Guru Granth Sahib Translation Project

Guru Granth Sahib Swahili Page 1103

Page 1103

ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥ raam naam kee gat nahee jaanee kaisay utras paaraa. ||1||
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥ jee-a baDhahu so Dharam kar thaapahu aDhram kahhu kat bhaa-ee.
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥ aapas ka-o munivar kar thaapahu kaa ka-o kahhu kasaa-ee. ||2||
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥ man kay anDhay aap na boojhhu kaahi bujhaavahu bhaa-ee.
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥ maa-i-aa kaaran bidi-aa baychahu janam abirathaa jaa-ee. ||3||
ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ ॥ naarad bachan bi-aas kahat hai suk ka-o poochhahu jaa-ee.
ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥੪॥੧॥ kahi kabeer raamai ram chhootahu naahi ta booday bhaa-ee. ||4||1||
ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ ॥ baneh basay ki-o paa-ee-ai ja-o la-o manhu na tajeh bikaar.
ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥੧॥ jih ghar ban samsar kee-aa tay pooray sansaar. ||1||
ਸਾਰ ਸੁਖੁ ਪਾਈਐ ਰਾਮਾ ॥ saar sukh paa-ee-ai raamaa.
ਰੰਗਿ ਰਵਹੁ ਆਤਮੈ ਰਾਮ ॥੧॥ ਰਹਾਉ ॥ rang ravhu aatmai raam. ||1|| rahaa-o.
ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ ॥ jataa bhasam laypan kee-aa kahaa gufaa meh baas.
ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥੨॥ man jeetay jag jeeti-aa jaaN tay bikhi-aa tay ho-ay udaas. ||2||
ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥ anjan day-ay sabhai ko-ee tuk chaahan maahi bidaan.
ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ ॥੩॥ gi-aan anjan jih paa-i-aa tay lo-in parvaan. ||3||
ਕਹਿ ਕਬੀਰ ਅਬ ਜਾਨਿਆ ਗੁਰਿ ਗਿਆਨੁ ਦੀਆ ਸਮਝਾਇ ॥ kahi kabeer ab jaani-aa gur gi-aan dee-aa samjhaa-ay.
ਅੰਤਰਗਤਿ ਹਰਿ ਭੇਟਿਆ ਅਬ ਮੇਰਾ ਮਨੁ ਕਤਹੂ ਨ ਜਾਇ ॥੪॥੨॥ antargat har bhayti-aa ab mayraa man kathoo na jaa-ay. ||4||2||
ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ ॥ riDh siDh jaa ka-o furee tab kaahoo si-o ki-aa kaaj.
ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥੧॥ tayray kahnay kee gat ki-aa kaha-o mai bolat hee bad laaj. ||1||
ਰਾਮੁ ਜਿਹ ਪਾਇਆ ਰਾਮ ॥ raam jih paa-i-aa raam.
ਤੇ ਭਵਹਿ ਨ ਬਾਰੈ ਬਾਰ ॥੧॥ ਰਹਾਉ ॥ tay bhaveh na baarai baar. ||1|| rahaa-o.
ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ ॥ jhoothaa jag dahkai ghanaa din du-ay bartan kee aas.
ਰਾਮ ਉਦਕੁ ਜਿਹ ਜਨ ਪੀਆ ਤਿਹਿ ਬਹੁਰਿ ਨ ਭਈ ਪਿਆਸ ॥੨॥ raam udak jih jan pee-aa tihi bahur na bha-ee pi-aas. ||2||
ਗੁਰ ਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ ॥ gur parsaad jih boojhi-aa aasaa tay bha-i-aa niraas.
ਸਭੁ ਸਚੁ ਨਦਰੀ ਆਇਆ ਜਉ ਆਤਮ ਭਇਆ ਉਦਾਸੁ ॥੩॥ sabh sach nadree aa-i-aa ja-o aatam bha-i-aa udaas. ||3||
ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ ॥ raam naam ras chaakhi-aa har naamaa har taar.
ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥ kaho kabeer kanchan bha-i-aa bharam ga-i-aa samudrai paar. ||4||3||
ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥ udak samund salal kee saakhi-aa nadee tarang samaavhigay.
ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥੧॥ sunneh sunn mili-aa samadrasee pavan roop ho-ay jaavhigay. ||1||
ਬਹੁਰਿ ਹਮ ਕਾਹੇ ਆਵਹਿਗੇ ॥ bahur ham kaahay aavhigay.
ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ ॥ aavan jaanaa hukam tisai kaa hukmai bujh samaavhigay. ||1|| rahaa-o.
ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ ॥ jab chookai panch Dhaat kee rachnaa aisay bharam chukaavhigay.
ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥੨॥ darsan chhod bha-ay samadrasee ayko naam Dhi-aavhigay. ||2||
ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥ jit ham laa-ay tit hee laagay taisay karam kamaavhigay.
ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥ har jee kirpaa karay ja-o apnee tou gur kay sabad samaavhigay. ||3||
ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥ jeevat marahu marahu fun jeevhu punrap janam na ho-ee.


© 2025 SGGS ONLINE
error: Content is protected !!
Scroll to Top