਸੇਵ ॥ ਆਦਿ ਪੁਰਖ ਅਪਰੰਪਰ ਦੇਵ ॥ يا الله البدائي اللامتناهي! مخلصك منخرط في تذكر اسمك بتفانٍ محب.
ਸਗਲ ਉਧਾਰਣ ਤੇਰੋ ਨਾਮੁ ॥ يا إلهي! اسمك هو المحرر لجميع الكائنات ،
ਨਾਨਕ ਪਾਇਓ ਇਹੁ ਨਿਧਾਨੁ ॥੪॥੬॥ يا ناناك! لقد استلم مخلصك كنز الاسم هذا. || 4 || 6 ||
ਬਸੰਤੁ ਮਹਲਾ ੫ ॥ راغ بسنت ، المعلم الخامس:
ਤੁਮ ਬਡ ਦਾਤੇ ਦੇ ਰਹੇ ॥ يا الله! أنت أعظم منتفعٍ ما فتئت تعطيه للجميع.
ਜੀਅ ਪ੍ਰਾਣ ਮਹਿ ਰਵਿ ਰਹੇ ॥ وأنت تتخلل أنفاس حياة الجميع.
ਦੀਨੇ ਸਗਲੇ ਭੋਜਨ ਖਾਨ ॥ لقد كنت تبارك بكل أنواع الأطعمة التي تأكلها ،
ਮੋਹਿ ਨਿਰਗੁਨ ਇਕੁ ਗੁਨੁ ਨ ਜਾਨ ॥੧॥ لكنني ، أنا شخص غير صالح ، لم أعترف حتى بنعمة واحدة لك. || 1 ||
ਹਉ ਕਛੂ ਨ ਜਾਨਉ ਤੇਰੀ ਸਾਰ ॥ اللهم اني لا اعرف شيئا عن تفوقك
Scroll to Top
slot gacor hari ini https://e-doc.upstegal.ac.id/img/gacor/ https://biologi.fmipa.umri.ac.id/crm/ https://bappedalitbang.kaltaraprov.go.id/kimia/ https://bappedalitbang.kaltaraprov.go.id/pedesaan/ https://bappedalitbang.kaltaraprov.go.id/data-desa/ https://pmpp.poltekkesjambi.ac.id/rumahsakit/ https://pmpp.poltekkesjambi.ac.id/buffalo/ https://icsecc.president.ac.id/caishen/ https://ichss.president.ac.id/wukong/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
slot gacor hari ini https://e-doc.upstegal.ac.id/img/gacor/ https://biologi.fmipa.umri.ac.id/crm/ https://bappedalitbang.kaltaraprov.go.id/kimia/ https://bappedalitbang.kaltaraprov.go.id/pedesaan/ https://bappedalitbang.kaltaraprov.go.id/data-desa/ https://pmpp.poltekkesjambi.ac.id/rumahsakit/ https://pmpp.poltekkesjambi.ac.id/buffalo/ https://icsecc.president.ac.id/caishen/ https://ichss.president.ac.id/wukong/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/