Guru Granth Sahib Translation Project

Guru Granth Sahib Korean Page 670

Page 670

ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ 맙소사! 하나님의 이름은 항상 진리이므로 진리의 이름을 외치십시오
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ 니란잔 지고의 인격신을 정기적으로 묵상하면 이 세상과 내세의 얼굴이 밝아지고, 즉 찬양을 받는다. 머무르다
ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ 하나님을 볼 때마다 모든 슬픔과 고통이 사라졌습니다. 신의 바잔-심란은 오직 행운에 의해서만 이루어집니다
ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥ 구루는 나낙에게 지고의 영혼을 외쳐야만 바브사가르를 건널 수 있다는 의견을 제시했습니다. 2. 6. 12
ਧਨਾਸਰੀ ਮਹਲਾ ੪ ॥ 단사리 마할라 4
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ 맙소사! 만나서 반갑습니다
ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ 당신은 내 고통을 알고 있습니다, 다른 사람이 무엇을 알 수 있습니까? 머무르다
ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ 맙소사! 당신은 참된 스승이시고, 항상 진리이시며, 당신이 하는 모든 것이 진리입니다
ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ 오 나의 주님! 당신 외에는 아무도 없을 때 누가 거짓말쟁이라고 할 수 있습니까? 1
ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ 당신은 모든 것의 화신이며 모든 사람이 밤낮으로 당신을 기억합니다
ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ 오 나의 주님! 모든 사람이 당신께 자선을 구하고, 당신은 모든 사람에게 자선을 베풉니다. 2
ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ 맙소사! 모든 피조물은 당신의 명령 아래 있고, 아무도 당신의 명령 밖에 있지 않습니다
ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ 모든 생명체는 당신의 것이고, 당신은 모든 것의 주인이며, 모두 당신과 합쳐집니다. 3
ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ 오, 나의 사랑하는 주님! 당신은 모든 사람의 희망이시고, 모든 생명체가 당신을 묵상합니다
ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥ 오 이런! 당신이 원하는대로 나를 지켜주세요. 오 나낙의 왕이시여! 당신은 항상 진실입니다. 4. 7. 13
ਧਨਾਸਰੀ ਮਹਲਾ ੫ ਘਰੁ ੧ ਚਉਪਦੇ 단사리 마할라 5 가루 1 쇼파드
ੴ ਸਤਿਗੁਰ ਪ੍ਰਸਾਦਿ ॥ 신은 사트구루의 은총으로 찾을 수 있는 한 분이시다
ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥ 오 형태 없는 하나님이시여! 당신은 생명체의 탄생과 죽음의 순환을 끊는 분이시며, 모든 슬픔의 파괴자이시며, 만물의 주인이시며, 헌애자이십니다
ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥ 구루 (Guru)의 면전에서 당신의 이름을 기억한다면, 순식간에 그의 수백만 가지 범죄가 지워집니다. 1
ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥ 내 마음은 사랑하는 램에게 붙어 있습니다
ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥ 딘 다얄 프라부(Deen Dayal Prabhu)는 나에게 엄청난 은혜를 베풀어 주었고, 이는 일, 분노, 탐욕, 애착, 자아와 같은 성적인 적들을 내 통제 아래 두었습니다. 1. 머무르다
ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥ 오, 이런! 당신의 거주지는 매우 아름답고, 당신의 형태도 매우 즐겁고, 당신의 신자들은 당신의 궁정에서 매우 아름답게 보입니다
ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥ 오 모든 생명체의 주님! 저를 구해주세요 (바브사가르에 빠져 죽지 않도록). 2
ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥ 오, 이런! 당신은 어떤 색깔도 못하고, 어떤 형태도 이해하지 못합니다. 누가 너의 본성을 생각할 수 있겠느냐
ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥ 이것은 이해할 수없는 형태입니다! 당신은 물, 땅, 하늘에 편재합니다
ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥ 당신의 모든 헌애자들이 당신을 찬양합니다. 이봐 무라리! 당신은 파괴할 수 없는 지고의 존재이십니다
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥ 맙소사! 네가 적절하다고 생각하는 대로 나를 보호해 줘, 나낙이 네 문 앞에 피난처를 마련했으니. 4. 1
ਧਨਾਸਰੀ ਮਹਲਾ ੫ ॥ 단사리 마할라 5
ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥ 물이 없으면 물고기는 물에 대한 애착이 강했기 때문에 목숨을 바쳤습니다
ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥੧॥ Bhaivara는 꽃에서 벗어날 길을 찾지 못해 연꽃의 매혹에 파괴되었습니다. 1
ਅਬ ਮਨ ਏਕਸ ਸਿਉ ਮੋਹੁ ਕੀਨਾ ॥ 지금 내 마음은 한 분이신 하나님을 사랑합니다
ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥ 그는 결코 죽거나 태어나지 않으며 항상 나와 함께 있습니다. Satguru의 말을 통해 나는 그것을 이해했습니다. 1. 머무르다


© 2017 SGGS ONLINE
error: Content is protected !!
Scroll to Top