Guru Granth Sahib Translation Project

guru-granth-sahib-arabic-page-11

Page 11

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ اللهم انت وحدك تتغلغل في كل القلوب وتتجلى دائما في كل مكان.
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ البعض يعطون والبعض الآخر متسولون. هذا كله ما تبذل من العجائب.
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ أنت نفسك المعطي، وأنت المستمتع (المستهلك). أنا لا أعرف غيرك.
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ نت الله العلو الكبير، بلا حد ولا نهاية. لا يمكن التحدث عن فضائلك ولا يمكنني وصفها.
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥ يفدي ناناك حياته للذين يتذكرونك دائمًا بإخلاص.
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥ يا الله!الذين يتذكروك دائمًا بمحبة وإخلاص، يعيشون حياتهم في أمن و سلام.
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ الذين ذكروا الله بمحبة وإخلاص، خلصوا من قيود الغنى والقوى الدنيوية ومن الخوف من الموت إلىالأبد.
ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥ الذين يتفكرون دائمًا في الله الذي لا خوف عليه بمحبة وتفان، تبدد كل مخاوفهم.
ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ الذين يتذكرون الله دائمًا بتفانٍ محب، يندمجون فيه في النهاية.
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥ إن الذين ذكروا الله بمحبة وإخلاص حقاً مباركون. ناناك يكرس حياته لهم.
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ يا إلهي! كنوز التفكر اللانهائية تفيض.
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ عدد لا يحصى من المصلين يغنون مدائحك بطرق مختلفة لا حصر لها.
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ عدد لا يحصى من الناس يعبدونك، يرددون اسمك بإخلاص وممارسة التكفير عن الذنب (لك)
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ يقرأ أتباعك الذين لا حصر لهم العديد من سمرت و شاشتراالكتب المقدسةالهندوسية)، ويهتمون بجميع المراسم الدينية الستة والمراسم الأخرى الموضحة في هذه الكتب.(smritis و shastras)
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ يا ناناك! هؤلاء المحبون فقط هم فاضلون حقًا، ويسعدون سيدي.
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ يا إلهي! أنت الكائن الأعلى البدائي، خالق الكون المنتشر بلا حدود. لا أحد بمثلك.
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ العمر بعد العمر، أنت دائمًا واحد ونفس الشيء. أنت الخالق الذي لا يفنى.
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ كل شيء يحدث حسب إرادتك. أنت نفسك تنجز كل ما يحدث.
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ أنت نفسك خلق الكون بأسره، وبعد أن صنعته ، أنت نفسك ستدمره كله.
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥ الخادم ناناك يغني التسبيح المجيد للخالق العزيز، العليم بكل شيء .
ਆਸਾ ਮਹਲਾ ੪ ॥ رَقْعَ أَسَّاعَ لِرَاقِبِ الْمُعَلِّمِ الرابع
ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ يا إلهي أنت الخالق الحقيقي وسيدي.
ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥ فقط ما يرضيك يحدث، وأنا أتلقى ما تمنحه لي.
ਸਭ ਤੇਰੀ ਤੂੰ ਸਭਨੀ ਧਿਆਇਆ ॥ يا الله! الكون كله خلقك، والكل يتفكر فيك بتفانٍ محب.
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥ من ترحم به يدرك اسمك الثمين.
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ الذي اتبع تعاليم الشيخ اختبر نعمة اسمك، ومن اتبع عقله الأناني فقد هذه التجربة الثمينة.
ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥ يا إلهي! أنت نفسك تفصل بين إرادتك وبين نفسك. أنت نفسك وحد أتباع المعلم معك.
ਤੂੰ ਦਰੀਆਉ ਸਭ ਤੁਝ ਹੀ ਮਾਹਿ ॥ يا الله! أنت نهر الحياة وكل المخلوقات أمواج في ذلك النهر.
ਤੁਝ ਬਿਨੁ ਦੂਜਾ ਕੋਈ ਨਾਹਿ ॥ لا يوجد أحد غيرك.
ਜੀਅ ਜੰਤ ਸਭਿ ਤੇਰਾ ਖੇਲੁ ॥ الكائنات الحية هي جزء من مسرحية الحياة العجيبة.
ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥ الانفصال أو الاتحاد مع الله أمر مقدّر. البعض يظل منفصلاً عنك ، بينما يجتمع الآخرون معك وفقًالمصيرهم وإرادتك.
ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥ من تلهم لفهمه، هو وحده يفهم الطريقة الصحيحة للحياة.
ਹਰਿ ਗੁਣ ਸਦ ਹੀ ਆਖਿ ਵਖਾਣੈ ॥ يغني دائمًا بحمدك ويصف فضائلك للآخرين.
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ من ذكرك بتفان محب نال السلام والراحة.
ਸਹਜੇ ਹੀ ਹਰਿ ਨਾਮਿ ਸਮਾਇਆ ॥੩॥ بشكل حدسي يندمج في اسم الله.


© 2017 SGGS ONLINE
error: Content is protected !!
Scroll to Top