Guru Granth Sahib Translation Project

Guru Granth Sahib Portuguese Page 617

Page 617

ਸੋਰਠਿ ਮਹਲਾ ੫ ਘਰੁ ੨ ਦੁਪਦੇ sorath mehlaa 5 ghar 2 dupday
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ sagal banaspat meh baisantar sagal dooDh meh ghee-aa.
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ooch neech meh jot samaanee ghat ghat maaDha-o jee-aa. ||1||
ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ santahu ghat ghat rahi-aa samaahi-o.
ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ pooran poor rahi-o sarab meh jal thal rama-ee-aa aahi-o. ||1|| rahaa-o.
ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ gun niDhaan naanak jas gaavai satgur bharam chukaa-i-o.
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥ sarab nivaasee sadaa alaypaa sabh meh rahi-aa samaa-i-o. ||2||1||29||
ਸੋਰਠਿ ਮਹਲਾ ੫ ॥ sorath mehlaa 5.
ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ jaa kai simran ho-ay anandaa binsai janam maran bhai dukhee.
ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥ chaar padaarath nav niDh paavahi bahur na tarisnaa bhukhee. ||1||
ਜਾ ਕੋ ਨਾਮੁ ਲੈਤ ਤੂ ਸੁਖੀ ॥ jaa ko naam lait too sukhee.
ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥ saas saas Dhi-aavahu thaakur ka-o man tan jee-aray mukhee. ||1|| rahaa-o.
ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥ saaNt paavahi hoveh man seetal agan na antar Dhukhee.
ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥ gur naanak ka-o parabhoo dikhaa-i-aa jal thal taribhavan rukhee. ||2||2||30||
ਸੋਰਠਿ ਮਹਲਾ ੫ ॥ sorath mehlaa 5.
ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥ kaam kroDh lobh jhooth nindaa in tay aap chhadaavahu.
ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥ ih bheetar tay in ka-o daarahu aapan nikat bulaavhu. ||1||
ਅਪੁਨੀ ਬਿਧਿ ਆਪਿ ਜਨਾਵਹੁ ॥ apunee biDh aap janaavhu.
ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥ har jan mangal gaavhu. ||1|| rahaa-o.
ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥ bisar naahee kabhoo hee-ay tay ih biDh man meh paavhu.
ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥ gur pooraa bhayti-o vadbhaagee jan naanak kateh na Dhaavahu. ||2||3||31||
ਸੋਰਠਿ ਮਹਲਾ ੫ ॥ sorath mehlaa 5.
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ jaa kai simran sabh kachh paa-ee-ai birthee ghaal na jaa-ee.
ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥ tis parabh ti-aag avar kat raachahu jo sabh meh rahi-aa samaa-ee. ||1||
ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ har har simrahu sant gopaalaa.
ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥ saaDhsang mil naam Dhi-aavahu pooran hovai ghaalaa. ||1|| rahaa-o.
ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ saar samaalai nit paratipaalai paraym sahit gal laavai.
ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥ kaho naanak parabh tumray bisrat jagat jeevan kaisay paavai. ||2||4||32||
ਸੋਰਠਿ ਮਹਲਾ ੫ ॥ sorath mehlaa 5.
ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ abhinaasee jee-an ko daataa simrat sabh mal kho-ee.
ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ gun niDhaan bhagtan ka-o bartan birlaa paavai ko-ee. ||1||
ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ mayray man jap gur gopaal parabh so-ee.
ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ jaa kee saran pa-i-aaN sukh paa-ee-ai baahurh dookh na ho-ee. ||1|| rahaa-o.
ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ vadbhaagee saaDhsang paraapat tin bhaytat durmat kho-ee.


© 2025 SGGS ONLINE
error: Content is protected !!
Scroll to Top