Guru Granth Sahib Translation Project

Guru Granth Sahib Swahili Page 1261

Page 1261

ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥ har jan karnee ootam hai har keerat jag bisthaar. ||3||
ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥ kirpaa kirpaa kar thaakur mayray har har har ur Dhaar.
ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯ naanak satgur pooraa paa-i-aa man japi-aa naam muraar. ||4||9||
ਮਲਾਰ ਮਹਲਾ ੩ ਘਰੁ ੨ malaar mehlaa 3 ghar 2
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ ॥ ih man girhee ke ih man udaasee.
ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ ॥ ke ih man avran sadaa avinaasee.
ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ ॥ ke ih man chanchal ke ih man bairaagee.
ਇਸੁ ਮਨ ਕਉ ਮਮਤਾ ਕਿਥਹੁ ਲਾਗੀ ॥੧॥ is man ka-o mamtaa kithhu laagee. ||1||
ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ ॥ pandit is man kaa karahu beechaar.
ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥੧॥ ਰਹਾਉ ॥ avar ke bahutaa parheh uthaaveh bhaar. ||1|| rahaa-o.
ਮਾਇਆ ਮਮਤਾ ਕਰਤੈ ਲਾਈ ॥ maa-i-aa mamtaa kartai laa-ee.
ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ ॥ ayhu hukam kar sarisat upaa-ee.
ਗੁਰ ਪਰਸਾਦੀ ਬੂਝਹੁ ਭਾਈ ॥ gur parsaadee boojhhu bhaa-ee.
ਸਦਾ ਰਹਹੁ ਹਰਿ ਕੀ ਸਰਣਾਈ ॥੨॥ sadaa rahhu har kee sarnaa-ee. ||2||
ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥ so pandit jo tihaaN gunaa kee pand utaarai.
ਅਨਦਿਨੁ ਏਕੋ ਨਾਮੁ ਵਖਾਣੈ ॥ an-din ayko naam vakhaanai.
ਸਤਿਗੁਰ ਕੀ ਓਹੁ ਦੀਖਿਆ ਲੇਇ ॥ satgur kee oh deekhi-aa lay-ay.
ਸਤਿਗੁਰ ਆਗੈ ਸੀਸੁ ਧਰੇਇ ॥ satgur aagai sees Dharay-ay.
ਸਦਾ ਅਲਗੁ ਰਹੈ ਨਿਰਬਾਣੁ ॥ sadaa alag rahai nirbaan.
ਸੋ ਪੰਡਿਤੁ ਦਰਗਹ ਪਰਵਾਣੁ ॥੩॥ so pandit dargeh parvaan. ||3||
ਸਭਨਾਂ ਮਹਿ ਏਕੋ ਏਕੁ ਵਖਾਣੈ ॥ sabhnaaN meh ayko ayk vakhaanai.
ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥ jaaN ayko vaykhai taaN ayko jaanai.
ਜਾ ਕਉ ਬਖਸੇ ਮੇਲੇ ਸੋਇ ॥ jaa ka-o bakhsay maylay so-ay.
ਐਥੈ ਓਥੈ ਸਦਾ ਸੁਖੁ ਹੋਇ ॥੪॥ aithai othai sadaa sukh ho-ay. ||4||
ਕਹਤ ਨਾਨਕੁ ਕਵਨ ਬਿਧਿ ਕਰੇ ਕਿਆ ਕੋਇ ॥ kahat naanak kavan biDh karay ki-aa ko-ay.
ਸੋਈ ਮੁਕਤਿ ਜਾ ਕਉ ਕਿਰਪਾ ਹੋਇ ॥ so-ee mukat jaa ka-o kirpaa ho-ay.
ਅਨਦਿਨੁ ਹਰਿ ਗੁਣ ਗਾਵੈ ਸੋਇ ॥ an-din har gun gaavai so-ay.
ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ ॥੫॥੧॥੧੦॥ saastar bayd kee fir kook na ho-ay. ||5||1||10||
ਮਲਾਰ ਮਹਲਾ ੩ ॥ malaar mehlaa 3.
ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥ bharam bharam jon manmukh bharmaa-ee.
ਜਮਕਾਲੁ ਮਾਰੇ ਨਿਤ ਪਤਿ ਗਵਾਈ ॥ jamkaal maaray nit pat gavaa-ee.
ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ ॥ satgur sayvaa jam kee kaan chukaa-ee.
ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ ॥੧॥ har parabh mili-aa mahal ghar paa-ee. ||1||
ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥ paraanee gurmukh naam Dhi-aa-ay.
ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥ ਰਹਾਉ ॥ janam padaarath dubiDhaa kho-i-aa ka-udee badlai jaa-ay. ||1|| rahaa-o.
ਕਰਿ ਕਿਰਪਾ ਗੁਰਮੁਖਿ ਲਗੈ ਪਿਆਰੁ ॥ kar kirpaa gurmukh lagai pi-aar.
ਅੰਤਰਿ ਭਗਤਿ ਹਰਿ ਹਰਿ ਉਰਿ ਧਾਰੁ ॥ antar bhagat har har ur Dhaar.
ਭਵਜਲੁ ਸਬਦਿ ਲੰਘਾਵਣਹਾਰੁ ॥ bhavjal sabad langhaavanhaar.
ਦਰਿ ਸਾਚੈ ਦਿਸੈ ਸਚਿਆਰੁ ॥੨॥ dar saachai disai sachiaar. ||2||
ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ ॥ baho karam karay satgur nahee paa-i-aa.
ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ ॥ bin gur bharam bhoolay baho maa-i-aa.
ਹਉਮੈ ਮਮਤਾ ਬਹੁ ਮੋਹੁ ਵਧਾਇਆ ॥ ha-umai mamtaa baho moh vaDhaa-i-aa.
ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥੩॥ doojai bhaa-ay manmukh dukh paa-i-aa. ||3||
ਆਪੇ ਕਰਤਾ ਅਗਮ ਅਥਾਹਾ ॥ aapay kartaa agam athaahaa.
ਗੁਰ ਸਬਦੀ ਜਪੀਐ ਸਚੁ ਲਾਹਾ ॥ gur sabdee japee-ai sach laahaa.
ਹਾਜਰੁ ਹਜੂਰਿ ਹਰਿ ਵੇਪਰਵਾਹਾ ॥ haajar hajoor har vayparvaahaa.


© 2025 SGGS ONLINE
error: Content is protected !!
Scroll to Top