Guru Granth Sahib Translation Project

Guru Granth Sahib Korean Page 237

Page 237

ਸਹਜੇ ਦੁਬਿਧਾ ਤਨ ਕੀ ਨਾਸੀ ॥ 쉽게, 그의 몸의 딜레마는 파괴됩니다
ਜਾ ਕੈ ਸਹਜਿ ਮਨਿ ਭਇਆ ਅਨੰਦੁ ॥ 누구든지 편안하고, 행복이 그의 마음 속에 떠오른다
ਤਾ ਕਉ ਭੇਟਿਆ ਪਰਮਾਨੰਦੁ ॥੫॥ 그는 주 하나님을 찾습니다. 5
ਸਹਜੇ ਅੰਮ੍ਰਿਤੁ ਪੀਓ ਨਾਮੁ ॥ 쉽게, 그는 이름과 과즙을 마신다
ਸਹਜੇ ਕੀਨੋ ਜੀਅ ਕੋ ਦਾਨੁ ॥ 쉽게, 그는 가난한 생물에게 기부합니다
ਸਹਜ ਕਥਾ ਮਹਿ ਆਤਮੁ ਰਸਿਆ ॥ 주님의 이야기에서 그의 영혼은 맛을 얻습니다
ਤਾ ਕੈ ਸੰਗਿ ਅਬਿਨਾਸੀ ਵਸਿਆ ॥੬॥ 영원하신 하나님은 그분과 함께 거하십니다. 6
ਸਹਜੇ ਆਸਣੁ ਅਸਥਿਰੁ ਭਾਇਆ ॥ 쉽게, 그는 자세를 좋아하기 시작합니다
ਸਹਜੇ ਅਨਹਤ ਸਬਦੁ ਵਜਾਇਆ ॥ 쉽게, anhad라는 단어가 그의 마음 속에 울려 퍼지기 시작합니다
ਸਹਜੇ ਰੁਣ ਝੁਣਕਾਰੁ ਸੁਹਾਇਆ ॥ 내면의 영적 기쁨의 달콤한 소리는 그를 쉽게 장식합니다
ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੭॥ 주 하나님은 그의 마음과 집에 거하십니다. 7
ਸਹਜੇ ਜਾ ਕਉ ਪਰਿਓ ਕਰਮਾ ॥ 그의 운명에 주님을 만나는 율법이 기록되어 있고,
ਸਹਜੇ ਗੁਰੁ ਭੇਟਿਓ ਸਚੁ ਧਰਮਾ ॥ 그는 참된 종교의 구루를 쉽게 만난다
ਜਾ ਕੈ ਸਹਜੁ ਭਇਆ ਸੋ ਜਾਣੈ ॥ 오직 그분만이 안락한 자의 선물을 받으신 하나님을 느낍니다
ਨਾਨਕ ਦਾਸ ਤਾ ਕੈ ਕੁਰਬਾਣੈ ॥੮॥੩॥ 다스 나낙은 그에게 희생된다. 8 . 3
ਗਉੜੀ ਮਹਲਾ ੫ ॥ 가우디 마할라 5
ਪ੍ਰਥਮੇ ਗਰਭ ਵਾਸ ਤੇ ਟਰਿਆ ॥ 우선, 사람은 자궁 (통증) 거주지에서 나옵니다
ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥ 그런 다음 그는 아들, 아내 및 가족의 유혹에 갇히게됩니다
ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ ॥ ਸਰਪਰ ਗਵਨੁ ਕਰਹਿਗੇ ਬਪੁਰੇ ॥੧॥ 많은 종류의 음식과 많은 종류의 의복,틀림없이 그는 갈 것이다. 오 겸손한 사람아! 1
ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥ 멸망하지 않을 거처는 무엇입니까
ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥੧॥ ਰਹਾਉ ॥ 지체된 사람들을 제거하는 목소리는 무엇입니까? 1. 머무르다
ਇੰਦ੍ਰ ਪੁਰੀ ਮਹਿ ਸਰਪਰ ਮਰਣਾ ॥ 죽음은 인드랄록에서 확실하고 불가피하다
ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ ॥ 브라마의 세계조차도 안정되어 있지 않다
ਸਿਵ ਪੁਰੀ ਕਾ ਹੋਇਗਾ ਕਾਲਾ ॥ Shivlok도 파괴 될 것입니다
ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥੨॥ 마야와 세 가지 특성을 가진 악마는 사라질 것입니다. 2
ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥ 산, 나무, 지구, 하늘과 별,
ਰਵਿ ਸਸਿ ਪਵਣੁ ਪਾਵਕੁ ਨੀਰਾਰੇ ॥ 태양, 달, 바람, 불,
