Guru Granth Sahib Translation Project

Guru Granth Sahib Japanese Page 1315

Page 1315

ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥ そのため、すべての希望と願望は忘れられ、世界の鎖は心から解き放たれました
ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥ グルは喜んでハリナムを堅くし、言葉で私たちを啓蒙してくださいました
ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥ ダス・ナーナクはハリナムの無傷の富を手に入れた。2॥
ਪਉੜੀ ॥ パウリ
ਹਰਿ ਤੁਮ੍ਹ੍ਹ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥ おお、ハリ!あなたはとても大きく、最も偉大で、最も高く、最も高く、最も偉大です
ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥ 限界を超えてハリを瞑想する者は、ハリを瞑想することによってハリの姿になる
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥ おお主よ。あなたの賛美を歌ったり聞いたりする者は、すべての罪から断ち切られます
ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥ グルの教えにより、ハリ・バクティはハリと見なされ、彼は大きくて幸運です
ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥ すべての人がハリを瞑想しなさい、彼だけが真理の化身であり、永遠の真理であり、今も真実であり、永遠に真実であり、ダス・ナーナクは彼の奴隷の奴隷です。5॥
ਸਲੋਕ ਮਃ ੪ ॥ シュロカ・マハラ 4
ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥ ハリは世界の生命であり、グルは私たちにマントラ(ハリナム)を与えたので、私たちはそれを唱えました
ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥ それは心や言葉の感覚を超え、自然に見出されるものです
ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥ それはすべての体に浸透し、無限です
ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥ カムラパティはすべてのジュースを楽しんでいます
ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥ 神は全被造物を創造し、すべての生きとし生けるものに糧を与えます
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥ おお憐れみ深き主よ。名前をつけて寄付する、これが信者が求めるものです
ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥ おお、ナナクの主よ!来て、私たちにダルシャンを捧げてください、私たちはあなたの賛美を歌います。」1॥
ਮਃ ੪ ॥ マハラ4
ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥ おお、紳士よ、主よ。あなたの名前は私たちの心と体に定着しています
ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥ グルはすべての希望を叶え、ナーナクはハリナム・ヤシュを聞いた後、忍耐強くなりました。2॥
ਪਉੜੀ ॥ パウリ
ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥ ハリナムは最高であり、至高のプルシュであり、無限であり、常に新しいものである
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥ 昼も夜もハリを唱える者、マヤは毎日彼らの足に仕えます
ਨਿਤ ਸਾਰਿ ਸਮਾਲ੍ਹ੍ਹੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥ 神はすべての生き物の世話をし、すべての人の近くに住まわれます
ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥ 彼は、彼自身が説明している秘密を理解し、サットグルに好まれている人です
ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥ 神のすべての賛美を歌い、神を賛美し、高潔になりなさい。6॥
ਸਲੋਕ ਮਃ ੪ ॥ シュロカ・マハラ 4
ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥ おお、無知な心よ!主を黙想し、安易なサマーディに没頭し続けてください
ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥ ナーナクは神に会いたいという願望を持っており、グルは彼に会うことを喜んでいます。1॥
ਮਃ ੪ ॥ マハラ4
ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥ 神への愛だけが、私の心に宿る唯一のものです
ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥ ナーナクは、「神は唯一の避難所であり、神からの救いと名声は達成される」と言います。2॥
ਪਉੜੀ ॥ パウリ
ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥ グルの教えから5つの言葉が響き渡り、アナハト・ナードはアホバギャに響き渡りました
ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ|| 至福の源である神は至る所で見られ、それはグルの言葉によって明らかにされています
ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥ 彼だけが長い間存在し、グルの教えで主を崇拝してきました
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥ 主!憐れみ深く、名前と寄付を捧げ、信者の恥をかかせてください


© 2017 SGGS ONLINE
error: Content is protected !!
Scroll to Top