Guru Granth Sahib Translation Project

guru-granth-sahib-arabic-page-1072

Page 1072

ਥਾਨ ਥਨੰਤਰਿ ਅੰਤਰਜਾਮੀ ॥ الله الذي يعرف أفكار الجميع الداخلية ، حاضر في كل الأماكن
ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥੮॥ بتذكر هذا الإله الكامل يقضي المرء على همه وخوفه || 8 ||
ਹਰਿ ਕਾ ਨਾਮੁ ਕੋਟਿ ਲਖ ਬਾਹਾ ॥ دعم اسم الله مثل الدعم الذي تقدمه ملايين الأسلحة.
ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥ الغناء بحمد الله يصبح ثروة الإنسان الروحية ،
ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥੯॥ الله في رحمته يباركه بحكمة روحية شبيهة بالسيف ليقضي على أهوائه الشريرة وتدميرها || 9 ||
ਹਰਿ ਕਾ ਜਾਪੁ ਜਪਹੁ ਜਪੁ ਜਪਨੇ ॥ يا أخي إقرأ اسم الله ، فإن قراءتها وحدها تستحق التلاوة.
ਜੀਤਿ ਆਵਹੁ ਵਸਹੁ ਘਰਿ ਅਪਨੇ ॥ سوف يعود عقلك للبقاء من خلال قهر المشاعر الشريرة.
ਲਖ ਚਉਰਾਸੀਹ ਨਰਕ ਨ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ ॥੧੦॥ بتغني تسبيح الله بمحبة وإخلاص ، لن تضطر إلى المعاناة من عدة ملايين من الولادات والولادة الجديدة. || 10 ||
ਖੰਡ ਬ੍ਰਹਮੰਡ ਉਧਾਰਣਹਾਰਾ ॥ الله مخلص القارات والأكوان.
ਊਚ ਅਥਾਹ ਅਗੰਮ ਅਪਾਰਾ ॥ الله هو أعلى من العلي ، الذي لا يسبر غوره ، الذي لا يمكن الوصول إليه ، واللانهائي.
ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥੧੧॥ المتعب المبارك برحمة الله يتأمل فيه || 11 ||
ਬੰਧਨ ਤੋੜਿ ਲੀਏ ਪ੍ਰਭਿ ਮੋਲੇ ॥ لقد حطم الله روابط مايا المتعبدة وجعله ملكًا له.
ਕਰਿ ਕਿਰਪਾ ਕੀਨੇ ਘਰ ਗੋਲੇ ॥ لقد بارك الله هذا الشخص وجعله محبًا متواضعًا له.
ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥੧੨॥ إنه يركز على المهمة الحقيقية المتمثلة في تلاوة اسم الله ويغني فضائل الله في موسيقى سماوية مستمرة يتردد صداها في قلبه. || 12 ||
ਮਨਿ ਪਰਤੀਤਿ ਬਨੀ ਪ੍ਰਭ ਤੇਰੀ ॥ اللهم إذا حفظ الإنسان في عقله إيمانه بك ،
ਬਿਨਸਿ ਗਈ ਹਉਮੈ ਮਤਿ ਮੇਰੀ ॥ يزول غروره وتعلقه بالممتلكات الدنيوية.
ਅੰਗੀਕਾਰੁ ਕੀਆ ਪ੍ਰਭਿ ਅਪਨੈ ਜਗ ਮਹਿ ਸੋਭ ਸੁਹਾਈ ਹੇ ॥੧੩॥ عندما يقبل الله أحد المتعبدين على أنه مخلص له ، فإن مجد المتعبد يسطع في جميع أنحاء العالم. || 13 ||
ਜੈ ਜੈ ਕਾਰੁ ਜਪਹੁ ਜਗਦੀਸੈ ॥ يا أخي! رحب بمجد الله وتذكر بمحبة سيد الكون.
ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ ॥ افدي نفسي لسيدي الله.
ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥੧੪॥ إلا الله لا أرى أحدا مساويا له. هو وحده ينتشر في العالم بأسره. || 14 ||
ਸਤਿ ਸਤਿ ਸਤਿ ਪ੍ਰਭੁ ਜਾਤਾ ॥ الشخص الذي أدرك الإله الحقيقي الأبدي
ਗੁਰ ਪਰਸਾਦਿ ਸਦਾ ਮਨੁ ਰਾਤਾ ॥ بفضل نعمة المعلم ، يظل عقله مشبعًا بحبه.
ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥੧੫॥ يا إلهي! يظل أتباعك أحياء روحيًا بتذكر اسمك ؛ يظلون مستغرقين في كل وجودك المنتشر وغير المتغير. || 15 ||
ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥ إن الله محبوب أتباعه المتواضعين.
ਸਭੈ ਉਧਾਰਣੁ ਖਸਮੁ ਹਮਾਰਾ ॥ هو سيدنا مخلص الجميع.
ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥੧੬॥੧॥ يا ناناك! بتذكر اسمه ، تحققت كل الأمنيات ؛ يحافظ على شرف أتباعه المتواضعين. || 16 || 1 ||
ਮਾਰੂ ਸੋਲਹੇ ਮਹਲਾ ੫ راغ مارو ، سولاهاس (ست عشر مقاطعات) ، المعلم الخامس:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਸੰਗੀ ਜੋਗੀ ਨਾਰਿ ਲਪਟਾਣੀ ॥ يتشبث الجسد بالروح كما تتشبث العروس بزوجها.
ਉਰਝਿ ਰਹੀ ਰੰਗ ਰਸ ਮਾਣੀ ॥ ويستمر في الاستمتاع بملذات المادية.
ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥ لقد جمعت أفعالهم في الولادات السابقة الجسد والروح معًا للتمتع بالملذات الدنيوية. || 1 ||
ਜੋ ਪਿਰੁ ਕਰੈ ਸੁ ਧਨ ਤਤੁ ਮਾਨੈ ॥ العروس (الجسد) يقبل بسهولة ما يفعله الزوج (الروح).
ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ ॥ الزوج (الروح) يزين العروس (الجسد) ويبقيها قريبة من نفسه.
ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥ بعد أن يجتمعوا ، يظلون دائمًا معًا ؛ الزوج (الروح) يريح العروس (الجسد). || 2 ||
ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ ॥ عندما تطلب العروس (الجسد) شيئًا ما ، يهرع الزوج (الروح) للحصول عليه بوسائل مختلفة.
ਜੋ ਪਾਵੈ ਸੋ ਆਣਿ ਦਿਖਾਵੈ ॥ يأتي بكل ما يراه ليريه لها.
ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥੩॥ لكن بالبحث عنه (الروح) لا يمكنه أن يكتسب اسم الله ويجلبه لها ؛ بدون اسم الله ، تظل (الجسد) تتوق إلى الأشياء المادية. || 3 ||
ਧਨ ਕਰੈ ਬਿਨਉ ਦੋਊ ਕਰ ਜੋਰੈ ॥ تتحد جسد المرأة بكلتا يديها وتستمر في التسول:
ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ ॥ يا حبيبي لا ترحل أرجوك ابق معي.
ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥੪॥ بقائي في الجسد ، أعمل مثل هذه الأفعال حتى يشبع شوقي للمادية. || 4 ||
ਸਗਲੇ ਕਰਮ ਧਰਮ ਜੁਗ ਸਾਧਾ ॥ كان الناس يؤدون طقوسًا دينية على مر العصور ،
ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ ॥ لكنهم لم يجدوا أي سلام دون تذوق رحيق اسم الله.
ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥ يا ناناك! عندما يرحم الله ، يتحدون مع المصلين ويتمتعون بالنعيم الروحي بتلاوة اسم الله. || 5 ||
Scroll to Top
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/