Guru Granth Sahib Translation Project

Guru Granth Sahib Swahili Page 1007

Page 1007

ਮੇਰੇ ਮਨ ਨਾਮੁ ਹਿਰਦੈ ਧਾਰਿ ॥ mayray man naam hirdai Dhaar.
ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥੧॥ ਰਹਾਉ ॥ kar pareet man tan laa-ay har si-o avar sagal visaar. ||1|| rahaa-o.
ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ ਤੂ ਆਪਨ ਆਪੁ ਨਿਵਾਰਿ ॥ jee-o man tan paraan parabh kay too aapan aap nivaar.
ਗੋਵਿਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ ॥੨॥੪॥੨੭॥ govid bhaj sabh su-aarath pooray naanak kabahu na haar. ||2||4||27||
ਮਾਰੂ ਮਹਲਾ ੫ ॥ maaroo mehlaa 5.
ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥ taj aap binsee taap rayn saaDhoo thee-o.
ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥ tiseh paraapat naam tayraa kar kirpaa jis dee-o. ||1||
ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥ mayray man naam amrit pee-o.
ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥ aan saad bisaar hochhay amar jug jug jee-o. ||1|| rahaa-o.
ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ ॥ naam ik ras rang naamaa naam laagee lee-o.
ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥ meet saajan sakhaa banDhap har ayk naanak kee-o. ||2||5||28||
ਮਾਰੂ ਮਹਲਾ ੫ ॥ maaroo mehlaa 5.
ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ partipaal maataa udar raakhai lagan dayt na sayk.
ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥ so-ee su-aamee eehaa raakhai boojh buDh bibayk. ||1||
ਮੇਰੇ ਮਨ ਨਾਮ ਕੀ ਕਰਿ ਟੇਕ ॥ mayray man naam kee kar tayk.
ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥ tiseh boojh jin too kee-aa parabh karan kaaran ayk. ||1|| rahaa-o.
ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥ chayt man meh taj si-aanap chhod saglay bhaykh.
ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥ simar har har sadaa naanak taray ka-ee anayk. ||2||6||29||
ਮਾਰੂ ਮਹਲਾ ੫ ॥ maaroo mehlaa 5.
ਪਤਿਤ ਪਾਵਨ ਨਾਮੁ ਜਾ ਕੋ ਅਨਾਥ ਕੋ ਹੈ ਨਾਥੁ ॥ patit paavan naam jaa ko anaath ko hai naath.
ਮਹਾ ਭਉਜਲ ਮਾਹਿ ਤੁਲਹੋ ਜਾ ਕੋ ਲਿਖਿਓ ਮਾਥ ॥੧॥ mahaa bha-ojal maahi tulho jaa ko likhi-o maath. ||1||
ਡੂਬੇ ਨਾਮ ਬਿਨੁ ਘਨ ਸਾਥ ॥ doobay naam bin ghan saath.
ਕਰਣ ਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ ॥੧॥ ਰਹਾਉ ॥ karan kaaran chit na aavai day kar raakhai haath. ||1|| rahaa-o..
ਸਾਧਸੰਗਤਿ ਗੁਣ ਉਚਾਰਣ ਹਰਿ ਨਾਮ ਅੰਮ੍ਰਿਤ ਪਾਥ ॥ saaDhsangat gun uchaaran har naam amrit paath.
ਕਰਹੁ ਕ੍ਰਿਪਾ ਮੁਰਾਰਿ ਮਾਧਉ ਸੁਣਿ ਨਾਨਕ ਜੀਵੈ ਗਾਥ ॥੨॥੭॥੩੦॥ karahu kirpaa muraar maaDha-o sun naanak jeevai gaath. ||2||7||30||
ਮਾਰੂ ਅੰਜੁਲੀ ਮਹਲਾ ੫ ਘਰੁ ੭ maaroo anjulee mehlaa 5 ghar 7
ੴ ਸਤਿਗੁਰ ਪ੍ਰਸਾਦਿ ॥ Ik Oankaar Sathigur Prasaadh ||
ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥ sanjog vijog Dharahu hee hoo-aa.
ਪੰਚ ਧਾਤੁ ਕਰਿ ਪੁਤਲਾ ਕੀਆ ॥ panch Dhaat kar putlaa kee-aa.
ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥ saahai kai furmaa-i-arhai jee dayhee vich jee-o aa-ay pa-i-aa. ||1||
ਜਿਥੈ ਅਗਨਿ ਭਖੈ ਭੜਹਾਰੇ ॥ ਊਰਧ ਮੁਖ ਮਹਾ ਗੁਬਾਰੇ ॥ jithai agan bhakhai bharhhaaray.ooraDh mukh mahaa gubaaray.
ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥ saas saas samaalay so-ee othai khasam chhadaa-ay la-i-aa. ||2||
ਵਿਚਹੁ ਗਰਭੈ ਨਿਕਲਿ ਆਇਆ ॥ vichahu garbhai nikal aa-i-aa.
ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥ khasam visaar dunee chit laa-i-aa.
ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥ aavai jaa-ay bhavaa-ee-ai jonee rahan na kithee thaa-ay bha-i-aa. ||3||
ਮਿਹਰਵਾਨਿ ਰਖਿ ਲਇਅਨੁ ਆਪੇ ॥ miharvaan rakh la-i-an aapay.
ਜੀਅ ਜੰਤ ਸਭਿ ਤਿਸ ਕੇ ਥਾਪੇ ॥ jee-a jant sabh tis kay thaapay.
ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥੪॥੧॥੩੧॥ janam padaarath jin chali-aa naanak aa-i-aa so parvaan thi-aa. ||4||1||31||


© 2025 SGGS ONLINE
error: Content is protected !!
Scroll to Top