Guru Granth Sahib Translation Project

Guru Granth Sahib Portuguese Page 333

Page 333

ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥ dah dis boodee pavan jhulaavai dor rahee liv laa-ee. ||3||
ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ ॥ unman manoo-aa sunn samaanaa dubiDhaa durmat bhaagee.
ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੪॥੨॥੪੬॥ kaho kabeer anbha-o ik daykhi-aa raam naam liv laagee. ||4||2||46||
ਗਉੜੀ ਬੈਰਾਗਣਿ ਤਿਪਦੇ ॥ ga-orhee bairaagan tipday.
ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥ ultat pawan chakar khat bhayday surat sunn anraagee.
ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥੧॥ aavai na jaa-ay marai na jeevai taas khoj bairagee. ||1||
ਮੇਰੇ ਮਨ ਮਨ ਹੀ ਉਲਟਿ ਸਮਾਨਾ ॥ mayray man man hee ulat samaanaa.
ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥ gur parsaad akal bha-ee avrai naatar thaa baygaanaa. ||1|| rahaa-o.
ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥ nivrai door door fun nivrai jin jaisaa kar maani-aa.
ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥੨॥ alutee kaa jaisay bha-i-aa baraydaa jin pee-aa tin jaani-aa. ||2||
ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥ tayree nirgun kathaa kaa-ay si-o kahee-ai aisaa ko-ay bibaykee.
ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥ kaho kabeer jin dee-aa paleetaa tin taisee jhal daykhee. ||3||3||47||
ਗਉੜੀ ॥ ga-orhee.
ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥ tah paavas sinDh Dhoop nahee chhahee-aa tah utpat parla-o naahee.
ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥੧॥ jeevan mirat na dukh sukh bi-aapai sunn samaaDh do-oo tah naahee. ||1||
ਸਹਜ ਕੀ ਅਕਥ ਕਥਾ ਹੈ ਨਿਰਾਰੀ ॥ sahj kee akath kathaa hai niraaree.
ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥ tul nahee chadhai jaa-ay na mukaatee halukee lagai na bhaaree. ||1|| rahaa-o.
ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥ araDh uraDh do-oo tah naahee raat dinas tah naahee.
ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥੨॥ jal nahee pavan paavak fun naahee satgur tahaa samaahee. ||2||
ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥ agam agochar rahai nirantar gur kirpaa tay lahee-ai.
ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥੩॥੪॥੪੮॥ kaho kabeer bal jaa-o gur apunay satsangat mil rahee-ai. ||3||4||48||
ਗਉੜੀ ॥ ga-orhee.
ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥ paap punn du-ay bail bisaahay pavan poojee pargaasi-o.
ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥੧॥ tarisnaa goon bharee ghat bheetar in biDh taaNd bisaahi-o. ||1||
ਐਸਾ ਨਾਇਕੁ ਰਾਮੁ ਹਮਾਰਾ ॥ aisaa naa-ik raam hamaaraa.
ਸਗਲ ਸੰਸਾਰੁ ਕੀਓ ਬਨਜਾਰਾ ॥੧॥ ਰਹਾਉ ॥ sagal sansaar kee-o banjaaraa. ||1|| rahaa-o.
ਕਾਮੁ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ॥ kaam kroDh du-ay bha-ay jagaatee man tarang batvaaraa.
ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥੨॥ panch tat mil daan nibayreh taaNdaa utri-o paaraa. ||2||
ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ ॥ kahat kabeer sunhu ray santahu ab aisee ban aa-ee.
ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥੩॥੫॥੪੯॥ ghaatee chadhat bail ik thaakaa chalo gon chhitkaa-ee. ||3||5||49||
ਗਉੜੀ ਪੰਚਪਦਾ ॥ ga-orhee panchpadaa.
ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥ payvkarhai din chaar hai saahurrhai jaanaa.
ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ ॥੧॥ anDhaa lok na jaan-ee moorakh ay-aanaa. ||1||
ਕਹੁ ਡਡੀਆ ਬਾਧੈ ਧਨ ਖੜੀ ॥ kaho dadee-aa baaDhai Dhan kharhee.
ਪਾਹੂ ਘਰਿ ਆਏ ਮੁਕਲਾਊ ਆਏ ॥੧॥ ਰਹਾਉ ॥ paahoo ghar aa-ay muklaa-oo aa-ay. ||1|| rahaa-o.
ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ ॥ oh je disai khoohrhee ka-un laaj vahaaree.
ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥ laaj gharhee si-o toot parhee uth chalee panihaaree. ||2||
ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥ saahib ho-ay da-i-aal kirpaa karay apunaa kaaraj savaaray.


© 2025 SGGS ONLINE
error: Content is protected !!
Scroll to Top