Guru Granth Sahib Translation Project

Guru Granth Sahib Korean Page 348

Page 348

ਆਸਾ ਮਹਲਾ ੪ ॥ 아사 마할라 4
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ 그 확실한 인간은 창조물의 모든 생명체 안에 널리 퍼져 있지만, 통과 할 수없고 영원합니다
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ 오 하느님, 진리의 창조주이십니다! 모든 사람들은 과거에 당신을 명상했고, 지금도 그렇게하고 미래에도 계속 그렇게 할 것입니다
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ 우주의 모든 피조물은 당신의 창조물이며 당신은 모든 생명체의 수여자입니다
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥ 오 헌애자들아! 모든 슬픔을 파괴하고 행복을주는 니란 카르 심란
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥ 니란카르 자신이 주인이자 종 자신이니 오 나낙! 비천한 생명체인 내가 그 말할 수 없는 주님을 묘사할 수 있는 능력은 무엇입니까? 1
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ 편재하는 니란카르는 모든 존재의 마음에 함침을 심어주고 있다
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ 세상의 누군가가 주는 자가 되었고, 누군가가 수도사의 모습을 취했습니다, 오 하나님! 이 모든 것이 당신의 놀라운 감사입니다
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ 당신은 주는 사람이고 소비자 자신이며, 당신 없이는 다른 누구도 모릅니다
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ 당신은 파라브라흐마이고, 당신은 세 세계에 얽혀 있는데, 내 입으로 당신의 자질을 어떻게 설명합니까
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ੍ਹ੍ਹ ਕੁਰਬਾਣਾ ॥੨॥ Satguru ji는 내가 당신의 내면의 마음으로 당신을 심쫓고 봉사에 헌신하는 살아있는 존재들에게 절한다고 말합니다. 2
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥ 이것이 축복입니다! 당신의 마음과 말을 통해 명상하는 사람들, 그 인간들은 오랜 세월 동안 행복을 누리고 있습니다
ਸੇ ਮੁਕਤੁ ਸੇ ਮੁਕਤੁ ਭਏ ਜਿਨ੍ਹ੍ਹ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥ 당신의 심란을 행한 자들은 이 세상에서 해방을 얻었고 그들의 야마파쉬는 부서졌습니다
ਜਿਨ ਨਿਰਭਉ ਜਿਨ੍ਹ੍ਹ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥ 두려움에서 벗어나 두려움 없는 형태의 아칼 푸루쉬를 묵상한 사람들은 그들의 삶(출생, 죽음, 야마디)에 대한 모든 두려움을 끝냅니다
ਜਿਨ੍ਹ੍ਹ ਸੇਵਿਆ ਜਿਨ੍ਹ੍ਹ ਸੇਵਿਆ ਮੇਰਾ ਹਰਿ ਜੀਉ ਤੇ ਹਰਿ ਹਰਿ ਰੂਪਿ ਸਮਾਸੀ ॥ 니란 카라를 생각한 사람들은 봉사의 감각으로 그것에 흡수되어 당신의 고통의 형태로 합쳐졌습니다
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥੩॥ 오 나낙이여! 나라얀의 형태로 니란카르를 심란한 자들은 축복을 받았고, 나는 그들에게 희생을 바친다. 3
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ॥ 오 무한한 형태여! 당신의 헌신의 보물은 헌애자들의 마음 속에 영원으로 가득 차 있습니다
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ 당신의 헌애자들은 세 번 모두 당신을 찬양하는 노래를 부릅니다: 오 하나님! 너희는 많고 무한한 형태들이다
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ 세상에서 영적 수행은 다양한 방법으로 당신을 경배하고 노래함으로써 이루어집니다
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ 많은 현자들과 학자들은 많은 종류의 경전과 기억을 연구하고 여섯 가지 카르마, yajnaadi dharma 작품을 통해 당신을 칭찬합니다
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ 오 나낙이여! 그 독실한 신봉자들은 모두 니란카르를 좋아하는 세상에서 선하다. 4
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ 오 기근의 사람이여! 당신은 무한한 파라브라흐마 영원한 형태이며, 당신 같은 사람은 없습니다
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ 오랜 세월 동안 당신은 하나였으며 항상 당신은 독특한 형태이며 흔들리지 않는 창조주입니다
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ 당신이 기분이 좋은 일이 일어나고, 당신이 기꺼이하는 일은 일입니다
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ 당신 자신이이 창조물을 창조했으며 또한 자신을 창조함으로써 그것을 파괴합니다
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥ 오 나낙이여! 나는 모든 피조물의 창조주이시거나 모든 존재의 양심을 아시는 창조주 하느님을 찬양한다. 5. 2
ੴ ਸਤਿਗੁਰ ਪ੍ਰਸਾਦਿ ॥ 하나님은 사트구루의 은총으로 찾을 수 있는 분입니다
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥ 라구 아사 마할라 1 차우파드 가루 2
ਸੁਣਿ ਵਡਾ ਆਖੈ ਸਭ ਕੋਈ ॥ 이것이 양식입니다! (경전과 학자들로부터) 듣고 나면 모두가 당신을 위대하다고 부릅니다
ਕੇਵਡੁ ਵਡਾ ਡੀਠਾ ਹੋਈ ॥ 그러나 누군가가 당신을 보거나 본 경우에만 얼마나 큰지


© 2017 SGGS ONLINE
error: Content is protected !!
Scroll to Top