Guru Granth Sahib Translation Project

Guru Granth Sahib Swahili Page 1160

Page 1160

ਹੈ ਹਜੂਰਿ ਕਤ ਦੂਰਿ ਬਤਾਵਹੁ ॥ hai hajoor kat door bataavhu.
ਦੁੰਦਰ ਬਾਧਹੁ ਸੁੰਦਰ ਪਾਵਹੁ ॥੧॥ ਰਹਾਉ ॥ dundar baaDhhu sundar paavhu. ||1|| rahaa-o.
ਕਾਜੀ ਸੋ ਜੁ ਕਾਇਆ ਬੀਚਾਰੈ ॥ kaajee so jo kaa-i-aa beechaarai.
ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥ kaa-i-aa kee agan barahm parjaarai.
ਸੁਪਨੈ ਬਿੰਦੁ ਨ ਦੇਈ ਝਰਨਾ ॥ supnai bind na day-ee jharnaa.
ਤਿਸੁ ਕਾਜੀ ਕਉ ਜਰਾ ਨ ਮਰਨਾ ॥੨॥ tis kaajee ka-o jaraa na marnaa. ||2||
ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥ so surtaan jo du-ay sar taanai.
ਬਾਹਰਿ ਜਾਤਾ ਭੀਤਰਿ ਆਨੈ ॥ baahar jaataa bheetar aanai.
ਗਗਨ ਮੰਡਲ ਮਹਿ ਲਸਕਰੁ ਕਰੈ ॥ gagan mandal meh laskar karai.
ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥੩॥ so surtaan chhatar sir Dharai. ||3||
ਜੋਗੀ ਗੋਰਖੁ ਗੋਰਖੁ ਕਰੈ ॥ jogee gorakh gorakh karai.
ਹਿੰਦੂ ਰਾਮ ਨਾਮੁ ਉਚਰੈ ॥ hindoo raam naam uchrai.
ਮੁਸਲਮਾਨ ਕਾ ਏਕੁ ਖੁਦਾਇ ॥ musalmaan kaa ayk khudaa-ay.
ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥੧੧॥ kabeer kaa su-aamee rahi-aa samaa-ay. ||4||3||11||
ਮਹਲਾ ੫ ॥ mehlaa 5.
ਜੋ ਪਾਥਰ ਕਉ ਕਹਤੇ ਦੇਵ ॥ jo paathar ka-o kahtay dayv.
ਤਾ ਕੀ ਬਿਰਥਾ ਹੋਵੈ ਸੇਵ ॥ taa kee birthaa hovai sayv.
ਜੋ ਪਾਥਰ ਕੀ ਪਾਂਈ ਪਾਇ ॥ jo paathar kee paaN-ee paa-ay.
ਤਿਸ ਕੀ ਘਾਲ ਅਜਾਂਈ ਜਾਇ ॥੧॥ tis kee ghaal ajaaN-ee jaa-ay. ||1||
ਠਾਕੁਰੁ ਹਮਰਾ ਸਦ ਬੋਲੰਤਾ ॥ thaakur hamraa sad bolantaa.
ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ sarab jee-aa ka-o parabh daan daytaa. ||1|| rahaa-o.
ਅੰਤਰਿ ਦੇਉ ਨ ਜਾਨੈ ਅੰਧੁ ॥ antar day-o na jaanai anDh.
ਭ੍ਰਮ ਕਾ ਮੋਹਿਆ ਪਾਵੈ ਫੰਧੁ ॥ bharam kaa mohi-aa paavai fanDh.
ਨ ਪਾਥਰੁ ਬੋਲੈ ਨਾ ਕਿਛੁ ਦੇਇ ॥ na paathar bolai naa kichh day-ay.
ਫੋਕਟ ਕਰਮ ਨਿਹਫਲ ਹੈ ਸੇਵ ॥੨॥ fokat karam nihfal hai sayv. ||2||
ਜੇ ਮਿਰਤਕ ਕਉ ਚੰਦਨੁ ਚੜਾਵੈ ॥ jay mirtak ka-o chandan charhaavai.
ਉਸ ਤੇ ਕਹਹੁ ਕਵਨ ਫਲ ਪਾਵੈ ॥ us tay kahhu kavan fal paavai.
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ jay mirtak ka-o bistaa maahi rulaa-ee.
ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥ taaN mirtak kaa ki-aa ghat jaa-ee. ||3||
