Guru Granth Sahib Translation Project

Guru Granth Sahib Japanese Page 1423

Page 1423

ਬਿਨੁ ਨਾਵੈ ਸਭੁ ਦੁਖੁ ਹੈ ਦੁਖਦਾਈ ਮੋਹ ਮਾਇ ॥ ハリナムがいなければ、すべてが悲しみで、マーヤと執着は非常に辛いものです
ਨਾਨਕ ਗੁਰਮੁਖਿ ਨਦਰੀ ਆਇਆ ਮੋਹ ਮਾਇਆ ਵਿਛੁੜਿ ਸਭ ਜਾਇ ॥੧੭॥ おお、ナナクよ!グルの恩寵が見られると、すべての執着と妄想が消えます。17 ॥
ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥ グルムクは常に彼の主の命令に従い、彼の命令によってのみ幸福を達成します
ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥ 彼は彼の命令に従って仕え、彼は服従して礼拝し、彼は彼自身の命令に従うだけでなく、彼は彼の命令に従うように彼の仲間をも関与させます
ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥ 神に従うことは、彼にとって断食、規則、純粋さ、自制心であり、命令に従うことによって彼は望ましい実を得る
ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥ 神の命令を理解し、献身的にサティグルに仕える生きている女性は、いつも幸せです
ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥੧੮॥ グル・ナナクは、神が彼の恩寵を授ける人々は、彼が彼らを彼の命令に混ぜると言っています。18॥
ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ ॥ 心の体を持つ人は神の命令を理解せず、貧しい人は毎日傲慢に行動します
ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥ 彼の断食、規則、純粋さ、節制、崇拝などは偽善であることが証明され、彼の幻想はまったく消えません
ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥ 彼の内なる心は、象が自分自身にほこりを吹き飛ばすように、妄想に縛られています
ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ ॥ 彼は自分を創造した神を覚えていないので、彼を思い出さずにどうして幸せを得ることができるでしょうか
ਨਾਨਕ ਪਰਪੰਚੁ ਕੀਆ ਧੁਰਿ ਕਰਤੈ ਪੂਰਬਿ ਲਿਖਿਆ ਕਮਾਏ ॥੧੯॥ グル・ナーナクは、実際にはこの欺瞞は神によって行われ、彼は過去の行動に従って望ましい果実を得ると述べています。16 ॥
ਗੁਰਮੁਖਿ ਪਰਤੀਤਿ ਭਈ ਮਨੁ ਮਾਨਿਆ ਅਨਦਿਨੁ ਸੇਵਾ ਕਰਤ ਸਮਾਇ ॥ グルを信頼すれば、あなたの心は幸せになり、昼も夜も奉仕に費やしています
ਅੰਤਰਿ ਸਤਿਗੁਰੁ ਗੁਰੂ ਸਭ ਪੂਜੇ ਸਤਿਗੁਰ ਕਾ ਦਰਸੁ ਦੇਖੈ ਸਭ ਆਇ ॥ 誰もが心の中でグルを崇拝し、誰もがグルのダルシャンを求めて来ます
ਮੰਨੀਐ ਸਤਿਗੁਰ ਪਰਮ ਬੀਚਾਰੀ ਜਿਤੁ ਮਿਲਿਐ ਤਿਸਨਾ ਭੁਖ ਸਭ ਜਾਇ ॥ 私は、最も瞑想的なサットグルを信じており、彼によってすべての渇望と飢えが取り除かれます
ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ ਜੋ ਪ੍ਰਭੁ ਸਚਾ ਦੇਇ ਮਿਲਾਇ ॥ 私はいつもグルに身を委ね、グルは私を真の神と再会させてくれます
ਨਾਨਕ ਕਰਮੁ ਪਾਇਆ ਤਿਨ ਸਚਾ ਜੋ ਗੁਰ ਚਰਣੀ ਲਗੇ ਆਇ ॥੨੦॥ ナナクは、グルの足元にいる人々は大きな幸運で神を見つけたと言います。201
ਜਿਨ ਪਿਰੀਆ ਸਉ ਨੇਹੁ ਸੇ ਸਜਣ ਮੈ ਨਾਲਿ ॥ 私が愛する主、その紳士はいつも私と共にいます
ਅੰਤਰਿ ਬਾਹਰਿ ਹਉ ਫਿਰਾਂ ਭੀ ਹਿਰਦੈ ਰਖਾ ਸਮਾਲਿ ॥੨੧॥ 出入りしても、心の中では神様を思い出します。21
ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ ॥ 神に集中し、瞑想した人々は、心をサットグルに結びつけました
ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ ॥ 彼らの悲しみ、飢え、エゴなどは取り除かれ、彼らは神の記憶のすべての欠陥から自由になりました
ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ ॥ 彼らは神を讃え、神の栄光を讃え、栄光に夢中になる
ਨਾਨਕ ਗੁਰ ਪੂਰੇ ਤੇ ਪਾਇਆ ਸਹਜਿ ਮਿਲਿਆ ਪ੍ਰਭੁ ਆਇ ॥੨੨॥ ナナクは、完璧なグルを見つけた人は、生まれながらの主を簡単に見つけたと信じています。22 ॥
ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ ॥ 心の顔をした存在はマーヤーに夢中になっているので、彼は神の名を愛していません
ਕੂੜੁ ਕਮਾਵੈ ਕੂੜੁ ਸੰਘਰੈ ਕੂੜਿ ਕਰੈ ਆਹਾਰੁ ॥ 彼は嘘をつき、嘘を付け加え、偽りの行動をとるだけです
ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤਿ ਹੋਇ ਸਭੁ ਛਾਰੁ ॥ 彼は悪徳の富を蓄積し、死に、最終的にはすべてが塵に変わります
ਕਰਮ ਧਰਮ ਸੁਚਿ ਸੰਜਮੁ ਕਰਹਿ ਅੰਤਰਿ ਲੋਭੁ ਵਿਕਾਰ ॥ 彼はカルマ、ダルマ、純粋さ、抑制などを実践しますが、心の中の貪欲と悪徳に苦しんでいます
ਨਾਨਕ ਮਨਮੁਖਿ ਜਿ ਕਮਾਵੈ ਸੁ ਥਾਇ ਨ ਪਵੈ ਦਰਗਹ ਹੋਇ ਖੁਆਰੁ ॥੨੩॥ グル・ナナクは、マンムキの作品はどれも成功しておらず、主の宮廷では評判があると言っています。23॥
ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ॥ すべてのラーガの中で、神が心に宿るものが良いものです
ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ॥ ラーガと音楽はすべて真実であり、その重要性は表現されていません
ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ ॥ 神はラーガや音楽よりも偉大であり、彼の命令は彼らには理解できません
ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ ॥ グル・ナナクは、サットグルから知恵を得る者は、彼の命令を理解し、彼のラーガの歌唱が成功すると言います
ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ ॥੨੪॥ すべては彼から生まれ、それはマスターの意志です。24 ॥


© 2025 SGGS ONLINE
error: Content is protected !!
Scroll to Top