Guru Granth Sahib Translation Project

Guru Granth Sahib Korean Page 306

Page 306

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ 내 주인이 친절한, 전문가는 그 구르식크에게 설교합니다
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ Nanak은 또한 그 Gursikkh의 발을 요구하는데, 그는 그 이름을 노래하고 다른 사람들을 노래합니다. 2
ਪਉੜੀ ॥ 파우리
ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥ 오 진실로 주님! 그들은 당신을 명상하는 소수의 사람들입니다
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥ 완전한 집중력으로 유일하신 하나님을 경배하는 사람들은 영원한 피조물들이 그들의 축복을 먹습니다
ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥ 주! 비록 전체 피조물이 당신을 생각하지만, 받아들여진 것은 당신이 좋아하는 사람들입니다
ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥ 먹고 마시고 입는 주스에 잠겨있는 사티 구루 (satiguru)의 봉사가 없다면, 그들은 반복해서 나병환자로 태어납니다
ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥ 그런 사람들은 그들 앞에서 달콤하게 이야기하지만, 독을 녹여 제거합니다
ਮਨਿ ਖੋਟੇ ਦਯਿ ਵਿਛੋੜੇ ॥੧੧॥ 하나님은 잃어버린 사람들을 그러한 마음에서 분리하셨습니다. 11
ਸਲੋਕ ਮਃ ੪ ॥ 슬록 마할라 4
ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥ 그 소외감은 다른 소외된 파란색과 검은 색 경비원을 이가 가득하게 만들었습니다
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥ 이 세상의 어느 누구도 그가 가까이 앉아서 더러움에 빠지는 것을 허용하지 않지만, 많은 흙을 넣은 후에 그는 manmukh ()로 돌아 왔습니다
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥ 상담 후 신성 모독과 속임수를 쓰러 보내진 사람도 거기서도 두 사람의 입이 검게 변했습니다
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥ 오 형제여! 비무크가 하인을 포함한 신발(음식)을 먹어야 한다는 소식이 세계 도처에서 들렸고, 아름다움은 가벼워져 집으로 올라갔다
ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥ 친척들에게 소외된 사람들이 앉아있어도, 아내와 조카들이 집에 와서 자리를 내줬고,
ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥ 그의 세상과 내세는 모두 낭비되었고, 이제 굶주리고 목마른 사람들이 울부짖는다
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥ 세상을 소유하고, 정의의 자리에 앉았고, 참된 공의를 스스로 행한 사람은 복이 있습니다
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥ 진정한 주인은 완전한 사티구루를 정죄하고 그를 죽이는 사람을 처벌합니다
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥੧॥ 이 심판의 말씀은 이 피조물을 창조하신 하나님 자신이 말씀하신 것입니다. 1
ਮਃ ੪ ॥ 말라 4
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥ 주인이 가난한 자의 종은 어디에서 그것을 먹을 수 있습니까
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥ 주인의 집에 무언가가 있다면, 그는 그의 종에 의해 그것을 얻을 수 있지만, 그렇지 않다면, 그는 어디에서 그것을 가져갈 수 있습니까
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥ 봉사 후에도 찾아야 할 봉사는 어렵고 사용할 수 없습니다
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥ 오 나낙! 하느님과 그 비전(인간 탄생을 이룬 것)을 성공적으로 이룬 구루를 섬겨라, 그래서 너희는 다시는 어떤 설명도 요구하지 않을 것이다. 2
ਪਉੜੀ ॥ 파우리
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥ 오 나낙! 성도들은 생각하고 네 베다는 이렇게 말합니다
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ 헌애자들이 입으로 하는 말은 진리에 의해 성취된다
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥ 신봉자들은 전 세계적으로 인기를 얻고 그들의 아름다움은 모든 사람들이 듣습니다
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ 성도를 미워하는 바보들은 행복을 찾지 못합니다
ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥ 죄 지은 사람들은 오만함으로 불타고 있지만 성도들의 자질을 갈망합니다
ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥ 이 죄 지은 사람들을 통제하는 것도 무엇입니까? 고대부터 악행은 그들의 운명이었습니다
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥ 파라브라마가 파괴한 사람들은 누구의 친구도 아니다
ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥ 니르바르를 미워하는 자들이 멸망당하는 것은 종교의 정의이다
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥ 성도들에게 멸시를 받은 사람들은 계속 방황하고 있습니다
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥ 나무가 뿌리로 뿌리 뽑히면 나뭇 가지도 말라 버립니다. 12
ਸਲੋਕ ਮਃ ੪ ॥ 슬록 마할라 4


© 2025 SGGS ONLINE
error: Content is protected !!
Scroll to Top