ਦਿਨਸੁ ਰੈਣਿ ਬਰਤ ਅਰੁ ਭੇਦਾ ॥ 낮, 밤, 금식과 그들의 차이,
ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥ 경전과 기억과 베다는 모두 멸망할 것이다. 3
ਤੀਰਥ ਦੇਵ ਦੇਹੁਰਾ ਪੋਥੀ ॥ 순례의 장소, 신인, 사원 및 텍스트,
ਮਾਲਾ ਤਿਲਕੁ ਸੋਚ ਪਾਕ ਹੋਤੀ ॥ 화환, 틸락, 관상, 거룩한, 하반 행인,
ਧੋਤੀ ਡੰਡਉਤਿ ਪਰਸਾਦਨ ਭੋਗਾ ॥ Dhoti, Dandavat-Namaskar, Annadaan 및 Bhog-Vilas,
ਗਵਨੁ ਕਰੈਗੋ ਸਗਲੋ ਲੋਗਾ ॥੪॥ 이 모든 것들과 온 세상이 여행 할 것입니다. 4
ਜਾਤਿ ਵਰਨ ਤੁਰਕ ਅਰੁ ਹਿੰਦੂ ॥ 카스테, 신조, 무슬림, 힌두교,
ਪਸੁ ਪੰਖੀ ਅਨਿਕ ਜੋਨਿ ਜਿੰਦੂ ॥ 동물, 새, 다양한 형태의 동물,
ਸਗਲ ਪਾਸਾਰੁ ਦੀਸੈ ਪਾਸਾਰਾ ॥ 보이는 온 세상과 창조물,
ਬਿਨਸਿ ਜਾਇਗੋ ਸਗਲ ਆਕਾਰਾ ॥੫॥ 그들은 모두 파괴될 것이다. 5
ਸਹਜ ਸਿਫਤਿ ਭਗਤਿ ਤਤੁ ਗਿਆਨਾ ॥ ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥ 그분의 헌신과 참된 지식을 통한 주님에 대한 찬양 사람은 항상 행복과 흔들리지 않는 진정한 거처를 발견한다
ਤਹਾ ਸੰਗਤਿ ਸਾਧ ਗੁਣ ਰਸੈ ॥ 그곳 싯상에서 그는 사랑스럽게 하나님을 찬양합니다
ਅਨਭਉ ਨਗਰੁ ਤਹਾ ਸਦ ਵਸੈ ॥੬॥ 그곳에서 그는 항상 두려움 없는 도시에 살고 있다. 6
ਤਹ ਭਉ ਭਰਮਾ ਸੋਗੁ ਨ ਚਿੰਤਾ ॥ 두려움, 딜레마, 슬픔과 불안은 없습니다
ਆਵਣੁ ਜਾਵਣੁ ਮਿਰਤੁ ਨ ਹੋਤਾ ॥ 생명에 이르지 않고 다시 죽지 않습니다
ਤਹ ਸਦਾ ਅਨੰਦ ਅਨਹਤ ਆਖਾਰੇ ॥ 행복과 편안함을위한 플랫폼은 항상 있습니다
ਭਗਤ ਵਸਹਿ ਕੀਰਤਨ ਆਧਾਰੇ ॥੭॥ 주님의 헌애자들은 그곳에 살고 있으며 하나님의 영광을 노래하는 것이 그들의 기초입니다. 7
ਪਾਰਬ੍ਰਹਮ ਕਾ ਅੰਤੁ ਨ ਪਾਰੁ ॥ 최극 하느님은 끝과 한계가 없다
ਕਉਣੁ ਕਰੈ ਤਾ ਕਾ ਬੀਚਾਰੁ ॥ 창조물 안에는 자신의 자질의 끝을 찾을 생각을 할 수 있는 피조물이 없다
ਕਹੁ ਨਾਨਕ ਜਿਸੁ ਕਿਰਪਾ ਕਰੈ ॥ 오 나낙! 주님께서 축복하시는 분,
ਨਿਹਚਲ ਥਾਨੁ ਸਾਧਸੰਗਿ ਤਰੈ ॥੮॥੪॥ 그는 성도들의 무리에 의해 바바의 바다를 건너 아탈 니와스에 도달한다. 8. 4
ਗਉੜੀ ਮਹਲਾ ੫ ॥ 가우디 마할라 5
ਜੋ ਇਸੁ ਮਾਰੇ ਸੋਈ ਸੂਰਾ ॥ 같은 사람은이 자아를 파괴하는 기사입니다
ਜੋ ਇਸੁ ਮਾਰੇ ਸੋਈ ਪੂਰਾ ॥ 이 자아를 죽이는 사람은 완벽합니다
ਜੋ ਇਸੁ ਮਾਰੇ ਤਿਸਹਿ ਵਡਿਆਈ ॥ 이 자아를 폐지하는 사람은 명성을 얻습니다
ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥ 이 자아를 죽이는 자는 고통으로부터 자유를 얻는다. 1
ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ 자신의 이원론을 죽이고 버리는 사람은 거의 없습니다
ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥ 이 자존심을 제거함으로써 그는 라자 요가를 얻습니다. 1. 머무르다


© 2017 SGGS ONLINE
error: Content is protected !!
Scroll to Top