Guru Granth Sahib Translation Project

Guru Granth Sahib Swahili Page 612

Page 612

ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ sun meetaa Dhooree ka-o bal jaa-ee.
ਇਹੁ ਮਨੁ ਤੇਰਾ ਭਾਈ ॥ ਰਹਾਉ ॥ ih man tayraa bhaa-ee. rahaa-o.
ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ paav malovaa mal mal Dhovaa ih man tai koo daysaa.
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ sun meetaa ha-o tayree sarnaa-ee aa-i-aa parabh mila-o dayh updaysaa. ||2||
ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ maan na keejai saran pareejai karai so bhalaa manaa-ee-ai.
ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ sun meetaa jee-o pind sabh tan arpeejai i-o darsan har jee-o paa-ee-ai. ||3||
ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ bha-i-o anoograhu parsaad santan kai har naamaa hai meethaa.
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ jan naanak ka-o gur kirpaa Dhaaree sabh akul niranjan deethaa. ||4||1||12||
ਸੋਰਠਿ ਮਹਲਾ ੫ ॥ sorath mehlaa 5.
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ kot barahmand ko thaakur su-aamee sarab jee-aa kaa daataa ray.
ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥ paratipaalai nit saar samaalai ik gun nahee moorakh jaataa ray. ||1||
ਹਰਿ ਆਰਾਧਿ ਨ ਜਾਨਾ ਰੇ ॥ har aaraaDh na jaanaa ray.
ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ har har gur gur kartaa ray.
ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ har jee-o naam pari-o raamdaas. rahaa-o.
ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥ deen da-i-aal kirpaal sukh saagar sarab ghataa bharpooree ray.
ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥ paykhat sunat sadaa hai sangay mai moorakh jaani-aa dooree ray. ||2||
ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥ har bi-ant ha-o mit kar varna-o ki-aa jaanaa ho-ay kaiso ray.
ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥ kara-o bayntee satgur apunay mai moorakh dayh updayso ray. ||3||
ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ mai moorakh kee kaytak baat hai kot paraaDhee tari-aa ray.
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥ gur naanak jin suni-aa paykhi-aa say fir garbhaas na pari-aa ray. ||4||2||13||
ਸੋਰਠਿ ਮਹਲਾ ੫ ॥ sorath mehlaa 5.
ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥ jinaa baat ko bahut andaysro tay mitay sabh ga-i-aa.
ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥ sahj sain ar sukhman naaree ooDh kamal bigsa-i-aa. ||1||
ਦੇਖਹੁ ਅਚਰਜੁ ਭਇਆ ॥ daykhhu achraj bha-i-aa.
ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥ jih thaakur ka-o sunat agaaDh boDh so ridai gur da-i-aa. rahaa-o.
ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥ jo-ay doot mohi bahut santaavat tay bha-i-aanak bha-i-aa.
ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥ karahi bayntee raakh thaakur tay ham tayree sarna-i-aa. ||2||
ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥ jah bhandaar gobind kaa khuli-aa jih paraapat tih la-i-aa.
ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥ ayk ratan mo ka-o gur deenaa mayraa man tan seetal thi-aa. ||3||
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥ ayk boond gur amrit deeno taa atal amar na mu-aa.
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥ bhagat bhandaar gur naanak ka-o sa-upay fir laykhaa mool na la-i-aa. ||4||3||14||
ਸੋਰਠਿ ਮਹਲਾ ੫ ॥ sorath mehlaa 5.
ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥ charan kamal si-o jaa kaa man leenaa say jan taripat aghaa-ee.
ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥ gun amol jis ridai na vasi-aa tay nar tarisan tarikhaa-ee. ||1||
ਹਰਿ ਆਰਾਧੇ ਅਰੋਗ ਅਨਦਾਈ ॥ har aaraaDhay arog andaa-ee.
ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥ jis no visrai mayraa raam sanayhee tis laakh baydan jan aa-ee. rahaa-o.


© 2025 SGGS ONLINE
error: Content is protected !!
Scroll to Top