ਕਹਤ ਕਬੀਰ ਹਉ ਕਹਉ ਪੁਕਾਰਿ ॥ kahat kabeer ha-o kaha-o pukaar.
ਸਮਝਿ ਦੇਖੁ ਸਾਕਤ ਗਾਵਾਰ ॥ samajh daykh saakat gaavaar.
ਦੂਜੈ ਭਾਇ ਬਹੁਤੁ ਘਰ ਗਾਲੇ ॥ doojai bhaa-ay bahut ghar gaalay.
ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥ raam bhagat hai sadaa sukhaalay. ||4||4||12||
ਜਲ ਮਹਿ ਮੀਨ ਮਾਇਆ ਕੇ ਬੇਧੇ ॥ jal meh meen maa-i-aa kay bayDhay.
ਦੀਪਕ ਪਤੰਗ ਮਾਇਆ ਕੇ ਛੇਦੇ ॥ deepak patang maa-i-aa kay chhayday.
ਕਾਮ ਮਾਇਆ ਕੁੰਚਰ ਕਉ ਬਿਆਪੈ ॥ kaam maa-i-aa kunchar ka-o bi-aapai.
ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥੧॥ bhu-i-angam bharing maa-i-aa meh khaapay. ||1||
ਮਾਇਆ ਐਸੀ ਮੋਹਨੀ ਭਾਈ ॥ maa-i-aa aisee mohnee bhaa-ee.
ਜੇਤੇ ਜੀਅ ਤੇਤੇ ਡਹਕਾਈ ॥੧॥ ਰਹਾਉ ॥ jaytay jee-a taytay dehkaa-ee. ||1|| rahaa-o.
ਪੰਖੀ ਮ੍ਰਿਗ ਮਾਇਆ ਮਹਿ ਰਾਤੇ ॥ pankhee marig maa-i-aa meh raatay.
ਸਾਕਰ ਮਾਖੀ ਅਧਿਕ ਸੰਤਾਪੇ ॥ saakar maakhee aDhik santaapay.
ਤੁਰੇ ਉਸਟ ਮਾਇਆ ਮਹਿ ਭੇਲਾ ॥ turay usat maa-i-aa meh bhaylaa.
ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥੨॥ siDh cha-oraaseeh maa-i-aa meh khaylaa. ||2||
ਛਿਅ ਜਤੀ ਮਾਇਆ ਕੇ ਬੰਦਾ ॥ chhi-a jatee maa-i-aa kay bandaa.
ਨਵੈ ਨਾਥ ਸੂਰਜ ਅਰੁ ਚੰਦਾ ॥ navai naath sooraj ar chandaa.
ਤਪੇ ਰਖੀਸਰ ਮਾਇਆ ਮਹਿ ਸੂਤਾ ॥ tapay rakheesar maa-i-aa meh sootaa.
ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥੩॥ maa-i-aa meh kaal ar panch dootaa. ||3||
ਸੁਆਨ ਸਿਆਲ ਮਾਇਆ ਮਹਿ ਰਾਤਾ ॥ su-aan si-aal maa-i-aa meh raataa.
ਬੰਤਰ ਚੀਤੇ ਅਰੁ ਸਿੰਘਾਤਾ ॥ bantar cheetay ar singhaataa.
ਮਾਂਜਾਰ ਗਾਡਰ ਅਰੁ ਲੂਬਰਾ ॥ maaNjaar gaadar ar loobraa.
ਬਿਰਖ ਮੂਲ ਮਾਇਆ ਮਹਿ ਪਰਾ ॥੪॥ birakh mool maa-i-aa meh paraa. ||4||
ਮਾਇਆ ਅੰਤਰਿ ਭੀਨੇ ਦੇਵ ॥ maa-i-aa antar bheenay dayv.
ਸਾਗਰ ਇੰਦ੍ਰਾ ਅਰੁ ਧਰਤੇਵ ॥ saagar indraa ar Dhartayv.
ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ ॥ kahi kabeer jis udar tis maa-i-aa.
ਤਬ ਛੂਟੇ ਜਬ ਸਾਧੂ ਪਾਇਆ ॥੫॥੫॥੧੩॥ tab chhootay jab saaDhoo paa-i-aa. ||5||5||13||
ਜਬ ਲਗੁ ਮੇਰੀ ਮੇਰੀ ਕਰੈ ॥ jab lag mayree mayree karai.
ਤਬ ਲਗੁ ਕਾਜੁ ਏਕੁ ਨਹੀ ਸਰੈ ॥ tab lag kaaj ayk nahee sarai.
ਜਬ ਮੇਰੀ ਮੇਰੀ ਮਿਟਿ ਜਾਇ ॥ jab mayree mayree mit jaa-ay.


© 2025 SGGS ONLINE
error: Content is protected !!
Scroll to Top