Guru Granth Sahib Translation Project

guru-granth-sahib-arabic-page-106

Page 106

ਸਰਬ ਜੀਆ ਕਉ ਦੇਵਣਹਾਰਾ ॥ الرب قادر على تقديم الهدايا لجميع الكائنات والمخلوقات وهو واهبهم،
ਗੁਰ ਪਰਸਾਦੀ ਨਦਰਿ ਨਿਹਾਰਾ ॥ بواسطة نعمة المعلم وكرمه، لقد باركني الله برحمته.
ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥ المخلوقات في الماء وعلى الأرض وفي السماء كلها شبعت. أغسل أقدام المعلم (أتبع بتواضع تعاليمه).
ਮਨ ਕੀ ਇਛ ਪੁਜਾਵਣਹਾਰਾ ॥ الله هو الذي يحقق رغبات العقل.
ਸਦਾ ਸਦਾ ਜਾਈ ਬਲਿਹਾਰਾ ॥ أنا أفدي نفسي له إلى الأبد.
ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥ يا ناناك! الذين منحهم الله مدمر الأحزان هدية الاسم، مشبعون بمذاق حبه.
ਮਾਝ ਮਹਲਾ ੫ ॥ راغ ماجه للمعلم الخامس:
ਮਨੁ ਤਨੁ ਤੇਰਾ ਧਨੁ ਭੀ ਤੇਰਾ ॥ يا حارس الكون! لقد حصلت على هذا العقل (الروح) هذا الجسد منك ، (هذه) الثروة أعطيت منك أيضًا.
ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥ اللهم أنت ربي أنت سيدي و حاميي.
ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥੧॥ يا عزيز العالم، جسدي و حياتي ملكك، وقوتك هي التي تعمل فيها.
ਸਦਾ ਸਦਾ ਤੂੰਹੈ ਸੁਖਦਾਈ ॥ يا رب رحيم! من الأزل إلى الأبد ، أنت معطي التعزية والأمن والسلام لي.
ਨਿਵਿ ਨਿਵਿ ਲਾਗਾ ਤੇਰੀ ਪਾਈ ॥ أنا دائما أنحني لك بكل تواضع.
ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥੨॥ أيها الله الرحيم!لا يمكنني أن أفعل سوى هذا العمل الذي يرضيك ، و يمكنني أن أفعل ما تكلفني به.
ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥ اللهم اني منك، ومنك كل شيء. علي أن آخذ منك وحدك، أنت مصدر جمال حياتي الروحية.
ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥ مهما أعطيتني، فأنا أحتمله بسلام.
ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥ أنت رب كل الكائنات، أينما تحفظني، هناك بالنسبة لي السماوية (السماء).
ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥ يا إلهي! بذكرك مرارًا وتكرارًا، نال ناناك السلام.
ਆਠ ਪਹਰ ਤੇਰੇ ਗੁਣ ਗਾਇਆ ॥ في جميع الأوقات يغني تسبيحك.
ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥ لقد تحققت كل رغبات قلبه ولن يحزن مرة أخرى.
ਮਾਝ ਮਹਲਾ ੫ ॥ راغ ماجه للمعلم الخامس:
ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥ (كما في أي وقت) أرسل الرب تعالى سحابة، (أرسل المعلم)
ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥ الذي أمطر اسم الرب في الماء، في الأرض، في السماء، في جميع الاتجاهات العشر،
ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥੧॥ مع النعمة التي برد منها البرودة داخل الكائنات ، انطفأ عطش الجميع و خمد وكانت السعادة في كل مكان. وهناك فرح ونشوة في كل مكان.
