Guru Granth Sahib Translation Project

guru-granth-sahib-arabic-page-225

Page 225

ਦੂਜੈ ਭਾਇ ਦੈਤ ਸੰਘਾਰੇ ॥ بسبب حبهم للازدواجية ، يدمر الله الشياطين ،
ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥੮॥ وينقل أتباع المعلم عبر محيط العالم من الرذائل بربطهم بعبادته التعبدية. || 8 ||
ਬੂਡਾ ਦੁਰਜੋਧਨੁ ਪਤਿ ਖੋਈ ॥ غرق دورجودان في الأنا وفقد شرفه.
ਰਾਮੁ ਨ ਜਾਨਿਆ ਕਰਤਾ ਸੋਈ ॥ لم يذكر الخالق الله.
ਜਨ ਕਉ ਦੂਖਿ ਪਚੈ ਦੁਖੁ ਹੋਈ ॥੯॥ من يؤذي خادم الله ، يتغذى هو نفسه من هذا الألم.
ਜਨਮੇਜੈ ਗੁਰ ਸਬਦੁ ਨ ਜਾਨਿਆ ॥ لم يفهم رجا جانمجاي تعاليم معلمه (فخور بثروته وفكره).
ਕਿਉ ਸੁਖੁ ਪਾਵੈ ਭਰਮਿ ਭੁਲਾਨਿਆ ॥ إذا خدعه الشك ، فكيف يجد السلام؟
ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ ॥੧੦॥ (حاول المعلم أن ينقذه من كارثة الجذام العظيمة ، لكنه ما زال) فاته قليلاً ، وتاب فيما بعد.
ਕੰਸੁ ਕੇਸੁ ਚਾਂਡੂਰੁ ਨ ਕੋਈ ॥ لم يكن لدى كانسا والملك ومحاربه كايس وتشاندور نظير.
ਰਾਮੁ ਨ ਚੀਨਿਆ ਅਪਨੀ ਪਤਿ ਖੋਈ ॥ بدون أن يفهموا طريق الله فقدوا شرفهم
ਬਿਨੁ ਜਗਦੀਸ ਨ ਰਾਖੈ ਕੋਈ ॥੧੧॥ لا أحد يستطيع أن يحمي (أي شخص) إلا الخالق.
ਬਿਨੁ ਗੁਰ ਗਰਬੁ ਨ ਮੇਟਿਆ ਜਾਇ ॥ لا يمكن محو الأنا بدون تعاليم المعلم.
ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥ يتم تحقيق البر والرضا واسم الله باتباع تعاليم المعلم.
ਨਾਨਕ ਨਾਮੁ ਮਿਲੈ ਗੁਣ ਗਾਇ ॥੧੨॥੯॥ يا ناناك! بحمد الله يتم الحصول على الاسم.
ਗਉੜੀ ਮਹਲਾ ੧ ॥ راغ جوري ، المعلم الأول:
ਚੋਆ ਚੰਦਨੁ ਅੰਕਿ ਚੜਾਵਉ ॥ حتى لو دهن جسدي برائحة الصندل
ਪਾਟ ਪਟੰਬਰ ਪਹਿਰਿ ਹਢਾਵਉ ॥ وارتداء ملابس حريرية باهظة الثمن ،
ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥ ما زلت بدون اسم الله ما أحقق السلام في أي مكان. || 1 ||
ਕਿਆ ਪਹਿਰਉ ਕਿਆ ਓਢਿ ਦਿਖਾਵਉ ॥ ما فائدة ارتداء ملابس جميلة وإظهارها للآخرين؟
ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥ بدون التأمل في الله ، لن أحقق السلام. || 1 || وقفة ||
ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥ قد أرتدي أقراطًا وعقدًا من اللؤلؤ حول رقبتي ؛
ਲਾਲ ਨਿਹਾਲੀ ਫੂਲ ਗੁਲਾਲਾ ॥ دع الزهور الحمراء تتناثر على موازين ،
ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥ ما زلت بدون تأمل في الله لن أحقق السلام في أي مكان. || 2 ||
ਨੈਨ ਸਲੋਨੀ ਸੁੰਦਰ ਨਾਰੀ ॥ حتى لو كان لدي امرأة جميلة ذات عيون ساحرة
ਖੋੜ ਸੀਗਾਰ ਕਰੈ ਅਤਿ ਪਿਆਰੀ ॥ قد تزين نفسها بأنواع كثيرة من الزينة وتجعل نفسها تبدو رائعة الجمال ،
ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥ مع ذلك ، بدون التأمل في الله ، سأكون حزينًا يوميًا. || 3 ||
ਦਰ ਘਰ ਮਹਲਾ ਸੇਜ ਸੁਖਾਲੀ ॥ حتى لو كنت أعيش في قصور مع كل وسائل الراحة في الحياة ،
ਅਹਿਨਿਸਿ ਫੂਲ ਬਿਛਾਵੈ ਮਾਲੀ ॥ يمكن للبستاني تزيينها بالزهور الطازجة يوميًا
ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥੪॥ ولكن بدون التأمل في اسم الله ، يظل هذا الجسد بيتًا للأحزان.
ਹੈਵਰ ਗੈਵਰ ਨੇਜੇ ਵਾਜੇ ॥ حتى لو كنت أمتلك أفيالاً وخيولاً ورماحاً وعصابات مسيرة
