Guru Granth Sahib Translation Project

Guru Granth Sahib Swahili Page 1032

Page 1032

ਭੂਲੇ ਸਿਖ ਗੁਰੂ ਸਮਝਾਏ ॥ bhoolay sikh guroo samjhaa-ay.
ਉਝੜਿ ਜਾਦੇ ਮਾਰਗਿ ਪਾਏ ॥ ujharh jaaday maarag paa-ay.
ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥ tis gur sayv sadaa din raatee dukh bhanjan sang sakhaataa hay. ||13||
ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥ gur kee bhagat karahi ki-aa paraanee.
ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥ barahmai in-dar mahays na jaanee.
ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥ satgur alakh kahhu ki-o lakhee-ai jis bakhsay tiseh pachhaataa hay. ||14||
ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥ antar paraym paraapat darsan.
ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥ gurbaanee si-o pareet so parsan.
ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥ ahinis nirmal jot sabaa-ee ghat deepak gurmukh jaataa hay. ||15||
ਭੋਜਨ ਗਿਆਨੁ ਮਹਾ ਰਸੁ ਮੀਠਾ ॥ bhojan gi-aan mahaa ras meethaa.
ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥ jin chaakhi-aa tin darsan deethaa.
ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥ darsan daykh milay bairaagee man mansaa maar samaataa hay. ||16||
ਸਤਿਗੁਰੁ ਸੇਵਹਿ ਸੇ ਪਰਧਾਨਾ ॥ satgur sayveh say parDhaanaa.
ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ ॥ tin ghat ghat antar barahm pachhaanaa.
ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥ naanak har jas har jan kee sangat deejai jin satgur har parabh jaataa hay. ||17||5||11||
ਮਾਰੂ ਮਹਲਾ ੧ ॥ maaroo mehlaa 1.
ਸਾਚੇ ਸਾਹਿਬ ਸਿਰਜਣਹਾਰੇ ॥ saachay saahib sirjanhaaray.
ਜਿਨਿ ਧਰ ਚਕ੍ਰ ਧਰੇ ਵੀਚਾਰੇ ॥ jin Dhar chakar Dharay veechaaray.
ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥੧॥ aapay kartaa kar kar vaykhai saachaa vayparvaahaa hay. ||1||
ਵੇਕੀ ਵੇਕੀ ਜੰਤ ਉਪਾਏ ॥ vaykee vaykee jant upaa-ay.
ਦੁਇ ਪੰਦੀ ਦੁਇ ਰਾਹ ਚਲਾਏ ॥ du-ay pandee du-ay raah chalaa-ay.
ਗੁਰ ਪੂਰੇ ਵਿਣੁ ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ ਹੇ ॥੨॥ gur pooray vin mukat na ho-ee sach naam jap laahaa hay. ||2||
ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥ parheh manmukh par biDh nahee jaanaa.
ਨਾਮੁ ਨ ਬੂਝਹਿ ਭਰਮਿ ਭੁਲਾਨਾ ॥ naam na boojheh bharam bhulaanaa.
ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥੩॥ lai kai vadhee dayn ugaahee durmat kaa gal faahaa hay. ||3||
ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥ simrit saastar parheh puraanaa.
ਵਾਦੁ ਵਖਾਣਹਿ ਤਤੁ ਨ ਜਾਣਾ ॥ vaad vakaaneh tat na jaanaa.
ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ ॥੪॥ vin gur pooray tat na paa-ee-ai sach soochay sach raahaa hay. ||4||
ਸਭ ਸਾਲਾਹੇ ਸੁਣਿ ਸੁਣਿ ਆਖੈ ॥ sabh saalaahay sun sun aakhai.
ਆਪੇ ਦਾਨਾ ਸਚੁ ਪਰਾਖੈ ॥ aapay daanaa sach paraakhai.
ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥੫॥ jin ka-o nadar karay parabh apnee gurmukh sabad salaahaa hay. ||5||
ਸੁਣਿ ਸੁਣਿ ਆਖੈ ਕੇਤੀ ਬਾਣੀ ॥ sun sun aakhai kaytee banee.
ਸੁਣਿ ਕਹੀਐ ਕੋ ਅੰਤੁ ਨ ਜਾਣੀ ॥ sun kahee-ai ko ant na jaanee.
ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੬॥ jaa ka-o alakh lakhaa-ay aapay akath kathaa buDh taahaa hay. ||6||
ਜਨਮੇ ਕਉ ਵਾਜਹਿ ਵਾਧਾਏ ॥ janmay ka-o vaajeh vaaDhaa-ay.
ਸੋਹਿਲੜੇ ਅਗਿਆਨੀ ਗਾਏ ॥ sohilrhay agi-aanee gaa-ay.
ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥ jo janmai tis sarpar marnaa kirat pa-i-aa sir saahaa hay. ||7||
ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥ sanjog vijog mayrai parabh kee-ay.
ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥ sarisat upaa-ay dukhaa sukh dee-ay.
ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥ dukh sukh hee tay bha-ay niraalay gurmukh seel sanaahaa hay. ||8||
ਨੀਕੇ ਸਾਚੇ ਕੇ ਵਾਪਾਰੀ ॥ neekay saachay kay vaapaaree.
ਸਚੁ ਸਉਦਾ ਲੈ ਗੁਰ ਵੀਚਾਰੀ ॥ sach sa-udaa lai gur veechaaree.
ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥ sachaa vakhar jis Dhan palai sabad sachai omaahaa hay. ||9||
ਕਾਚੀ ਸਉਦੀ ਤੋਟਾ ਆਵੈ ॥ kaachee sa-udee totaa aavai.
ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ ॥ gurmukh vanaj karay parabh bhaavai.
ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥੧੦॥ poonjee saabat raas salaamat chookaa jam kaa faahaa hay. ||10||


© 2025 SGGS ONLINE
error: Content is protected !!
Scroll to Top