Guru Granth Sahib Translation Project

guru-granth-sahib-arabic-page-1118

Page 1118

ਕੇਦਾਰਾ ਮਹਲਾ ੪ ਘਰੁ ੧ راغ كيدارا المعلم الرابع ، الضربة الأولى:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥ يا عقلي! يجب أن نغني دائمًا تسبيح اسم الله.
ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥ لا يمكن فهم الله الذي يتعذر الوصول إليه وغير المحسوس. يمكننا التعرف عليه فقط من خلال المعلم المثالي. || وقفة ||
ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥ يهتم الله بشخصه الذي يغدق عليه نعمته.
ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥ على الرغم من أن الجميع يتأمل في الله ولكن فقط هذا الشخص هو المقبول الذي يرضيه. || 1 ||
ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥ يا عقلي! اسم الله لا يقدر بثمن ، وهو عند الله نفسه. نحن قادرون على التأمل فيه فقط عندما يباركنا به.
ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥ الشخص الذي يباركه سيدي مع نعم ، بمنأى عن سرد كل أعماله الماضية. || 2 ||
ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥ يا عقلي! هؤلاء الأشخاص الذين يتأملون في اسم الله ، يُعتبرون مباركين لأنهم حققوا ثمار المصير الصالح الذي حدده لهم.
ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥ عند رؤيتهم ، بدأ ذهني ينبض بالحياة ، مثل الأم التي عندما رأت ابنها تحتضنه عن قرب في أحضانها. || 3 ||
ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥ يا إلهي! أبي! نحن أولادك. من فضلك باركنا بهذا الفهم حتى نتمكن من الحصول على اسمك.
ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥ يقول ناناك أنه بمجرد رؤية العجل ، تشعر البقرة بالراحة ، (وبالمثل أشعر بالراحة) عندما تعانقني في حضنك. || 4 || 1 ||
ਕੇਦਾਰਾ ਮਹਲਾ ੪ ਘਰੁ ੧ راغ كيدارا المعلم الرابع ، الضربة الأولى:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥ يا عقلي! اقرأ تسبيح الله مرارًا وتكرارًا.
ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥ استمع إلى كلمات المعلم باحترام كبير وتصرف وفقًا لها ، كما لو كنت تعبد المعلم بعد غسل قدميه بشكل متكرر. بهذه الطريقة ، ستدرك إلهي. || وقفة ||
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥ الشهوة والغضب والجشع والتعلق والأنا ضارة للغاية. يجب عليك الابتعاد عن صحبة مثل هذه المذاقات السامة.
ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥ بدلاً من ذلك ، بالانضمام إلى رفقة الأشخاص القديسين ، يجب أن تتحدث معهم عن الله ، لأن الحديث مع القديسين يشبه الاستمتاع بمذاق محبة الله التي هي أفضل مذاق على الإطلاق. بهذه الطريقة ، تأمل في اسم الله بشكل متكرر. || 1 ||
Scroll to Top
slot gacor hari ini slot demo
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
slot gacor hari ini slot demo
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/