Guru Granth Sahib Translation Project

Guru Granth Sahib Portuguese Page 301

Page 301

ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥ sabh kaaraj tin kay siDh heh jin gurmukh kirpaa Dhaar.
ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥ naanak jo Dhur milay say mil rahay har maylay sirjanhaar. ||2||
ਪਉੜੀ ॥ pa-orhee.
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥ too sachaa saahib sach hai sach sachaa gosaa-ee.
ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥ tuDhuno sabh Dhi-aa-idee sabh lagai tayree paa-ee.
ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥ tayree sifat su-aali-o saroop hai jin keetee tis paar laghaa-ee.
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥ gurmukhaa no fal paa-idaa sach naam samaa-ee.
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥ vaday mayray saahibaa vadee tayree vadi-aa-ee. ||1||
ਸਲੋਕ ਮਃ ੪ ॥ salok mehlaa 4.
ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥ vin naavai hor salaahnaa sabh bolan fikaa saad.
ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥ manmukh ahaNkaar salaahday ha-umai mamtaa vaad.
ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥ jin saalaahan say mareh khap jaavai sabh apvaad.
ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥ jan naanak gurmukh ubray jap har har parmaanaad. ||1||
ਮਃ ੪ ॥ mehlaa 4.
ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥ satgur har parabh das naam Dhi-aa-ee man haree.
ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥ naanak naam pavit har mukh bolee sabh dukh parharee. ||2||
ਪਉੜੀ ॥ pa-orhee.
ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥ too aapay aap nirankaar hai niranjan har raa-i-aa.
ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥ jinee too ik man sach Dhi-aa-i-aa tin kaa sabh dukh gavaa-i-aa.
ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥ tayraa sareek ko naahee jis no lavai laa-ay sunaa-i-aa.
ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥ tuDh jayvad daataa toohai niranjanaa toohai sach mayrai man bhaa-i-aa.
ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥ sachay mayray saahibaa sachay sach naa-i-aa. ||2||
ਸਲੋਕ ਮਃ ੪ ॥ salok mehlaa 4.
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥ man antar ha-umai rog hai bharam bhoolay manmukh durjanaa.
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥ naanak rog gavaa-ay mil satgur saaDhoo sajnaa. ||1||
ਮਃ ੪ ॥ mehlaa 4.
ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥ man tan rataa rang si-o gurmukh har guntaas.
ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥ jan naanak har sarnaagatee har maylay gur saabaas. ||2||
ਪਉੜੀ ॥ pa-orhee.
ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥ too kartaa purakh agamm hai kis naal too varhee-ai.
ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥ tuDh jayvad ho-ay so aakhee-ai tuDh jayhaa toohai parhee-ai.
ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥ too ghat ghat ik varatdaa gurmukh pargarhee-ai.
ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥ too sachaa sabhas daa khasam hai sabh doo too charhee-ai.
ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥ too karahi so sachay ho-isee taa kaa-it karhee-ai. ||3||
ਸਲੋਕ ਮਃ ੪ ॥ salok mehlaa 4.
ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥ mai man tan paraym piramm kaa athay pahar lagann.
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥ jan naanak kirpaa Dhaar parabh satgur sukh vasann. ||1||
ਮਃ ੪ ॥ mehlaa 4.
ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥ jin andar pareet piramm kee ji-o bolan tivai sohann.
ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥ naanak har aapay jaandaa jin laa-ee pareet pirann. ||2||
ਪਉੜੀ ॥ pa-orhee.
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥ too kartaa aap abhul hai bhulan vich naahee.
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥ too karahi so sachay bhalaa hai gur sabad bujhaahee.
ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥ too karan kaaran samrath hai doojaa ko naahee.
ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥ too saahib agam da-i-aal hai sabh tuDh Dhi-aahee.


© 2025 SGGS ONLINE
error: Content is protected !!
Scroll to Top