Guru Granth Sahib Translation Project

Guru Granth Sahib Swahili Page 830

Page 830

ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥ anik bhagat anik jan taaray simrahi anik munee.
ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥ anDhulay tik nirDhan Dhan paa-i-o parabh naanak anik gunee. ||2||2||127||
ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ raag bilaaval mehlaa 5 ghar 13 parh-taal
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥ mohan need na aavai haavai haar kajar bastar abhran keenay.
ਉਡੀਨੀ ਉਡੀਨੀ ਉਡੀਨੀ ॥ udeenee udeenee udeenee.
ਕਬ ਘਰਿ ਆਵੈ ਰੀ ॥੧॥ ਰਹਾਉ ॥ kab ghar aavai ree. ||1|| rahaa-o.
ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥ saran suhaagan charan sees Dhar.
ਲਾਲਨੁ ਮੋਹਿ ਮਿਲਾਵਹੁ ॥ laalan mohi milaavhu.
ਕਬ ਘਰਿ ਆਵੈ ਰੀ ॥੧॥ kab ghar aavai ree. ||1||
ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥ sunhu sahayree milan baat kaha-o sagro ahaN mitaavhu ta-o ghar hee laalan paavhu.
ਤਬ ਰਸ ਮੰਗਲ ਗੁਨ ਗਾਵਹੁ ॥ tab ras mangal gun gaavhu.
ਆਨਦ ਰੂਪ ਧਿਆਵਹੁ ॥ aanad roop Dhi-aavahu.
ਨਾਨਕੁ ਦੁਆਰੈ ਆਇਓ ॥ naanak du-aarai aa-i-o.
ਤਉ ਮੈ ਲਾਲਨੁ ਪਾਇਓ ਰੀ ॥੨॥ ta-o mai laalan paa-i-o ree. ||2||
ਮੋਹਨ ਰੂਪੁ ਦਿਖਾਵੈ ॥ mohan roop dikhaavai.
ਅਬ ਮੋਹਿ ਨੀਦ ਸੁਹਾਵੈ ॥ ab mohi need suhaavai.
ਸਭ ਮੇਰੀ ਤਿਖਾ ਬੁਝਾਨੀ ॥ sabh mayree tikhaa bujhaanee.
ਅਬ ਮੈ ਸਹਜਿ ਸਮਾਨੀ ॥ ab mai sahj samaanee.
ਮੀਠੀ ਪਿਰਹਿ ਕਹਾਨੀ ॥ meethee pireh kahaanee.
ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥ mohan laalan paa-i-o ree. rahaa-o doojaa. ||1||128||
ਬਿਲਾਵਲੁ ਮਹਲਾ ੫ ॥ bilaaval mehlaa 5.
ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥ moree ahaN jaa-ay darsan paavat hay.
ਰਾਚਹੁ ਨਾਥ ਹੀ ਸਹਾਈ ਸੰਤਨਾ ॥ raachahu naath hee sahaa-ee santnaa.
ਅਬ ਚਰਨ ਗਹੇ ॥੧॥ ਰਹਾਉ ॥ ab charan gahay. ||1|| rahaa-o.
ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥ aahay man avar na bhaavai charnaavai charnaavai uljhi-o al makrand kamal ji-o.
ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥੧॥ an ras nahee chaahai aykai har laahai. ||1||
ਅਨ ਤੇ ਟੂਟੀਐ ਰਿਖ ਤੇ ਛੂਟੀਐ ॥ an tay tootee-ai rikh tay chhootee-ai.
ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ ॥ man har ras ghootee-ai sang saaDhoo ultee-ai.
ਅਨ ਨਾਹੀ ਨਾਹੀ ਰੇ ॥ an naahee naahee ray.
ਨਾਨਕ ਪ੍ਰੀਤਿ ਚਰਨ ਚਰਨ ਹੇ ॥੨॥੨॥੧੨੯॥ naanak pareet charan charan hay. ||2||2||129||
ਰਾਗੁ ਬਿਲਾਵਲੁ ਮਹਲਾ ੯ ਦੁਪਦੇ raag bilaaval mehlaa 9 dupday
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਦੁਖ ਹਰਤਾ ਹਰਿ ਨਾਮੁ ਪਛਾਨੋ ॥ dukh hartaa har naam pachhaano.
ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥ ajaamal ganikaa jih simrat mukat bha-ay jee-a jaano. ||1|| rahaa-o.
ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥ gaj kee taraas mitee chhinhoo meh jab hee raam bakhaano.
ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥ naarad kahat sunat Dharoo-a baarik bhajan maahi laptaano. ||1||
ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥ achal amar nirbhai pad paa-i-o jagat jaahi hairaano.
ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥ naanak kahat bhagat rachhak har nikat taahi tum maano. ||2||1||
ਬਿਲਾਵਲੁ ਮਹਲਾ ੯ ॥ bilaaval mehlaa 9.
ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥ har kay naam binaa dukh paavai.
ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥ bhagat binaa sahsaa nah chookai gur ih bhayd bataavai. ||1|| rahaa-o.
ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥ kahaa bha-i-o tirath barat kee-ay raam saran nahee aavai.


© 2025 SGGS ONLINE
error: Content is protected !!
Scroll to Top