Guru Granth Sahib Translation Project

Guru Granth Sahib Italian Page 530

Page 530

ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥ mahaa kilbikh kot dokh rogaa parabh darisat tuhaaree haatay.
ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥ sovat jaag har har har gaa-i-aa naanak gur charan paraatay. ||2||8||
ਦੇਵਗੰਧਾਰੀ ੫ ॥ dayvganDhaaree 5.
ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥ so parabh jat kat paykhi-o nainee.
ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥ sukh-daa-ee jee-an ko daataa amrit jaa kee bainee. ||1|| rahaa-o.
ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥ agi-aan aDhayraa santee kaati-aa jee-a daan gur dainee.
ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥ kar kirpaa kar leeno apunaa jaltay seetal honee. ||1||
ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥ karam Dharam kichh upaj na aa-i-o nah upjee nirmal karnee.
ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥ chhaad si-aanap sanjam naanak laago gur kee charnee. ||2||9||
ਦੇਵਗੰਧਾਰੀ ੫ ॥ dayvganDhaaree 5.
ਹਰਿ ਰਾਮ ਨਾਮੁ ਜਪਿ ਲਾਹਾ ॥ har raam naam jap laahaa.
ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥੧॥ ਰਹਾਉ ॥ gat paavahi sukh sahj anandaa kaatay jam kay faahaa. ||1|| rahaa-o.
ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨਾ ਪਹਿ ਆਹਾ ॥ khojat khojat khoj beechaari-o har sant janaa peh aahaa.
ਤਿਨ੍ਹ੍ਹਾ ਪਰਾਪਤਿ ਏਹੁ ਨਿਧਾਨਾ ਜਿਨ੍ਹ੍ਹ ਕੈ ਕਰਮਿ ਲਿਖਾਹਾ ॥੧॥ tinHaa paraapat ayhu niDhaanaa jinH kai karam likhaahaa. ||1||
ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ॥ say badbhaagee say pativantay say-ee pooray saahaa.
ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ੍ਹ੍ਹ ਹਰਿ ਹਰਿ ਨਾਮੁ ਵਿਸਾਹਾ ॥੨॥੧੦॥ sundar sugharh saroop tay naanak jinH har har naam visaahaa. ||2||10||
ਦੇਵਗੰਧਾਰੀ ੫ ॥ dayvganDhaaree 5.
ਮਨ ਕਹ ਅਹੰਕਾਰਿ ਅਫਾਰਾ ॥ man kah ahaNkaar afaaraa.
ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥ durganDh apvitar apaavan bheetar jo deesai so chhaaraa. ||1|| rahaa-o.
ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥ jin kee-aa tis simar paraanee jee-o paraan jin Dhaaraa.
ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥ tiseh ti-aag avar laptaavahi mar janmeh mugaDh gavaaraa. ||1||
ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥ anDh gung pingul mat heenaa parabh raakho raakhanhaaraa.
ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥ karan karaavanhaar samrathaa ki-aa naanak jant bichaaraa. ||2||11||
ਦੇਵਗੰਧਾਰੀ ੫ ॥ dayvganDhaaree 5.
ਸੋ ਪ੍ਰਭੁ ਨੇਰੈ ਹੂ ਤੇ ਨੇਰੈ ॥ so parabh nayrai hoo tay nayrai.
ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥ simar Dhi-aa-ay gaa-ay gun gobind din rain saajh savayrai. ||1|| rahaa-o.
ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥ uDhar dayh dulabh saaDhoo sang har har naam japayrai.
ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥ gharee na muhat na chasaa bilambahu kaal niteh nit hayrai. ||1||
ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥ anDh bilaa tay kaadhahu kartay ki-aa naahee ghar tayrai.
ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥ naam aDhaar deejai naanak ka-o aanad sookh ghanayrai. ||2||12|| chhakay 2.
ਦੇਵਗੰਧਾਰੀ ੫ ॥ dayvganDhaaree 5.
ਮਨ ਗੁਰ ਮਿਲਿ ਨਾਮੁ ਅਰਾਧਿਓ ॥ man gur mil naam araaDhi-o.
ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥ sookh sahj aanand mangal ras jeevan kaa mool baaDhi-o. ||1|| rahaa-o.
ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥ kar kirpaa apunaa daas keeno kaatay maa-i-aa faaDhi-o.
ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥੧॥ bhaa-o bhagat gaa-ay gun gobid jam kaa maarag saaDhi-o. ||1||
ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥ bha-i-o anoograhu miti-o morchaa amol padaarath laaDhi-o.
ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥ balihaarai naanak lakh bayraa mayray thaakur agam agaaDhi-o. ||2||13||


© 2025 SGGS ONLINE
error: Content is protected !!
Scroll to Top