Guru Granth Sahib Translation Project

Guru Granth Sahib Portuguese Page 862

Page 862

ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥ mil mil sakhee gun kaho mayray parabh kay lay satgur kee mat Dheer. ||3||
ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧ ॥ jan naanak kee har aas pujaavahu har darsan saaNt sareer. ||4||6|| chhakaa 1.
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧ raag gond mehlaa 5 cha-upday ghar 1
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥ sabh kartaa sabh bhugtaa. ||1|| rahaa-o.
ਸੁਨਤੋ ਕਰਤਾ ਪੇਖਤ ਕਰਤਾ ॥ sunto kartaa paykhat kartaa.
ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥ adristo kartaa daristo kartaa.
ਓਪਤਿ ਕਰਤਾ ਪਰਲਉ ਕਰਤਾ ॥ opat kartaa parla-o kartaa.
ਬਿਆਪਤ ਕਰਤਾ ਅਲਿਪਤੋ ਕਰਤਾ ॥੧॥ bi-aapat kartaa alipato kartaa. ||1||
ਬਕਤੋ ਕਰਤਾ ਬੂਝਤ ਕਰਤਾ ॥ bakto kartaa boojhat kartaa.
ਆਵਤੁ ਕਰਤਾ ਜਾਤੁ ਭੀ ਕਰਤਾ ॥ aavat kartaa jaat bhee kartaa.
ਨਿਰਗੁਨ ਕਰਤਾ ਸਰਗੁਨ ਕਰਤਾ ॥ nirgun kartaa sargun kartaa.
ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥ gur parsaad naanak samdristaa. ||2||1||
ਗੋਂਡ ਮਹਲਾ ੫ ॥ gond mehlaa 5.
ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕੁਸੰਭਾਇਲੇ ॥ faaki-o meen kapik kee ni-aa-ee too urajh rahi-o kusambhaa-ilay.
ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥ pag Dhaareh saas laykhai lai ta-o uDhrahi har gun gaa-ilay. ||1||
ਮਨ ਸਮਝੁ ਛੋਡਿ ਆਵਾਇਲੇ ॥ man samajh chhod aavaa-ilay.
ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ ॥ apnay rahan ka-o tha-ur na paavahi kaa-ay par kai jaa-ilay. ||1|| rahaa-o.
ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ ॥ ji-o maigal indree ras parayri-o too laag pari-o kutambaa-ilay.
ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥ ji-o pankhee ikatar ho-ay fir bichhurai thir sangat har har Dhi-aa-ilay. ||2||
ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ ॥ jaisay meen rasan saad binsi-o oh moothou moorh lobhaa-ilay.
ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥੩॥ too ho-aa panch vaas vairee kai chhooteh par sarnaa-ilay. ||3||
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮ੍ਹ੍ਹਰੇ ਜੀਅ ਜੰਤਾਇਲੇ ॥ hohu kirpaal deen dukh bhanjan sabh tumHray jee-a jantaa-ilay.
ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੁ ਨਾਨਕ ਦਾਸ ਦਸਾਇਲੇ ॥੪॥੨॥ paava-o daan sadaa daras paykhaa mil naanak daas dasaa-ilay. ||4||2||
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨ raag gond mehlaa 5 cha-upday ghar 2
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਜੀਅ ਪ੍ਰਾਨ ਕੀਏ ਜਿਨਿ ਸਾਜਿ ॥ jee-a paraan kee-ay jin saaj.
ਮਾਟੀ ਮਹਿ ਜੋਤਿ ਰਖੀ ਨਿਵਾਜਿ ॥ maatee meh jot rakhee nivaaj.
ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥ bartan ka-o sabh kichh bhojan bhogaa-ay.
ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥ so parabh taj moorhay kat jaa-ay. ||1||
ਪਾਰਬ੍ਰਹਮ ਕੀ ਲਾਗਉ ਸੇਵ ॥ paarbarahm kee laaga-o sayv.
ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥ gur tay sujhai niranjan dayv. ||1|| rahaa-o.
ਜਿਨਿ ਕੀਏ ਰੰਗ ਅਨਿਕ ਪਰਕਾਰ ॥ jin kee-ay rang anik parkaar.
ਓਪਤਿ ਪਰਲਉ ਨਿਮਖ ਮਝਾਰ ॥ opat parla-o nimakh majhaar.
ਜਾ ਕੀ ਗਤਿ ਮਿਤਿ ਕਹੀ ਨ ਜਾਇ ॥ jaa kee gat mit kahee na jaa-ay.
ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥ so parabh man mayray sadaa Dhi-aa-ay. ||2||
ਆਇ ਨ ਜਾਵੈ ਨਿਹਚਲੁ ਧਨੀ ॥ aa-ay na jaavai nihchal Dhanee.
ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥ bay-ant gunaa taa kay kaytak ganee.


© 2025 SGGS ONLINE
error: Content is protected !!
Scroll to Top