Guru Granth Sahib Translation Project

Guru Granth Sahib Portuguese Page 1215

Page 1215

ਸਾਰਗ ਮਹਲਾ ੫ ॥ saarag mehlaa 5.
ਅੰਮ੍ਰਿਤ ਨਾਮੁ ਮਨਹਿ ਆਧਾਰੋ ॥ amrit naam maneh aaDhaaro.
ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥ Jin Dheeaa This Kai Kurabaanai Gur Poorae Namasakaaro ||1|| Rehaao ||
ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥ boojhee tarisnaa sahj suhaylaa kaam kroDh bikh jaaro.
ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥ aa-ay na jaa-ay basai ih thaahar jah aasan nirankaaro. ||1||
ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥ aykai pargat aykai guptaa aykai DhunDhookaaro.
ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥ aad maDh ant parabh so-ee kaho naanak saach beechaaro. ||2||31||54||
ਸਾਰਗ ਮਹਲਾ ੫ ॥ saarag mehlaa 5.
ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥ bin parabh rahan na jaa-ay gharee.
ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥ sarab sookh taahoo kai pooran jaa kai sukh hai haree. ||1|| rahaa-o.
ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥ mangal roop paraan jeevan Dhan simrat anad ghanaa.
ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥ vad samrath sadaa sad sangay gun rasnaa kavan bhanaa. ||1||
ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥ thaan pavitaraa maan pavitaraa pavitar sunan kehanhaaray.
ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਹ੍ਹਾਰੇ ॥੨॥੩੨॥੫੫॥ kaho naanak tay bhavan pavitaraa jaa meh sant tumHaaray. ||2||32||55||
ਸਾਰਗ ਮਹਲਾ ੫ ॥ saarag mehlaa 5.
ਰਸਨਾ ਜਪਤੀ ਤੂਹੀ ਤੂਹੀ ॥ rasnaa japtee toohee toohee.
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥ maat garabh tum hee partipaalak mitar mandal ik tuhee. ||1|| rahaa-o.
ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥ tumeh pitaa tum hee fun maataa tumeh meet hit bharaataa.
ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥ tum parvaar tumeh aaDhaaraa tumeh jee-a paraan-daataa. ||1||
ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥ tumeh khajeenaa tumeh jareenaa tum hee maanik laalaa.
ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥ tumeh paarjaat gur tay paa-ay ta-o naanak bha-ay nihaalaa. ||2||33||56||
ਸਾਰਗ ਮਹਲਾ ੫ ॥ saarag mehlaa 5.
ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥ jaahoo kaahoo apuno hee chit aavai.
ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥ jo kaahoo ko chayro hovat thaakur hee peh jaavai. ||1|| rahaa-o.
ਅਪਨੇ ਪਹਿ ਦੂਖ ਅਪਨੇ ਪਹਿ ਸੂਖਾ ਅਪੁਨੇ ਹੀ ਪਹਿ ਬਿਰਥਾ ॥ apnay peh dookh apnay peh sookhaa apunay hee peh birthaa.
ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥ apunay peh maan apunay peh taanaa apnay hee peh arthaa. ||1||
ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥ kin hee raaj joban Dhan milkhaa kin hee baap mehtaaree.
ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥ sarab thok naanak gur paa-ay pooran aas hamaaree. ||2||34||57||
ਸਾਰਗ ਮਹਲਾ ੫ ॥ saarag mehlaa 5.
ਝੂਠੋ ਮਾਇਆ ਕੋ ਮਦ ਮਾਨੁ ॥ jhootho maa-i-aa ko mad maan.
ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥ Dharoh moh door kar bapuray sang gopaaleh jaan. ||1|| rahaa-o.
ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥ mithi-aa raaj joban ar umray meer malak ar khaan.
ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥ mithi-aa kaapar suganDh chaturaa-ee mithi-aa bhojan paan. ||1||
ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥ deen baDhro daas daasro santeh kee saaraan.
ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥ maaNgan maaNga-o ho-ay achintaa mil naanak kay har paraan. ||2||35||58||
ਸਾਰਗ ਮਹਲਾ ੫ ॥ saarag mehlaa 5.
ਅਪੁਨੀ ਇਤਨੀ ਕਛੂ ਨ ਸਾਰੀ ॥ apunee itnee kachhoo na saaree.
ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥ anik kaaj anik Dhaavrataa urjhi-o aan janjaaree. ||1|| rahaa-o.
ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥ di-us chaar kay deeseh sangee oohaaN naahee jah bhaaree.


© 2025 SGGS ONLINE
error: Content is protected !!
Scroll to Top