ਸੁਖਦਾਤਾ ਦੁਖ ਭੰਜਨਹਾਰਾ ॥ الله الذي يعطي السعادة (لجميع الكائنات) ويزيل (كل) الأحزان.
ਆਪੇ ਬਖਸਿ ਕਰੇ ਜੀਅ ਸਾਰਾ ॥ هو بنفسه يعتني بكل الكائنات بنعمته.
ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥੨॥ هو نفسه يدعم خليقته. لذلك عندما أسقط عند قدميه (مع كل الاحترام له)، أحاول مناشدته وإرضائه.
ਜਾ ਕੀ ਸਰਣਿ ਪਇਆ ਗਤਿ ਪਾਈਐ ॥ (أيها الأخ!) هو الله الذي بالتماس ملجأه يصل الإنسان إلى حالة روحية عالية ،
ਸਾਸਿ ਸਾਸਿ ਹਰਿ ਨਾਮੁ ਧਿਆਈਐ ॥ يجب تذكر اسم الله والتأمل فيه مع كل نفس.
ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥੩॥ لا يوجد سيد آخر غيره، وكل الأماكن ملك له.
ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥ يا إلهي! أنا فخور بك، أنا دعمك الوحيد.
ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥ أنت سيدي الدائم، أنت من كل الفضائل لا يمكن المساس بفضائلك.
ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥ يا إلهي! (خاصتك) خادم ناناك يتوسل (أمامك) ويصلي لك هذه الصلاة، لكي يتأمل فيك بمحبة أربع وعشرين ساعة في اليوم.
ਮਾਝ ਮਹਲਾ ੫ ॥ راغ ماجه للمعلم الخامس:
ਸਭੇ ਸੁਖ ਭਏ ਪ੍ਰਭ ਤੁਠੇ ॥ من رضي الله عنه ينال كل أنواع السلام ويتم الحصول على كل السعادة.
ਗੁਰ ਪੂਰੇ ਕੇ ਚਰਣ ਮਨਿ ਵੁਠੇ ॥ (وبفضل نعمته) أقدام المعلم الكامل تثبت في العقل.
ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥੧॥ لكن هذه النعمة يفهمها الشخص الذي لديه ارتباط (اتحاد الرب) بداخله الذي لديه تأمل التوازن الروحي (أي، من يبقى دائمًا في التوازن الروحي).
ਅਗਮ ਅਗੋਚਰੁ ਸਾਹਿਬੁ ਮੇਰਾ ॥ (يا أخي!) ربي وسيدي لا يمكن الوصول إليه ولا يسبر غوره، ولا تصله الحواس.
ਘਟ ਘਟ ਅੰਤਰਿ ਵਰਤੈ ਨੇਰਾ ॥ (على العكس من ذلك) فهو يسكن في كل القلب، وهو يسكن بالقرب من جميع الكائنات الحية.
ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ ॥੨॥ على الرغم من أنه يوفر للجميع ، إلا أنه يظل دائمًا منفصلاً عن مايا. فقط شخص نادر جدًا يدرك نفسه.
ਪ੍ਰਭ ਮਿਲਣੈ ਕੀ ਏਹ ਨੀਸਾਣੀ ॥ (يا أخي!) هذه علامة الاتحاد بالله ،
ਮਨਿ ਇਕੋ ਸਚਾ ਹੁਕਮੁ ਪਛਾਣੀ ॥ يتعرف الإنسان في عقله فقط على أمر الرب الحقيقي.
ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥੩॥ الذين يلتزمون بإرادة خسم بربهو (الله)، ويلتزمون بالتوازن الروحي، ويحصلون حدسيًا على السلام والرضا الأبديين. يظلون دائمًا مشبعين (من الرغبات الدنيوية).
ਹਥੀ ਦਿਤੀ ਪ੍ਰਭਿ ਦੇਵਣਹਾਰੈ ॥ الله العظيم قد أعطى هذه الحالة من السلام والرضا ،
ਜਨਮ ਮਰਣ ਰੋਗ ਸਭਿ ਨਿਵਾਰੇ ॥ أزال كل الأمراض التي أصابته في دورة الولادة والموت.
ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥੪॥੩੫॥੪੨॥ يا ناناك! الذين جعلهم الرب عبيده يتمتعون (روحيون) بحمد الله.
Scroll to Top
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/