ਲਸਕਰ ਨੇਬ ਖਵਾਸੀ ਪਾਜੇ ॥ الجيوش وحملة الصولجان والقادمين الملكيين وعروض التفاخر ،
ਬਿਨੁ ਜਗਦੀਸ ਝੂਠੇ ਦਿਵਾਜੇ ॥੫॥ ولكن بدون التأمل في الله ، رب العالم ، فإن هذه (مظاهر القوة) هالكة.
ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ ॥ حتى لو جعلت الناس يدعونني سيدا ، رجل المعجزات ، مع ثروة دنيوية وقوى خارقة للطبيعة تحتتصرفي ؛
ਤਾਜ ਕੁਲਹ ਸਿਰਿ ਛਤ੍ਰੁ ਬਨਾਵਉ ॥ قد أرتدي تاجًا ملكيًا وأضع مظلة فوق رأسي ،
ਬਿਨੁ ਜਗਦੀਸ ਕਹਾ ਸਚੁ ਪਾਵਉ ॥੬॥ مع ذلك ، بدون التأمل في الله ، لن أجد السعادة الحقيقية في أي مكان. || 6 ||
ਖਾਨੁ ਮਲੂਕੁ ਕਹਾਵਉ ਰਾਜਾ ॥ إذا أطلقت على نفسي اسم خان ، أطلق على نفسي ملكًا ، وأطلق على نفسي اسم ملك ،
ਅਬੇ ਤਬੇ ਕੂੜੇ ਹੈ ਪਾਜਾ ॥ قد أطلب من الآخرين بغطرسة ولكن كل هذه عروض كاذبة للغرور.
ਬਿਨੁ ਗੁਰ ਸਬਦ ਨ ਸਵਰਸਿ ਕਾਜਾ ॥੭॥ لا يمكن تحقيق هدف الحياة البشرية بدون دعم تعاليم المعلم. || 7 ||
ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥ لقد تخلصت من الأنا والتعلق العاطفي من خلال كلمة المعلم.
ਗੁਰਮਤਿ ਜਾਨਿਆ ਰਿਦੈ ਮੁਰਾਰੀ ॥ من خلال تعاليم المعلم ، أدركت وجود الله في قلبي.
ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥੮॥੧੦॥ يا إلهي! ناناك يصلي ويطلب ملجأك. || 8 || 10 ||
ਗਉੜੀ ਮਹਲਾ ੧ ॥ راغ جوري ، المعلم الأول:
ਸੇਵਾ ਏਕ ਨ ਜਾਨਸਿ ਅਵਰੇ ॥ من يتأمل في الله وحده ولا يعتبر غيره مساويا له ،
ਪਰਪੰਚ ਬਿਆਧਿ ਤਿਆਗੈ ਕਵਰੇ ॥ ويترك الملذات الدنيوية التي تؤدي إلى شرور كثيرة.
ਭਾਇ ਮਿਲੈ ਸਚੁ ਸਾਚੈ ਸਚੁ ਰੇ ॥੧॥ من خلال تشبعه بحب الله ، يندمج مثل هذا المخلص في الله الأبدي ويصبح تجسيدًا لله نفسه. || 1 ||
ਐਸਾ ਰਾਮ ਭਗਤੁ ਜਨੁ ਹੋਈ ॥ مثل هذا الشخص المحب الحقيقي لله ،
ਹਰਿ ਗੁਣ ਗਾਇ ਮਿਲੈ ਮਲੁ ਧੋਈ ॥੧॥ ਰਹਾਉ ॥ الذي من خلال ترنيمه بحمد الله يغسل أوساخ الرذائل ويتحد مع الله. || 1 || وقفة ||
ਊਂਧੋ ਕਵਲੁ ਸਗਲ ਸੰਸਾਰੈ ॥ في العالم كله ، قلب الناس بعيد عن تأمل الله.
ਦੁਰਮਤਿ ਅਗਨਿ ਜਗਤ ਪਰਜਾਰੈ ॥ إن البشرية جمعاء تتألم روحياً في نار العقل الشرير.
ਸੋ ਉਬਰੈ ਗੁਰ ਸਬਦੁ ਬੀਚਾਰੈ ॥੨॥ الشخص الذي يتأمل كلمة المعلم ينجو من هذه المعاناة. || 2 ||
ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥ النحلة الطنانة ، العثة ، الفيل ، السمك
ਮਿਰਗੁ ਮਰੈ ਸਹਿ ਅਪੁਨਾ ਕੀਨਾ ॥ يقوم كل واحد منهم بعمله ويموت.
ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥੩॥ ومنغمسون بالمثل في الرغبات الدنيوية ، لا يتذكر الناس الله ويهلكون روحياً. || 3 ||
ਕਾਮੁ ਚਿਤੈ ਕਾਮਣਿ ਹਿਤਕਾਰੀ ॥ المحب دائمًا مهووس بالشهوة تجاه حبيبه.
ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥ الغضب يدمر روحيا كل من يشاركون في مساعي شريرة.
ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥੪॥ بنسيان اسم الرب يفقد الإنسان كرامته وذكائه
Scroll to Top
https://elearning.stpn.ac.id/dataformat/image/
jp1131 https://login-bobabet.net/ https://sugoi168daftar.com/
https://elearning.stpn.ac.id/dataformat/image/
jp1131 https://login-bobabet.net/ https://sugoi168daftar.com/