Guru Granth Sahib Translation Project

guru-granth-sahib-arabic-page-1143

Page 1143

ਸਭ ਮਹਿ ਏਕੁ ਰਹਿਆ ਭਰਪੂਰਾ ॥ الله واحد منتشر في الكل ،
ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥ الشخص الذي يرشده المعلم الحقيقي يعبده.
ਹਰਿ ਕੀਰਤਨੁ ਤਾ ਕੋ ਆਧਾਰੁ ॥ يصبح تسبيح الله دعمًا لحياة ذلك الشخص فقط عندما ،
ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥ يقول ناناك ، هو نفسه يرحمه. || 4 || 13 || 26 ||
ਭੈਰਉ ਮਹਲਾ ੫ ॥ راغ بهيرو ، المعلم الخامس:
ਮੋਹਿ ਦੁਹਾਗਨਿ ਆਪਿ ਸੀਗਾਰੀ ॥ زين الله الرحيم الضالين بفضائل روحية.
ਰੂਪ ਰੰਗ ਦੇ ਨਾਮਿ ਸਵਾਰੀ ॥ أنعم عليّ بالجمال وحبه. باسمه تعالى.
ਮਿਟਿਓ ਦੁਖੁ ਅਰੁ ਸਗਲ ਸੰਤਾਪ ॥ الآن تمت إزالة كل ما عندي من ألم وحزن.
ਗੁਰ ਹੋਏ ਮੇਰੇ ਮਾਈ ਬਾਪ ॥੧॥ كل هذا بسبب لطف وتوجيه المعلم ، الذي أصبح الآن مثل أمي وأبي. || 1 ||
ਸਖੀ ਸਹੇਰੀ ਮੇਰੈ ਗ੍ਰਸਤਿ ਅਨੰਦ ॥ يا أصدقائي ورفاقي ، قلبي في النعيم.
ਕਰਿ ਕਿਰਪਾ ਭੇਟੇ ਮੋਹਿ ਕੰਤ ॥੧॥ ਰਹਾਉ ॥ (لأن) خاصتي (الرب) قد أتت إلي بالنعمة. استمر
ਤਪਤਿ ਬੁਝੀ ਪੂਰਨ ਸਭ ਆਸਾ ॥ انطفأت نار الشهوة وتحققت كل رغباتي.
ਮਿਟੇ ਅੰਧੇਰ ਭਏ ਪਰਗਾਸਾ ॥ أزيل ظلمة الجهل وأضاء ذهني بالمعرفة الإلهية.
ਅਨਹਦ ਸਬਦ ਅਚਰਜ ਬਿਸਮਾਦ ॥ (الآن أصبح الأمر كما لو) لحن كل الآلات (يحدث بداخلي) (بداخلي) رائعًا ومدهشًا (أصبح حالة روحية عالية).
ਗੁਰੁ ਪੂਰਾ ਪੂਰਾ ਪਰਸਾਦ ॥੨॥ (يا أصدقائي) ، الكمال هو معلمي والكمال هو نعمته (التي تقودنا مباشرة إلى الله الكامل). || 2 ||
ਜਾ ਕਉ ਪ੍ਰਗਟ ਭਏ ਗੋਪਾਲ ॥ ਤਾ ਕੈ ਦਰਸਨਿ ਸਦਾ ਨਿਹਾਲ ॥ الشخص الذي يتجلى له الرب. مع الرؤية السعيدة لرؤيته ، أنا سعيد إلى الأبد.
ਸਰਬ ਗੁਣਾ ਤਾ ਕੈ ਬਹੁਤੁ ਨਿਧਾਨ ॥ (كما لو كان في بيته) كنوز كثيرة (من الثروة الروحية.
ਜਾ ਕਉ ਸਤਿਗੁਰਿ ਦੀਓ ਨਾਮੁ ॥੩॥ من أعطاه المعلم اسم الله (كنز الله).
ਜਾ ਕਉ ਭੇਟਿਓ ਠਾਕੁਰੁ ਅਪਨਾ ॥ يا أصدقاء! من وجد ربه
ਮਨੁ ਤਨੁ ਸੀਤਲੁ ਹਰਿ ਹਰਿ ਜਪਨਾ ॥ يتأمل في الله مرارًا وتكرارًا ، (وبذلك ، يصبح عقل هذا الشخص وجسده (هادئًا وهادئًا).
ਕਹੁ ਨਾਨਕ ਜੋ ਜਨ ਪ੍ਰਭ ਭਾਏ ॥ ناناك يقول ، الشخص الذي يرضي الله ،
ਤਾ ਕੀ ਰੇਨੁ ਬਿਰਲਾ ਕੋ ਪਾਏ ॥੪॥੧੪॥੨੭॥ قلة قليلة فقط تنعم بغبار قدميه (كلمة إلهية). || 4 || 14 || 27 ||
ਭੈਰਉ ਮਹਲਾ ੫ ॥ راغ بهيراو ، المحل الخامس:
ਚਿਤਵਤ ਪਾਪ ਨ ਆਲਕੁ ਆਵੈ ॥ (يا أصدقائي الضال) لا يتهاون في التفكير في المعاصي.
ਬੇਸੁਆ ਭਜਤ ਕਿਛੁ ਨਹ ਸਰਮਾਵੈ ॥ لا يشعر بأي خجل حتى أثناء ذهابه إلى منزل عاهرة.
ਸਾਰੋ ਦਿਨਸੁ ਮਜੂਰੀ ਕਰੈ ॥ من أجل الثروة الدنيوية ، يعمل طوال اليوم ،
ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥ ولكن عندما يحين وقت التأمل في الله (فعندئذ يكون الأمر كما لو) يضرب البرق رأسه.
ਮਾਇਆ ਲਗਿ ਭੂਲੋ ਸੰਸਾਰੁ ॥ لا يزال العالم متورطًا في إغراء المايا.
ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥ (ولكن ما هي قوة العالم؟) الله الذي يستطيع أن يضل ، هو نفسه قد ضل (العالم).
ਪੇਖਤ ਮਾਇਆ ਰੰਗ ਬਿਹਾਇ ॥ تنتهي (يا أصدقائي ، حياة إنسان) بمشاهدة المسرحيات المسلية للثروة الدنيوية.
ਗੜਬੜ ਕਰੈ ਕਉਡੀ ਰੰਗੁ ਲਾਇ ॥ يشبع المرء نفسه بقدر كبير من الحب حتى لبضع بنسات بحيث ينغمس في وسائل غير شريفة (من أجلهم).
ਅੰਧ ਬਿਉਹਾਰ ਬੰਧ ਮਨੁ ਧਾਵੈ ॥ مرتبطًا بروابط التجارة (غير النزيهة) ، يظل عقل المرء يتجول (في كل الاتجاهات).
ਕਰਣੈਹਾਰੁ ਨ ਜੀਅ ਮਹਿ ਆਵੈ ॥੨॥ لكن الخالق (الذي خلق واحدًا) لا يدخل عقل أحد. || 2 ||
ਕਰਤ ਕਰਤ ਇਵ ਹੀ ਦੁਖੁ ਪਾਇਆ ॥ والعمل بهذه الطريقة ، لا يشعر إلا بالألم ،
ਪੂਰਨ ਹੋਤ ਨ ਕਾਰਜ ਮਾਇਆ ॥ لكن مهام المرء الدنيوية لا تنتهي أبدًا.
ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥ يبقى عقل المرء مستغرقًا في الشهوة والغضب والجشع ،
ਤੜਫਿ ਮੂਆ ਜਿਉ ਜਲ ਬਿਨੁ ਮੀਨਾ ॥੩॥ فكما تموت السمكة في عذاب بدون ماء ، فإنها تعاني أيضًا من الموت الروحي بدون اسم.
ਜਿਸ ਕੇ ਰਾਖੇ ਹੋਏ ਹਰਿ ਆਪਿ ॥ (يا أصدقائي) ، الذي يحمي الله نفسه ،
ਹਰਿ ਹਰਿ ਨਾਮੁ ਸਦਾ ਜਪੁ ਜਾਪਿ ॥ دائما يتأمل في اسم الله.
ਸਾਧਸੰਗਿ ਹਰਿ ਕੇ ਗੁਣ ਗਾਇਆ ॥ تغني بحمد الله في صحبة القديسين.
ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥ يا ناناك! من (بنعمة الرب) يجد المعلم المثالي.
ਭੈਰਉ ਮਹਲਾ ੫ ॥. راغ بهيراو ، المحل الخامس:
ਅਪਣੀ ਦਇਆ ਕਰੇ ਸੋ ਪਾਏ ॥ (يا أصدقائي) الذي (الله) يظهر رحمته ،
ਹਰਿ ਕਾ ਨਾਮੁ ਮੰਨਿ ਵਸਾਏ ॥ أن يثبت الإنسان اسم الله في ذهنه ،
ਸਾਚ ਸਬਦੁ ਹਿਰਦੇ ਮਨ ਮਾਹਿ ॥ يحافظ دائمًا على الكلمة الإلهية الخالدة للمعلم في العقل والروح ،
ਜਨਮ ਜਨਮ ਕੇ ਕਿਲਵਿਖ ਜਾਹਿ ॥੧॥ (ببركته) تزول خطايا الولادات الكثيرة.
ਰਾਮ ਨਾਮੁ ਜੀਅ ਕੋ ਆਧਾਰੁ ॥ يا أخي! اسم الله هو نصرة الحياة (البشرية).
ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥ من خلال نعمة المعلم فكر في ذلك كل يوم. سوف ينقلك عبر المحيط الدنيوي (المخيف). || 1 || وقفة ||
ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥ الذين نقش الله على جباههم بلوغ هذا الاسم - الكنز ،
ਸੇ ਜਨ ਦਰਗਹ ਪਾਵਹਿ ਮਾਨੁ ॥ هؤلاء البشر ينالون الاحترام في حضرة الله.
ਸੂਖ ਸਹਜ ਆਨੰਦ ਗੁਣ ਗਾਉ ॥ لذلك يا أصدقائي ترنموا بحمد الله. (سوف يجلب لك) السلام والتوازن والنعيم ،
ਆਗੈ ਮਿਲੈ ਨਿਥਾਵੇ ਥਾਉ ॥੨॥ ومن ليس له مكان (خاص به) يحصل على مقعد (شرف) في الشاحنة. || 2 ||
ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥ (يا أصدقائي) هذا هو جوهر كل عصر ،
ਹਰਿ ਸਿਮਰਣੁ ਸਾਚਾ ਬੀਚਾਰੁ ॥ التي تتأمل في الاسم وتتأمل في الحقيقة.
Scroll to Top
slot gacor hari ini slot demo
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
slot gacor hari ini slot demo
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/