Guru Granth Sahib Translation Project

Guru Granth Sahib Portuguese Page 718

Page 718

ਟੋਡੀ ਮਹਲਾ ੫ ॥ todee mehlaa 5.
ਹਰਿ ਹਰਿ ਚਰਨ ਰਿਦੈ ਉਰ ਧਾਰੇ ॥ har har charan ridai ur Dhaaray.
ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥ simar su-aamee satgur apunaa kaaraj safal hamaaray. ||1|| rahaa-o.
ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥ punn daan poojaa parmaysur har keerat tat beechaaray.
ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥ gun gaavat atul sukh paa-i-aa thaakur agam apaaray. ||1||
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥ jo jan paarbarahm apnay keenay tin kaa baahur kachh na beechaaray.
ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥ naam ratan sun jap jap jeevaa har naanak kanth majhaaray. ||2||11||30||
ਟੋਡੀ ਮਹਲਾ ੯ todee mehlaa 9
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਕਹਉ ਕਹਾ ਅਪਨੀ ਅਧਮਾਈ ॥ kaha-o kahaa apnee aDhmaa-ee.
ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥ urjhi-o kanak kaamnee kay ras nah keerat parabh gaa-ee. ||1|| rahaa-o.
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ jag jhoothay ka-o saach jaan kai taa si-o ruch upjaa-ee.
ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥ deen banDh simri-o nahee kabhoo hot jo sang sahaa-ee. ||1||
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥ magan rahi-o maa-i-aa mai nis din chhutee na man kee kaa-ee.
ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥ kahi naanak ab naahi anat gat bin har kee sarnaa-ee. ||2||1||31||
ਟੋਡੀ ਬਾਣੀ ਭਗਤਾਂ ਕੀ todee banee bhagtaaN kee
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥ ko-ee bolai nirvaa ko-ee bolai door.
ਜਲ ਕੀ ਮਾਛੁਲੀ ਚਰੈ ਖਜੂਰਿ ॥੧॥ jal kee maachhulee charai khajoor. ||1||
ਕਾਂਇ ਰੇ ਬਕਬਾਦੁ ਲਾਇਓ ॥ kaaN-ay ray bakbaad laa-i-o.
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥ jin har paa-i-o tineh chhapaa-i-o. ||1|| rahaa-o.
ਪੰਡਿਤੁ ਹੋਇ ਕੈ ਬੇਦੁ ਬਖਾਨੈ ॥ pandit ho-ay kai bayd bakhaanai.
ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥ moorakh naamday-o raameh jaanai. ||2||1||
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥ ka-un ko kalank rahi-o raam naam layt hee.
ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥ patit pavit bha-ay raam kahat hee. ||1|| rahaa-o.
ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥ raam sang naamdayv jan ka-o partagi-aa aa-ee.
ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ ॥੧॥ aykaadasee barat rahai kaahay ka-o tirath jaa-eeN. ||1||
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥ bhanat naamday-o sukarit sumat bha-ay.
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥ gurmat raam kahi ko ko na baikunth ga-ay. ||2||2||
ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥ teen chhanday khayl aachhai. ||1|| rahaa-o.
ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ kumbhaar kay ghar haaNdee aachhai raajaa kay ghar saaNdee go.
ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥ baaman kay ghar raaNdee aachhai raaNdee saaNdee haaNdee go. ||1||
ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥ baanee-ay kay ghar heeNg aachhai bhaisar maathai seeNg go.
ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥ dayval maDhay leeg aachhai leeg seeg heeg go. ||2||
ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥ taylee kai ghar tayl aachhai jangal maDhay bayl go.
ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥ maalee kay ghar kayl aachhai kayl bayl tayl go. ||3||
ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥ santaaN maDhay gobind aachhai gokal maDhay si-aam go.
ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥ naamay maDhay raam aachhai raam si-aam gobind go. ||4||3||


© 2025 SGGS ONLINE
error: Content is protected !!
Scroll to Top