Guru Granth Sahib Translation Project

Guru Granth Sahib Japanese Page 1260

Page 1260

ਗੁਰ ਸਬਦਿ ਰਤੇ ਸਦਾ ਬੈਰਾਗੀ ਹਰਿ ਦਰਗਹ ਸਾਚੀ ਪਾਵਹਿ ਮਾਨੁ ॥੨॥ 生命体は常にグルの言葉に無関心であり、主の真の法廷で名声を得ます。2॥
ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ ਦਹ ਦਿਸ ਫਿਰਿ ਆਵੈ ॥ この命令された心は、多くのゲームをし、瞬時に10の方向に回転します
ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ ਆਵੈ ॥੩॥ 真の主ご自身が慈悲の心を見るとき、この心はグルの御前ですぐに鎮められます。3
ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥ 言葉を熟考することを通して、人は、心が心を征服する方法を知っているという理解を得る
ਨਾਨਕ ਨਾਮੁ ਧਿਆਇ ਸਦਾ ਤੂ ਭਵ ਸਾਗਰੁ ਜਿਤੁ ਪਾਵਹਿ ਪਾਰਿ ॥੪॥੬॥ ナーナクは言う、「おお、兄弟よ。常にハリの名を熟考し、それによってあなたは虚空を渡るであろう。4॥6॥
ਮਲਾਰ ਮਹਲਾ ੩ ॥ マラー・マハラ3
ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ ਘਟਿ ਘਟਿ ਰਹਿਆ ਸਮਾਈ ॥ この肉体、魂、魂はすべて神によって創造され、それは朽ち果てていくのと同じものです
ਏਕਸੁ ਬਿਨੁ ਮੈ ਅਵਰੁ ਨ ਜਾਣਾ ਸਤਿਗੁਰਿ ਦੀਆ ਬੁਝਾਈ ॥੧॥ 真のグルがこの秘密を説明したのですから、私は唯一の神以外の誰も信じません。1॥
ਮਨ ਮੇਰੇ ਨਾਮਿ ਰਹਉ ਲਿਵ ਲਾਈ ॥ オーマイハート!ハリ・ナームに熱心に留まると、彼は目に見えず、心と言葉を超え、型破りで、行動する人です
ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥੧॥ ਰਹਾਉ ॥ グルの教えで神を崇拝しなさい。1॥滞在
ਮਨੁ ਤਨੁ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ॥ 神に献身を捧げ始めると、心はびしょ濡れになり、自然にそれに没頭したままになります
ਗੁਰ ਪਰਸਾਦੀ ਭ੍ਰਮੁ ਭਉ ਭਾਗੈ ਏਕ ਨਾਮਿ ਲਿਵ ਲਾਈ ॥੨॥ グルの恩寵によって、混乱と恐れは逃げ去り、人は神に関わり続けます。2॥
ਗੁਰ ਬਚਨੀ ਸਚੁ ਕਾਰ ਕਮਾਵੈ ਗਤਿ ਮਤਿ ਤਬ ਹੀ ਪਾਈ ॥ グルの言葉で真の献身行為を行う人は、知識を得ます
ਕੋਟਿ ਮਧੇ ਕਿਸਹਿ ਬੁਝਾਏ ਤਿਨਿ ਰਾਮ ਨਾਮਿ ਲਿਵ ਲਾਈ ॥੩॥ グルは、何百万人もの中の稀有な人だけを考え、ラーマの名のもとに婚約しています。3
ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ ॥ この知識はグルの教えから受け継いだもので、どこを見ても神はお一人です
ਮਨੁ ਤਨੁ ਪ੍ਰਾਨ ਧਰੀ ਤਿਸੁ ਆਗੈ ਨਾਨਕ ਆਪੁ ਗਵਾਈ ॥੪॥੭॥ おお、ナナクよ!エゴを取り除いた私は、この心と体と魂を主に明け渡します。4॥7॥
ਮਲਾਰ ਮਹਲਾ ੩ ॥ マラー・マハラ3
ਮੇਰਾ ਪ੍ਰਭੁ ਸਾਚਾ ਦੂਖ ਨਿਵਾਰਣੁ ਸਬਦੇ ਪਾਇਆ ਜਾਈ ॥ わが真の主は苦しみの除去者であり、それは言葉の主人によってのみ達成される
ਭਗਤੀ ਰਾਤੇ ਸਦ ਬੈਰਾਗੀ ਦਰਿ ਸਾਚੈ ਪਤਿ ਪਾਈ ॥੧॥ 主への献身に没頭する者は、常に無関心であり、真の宮廷で栄誉を受ける。1॥
ਮਨ ਰੇ ਮਨ ਸਿਉ ਰਹਉ ਸਮਾਈ ॥ おお、心よ!神への崇拝に没頭しなさい
ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥੧॥ ਰਹਾਉ ॥ グルがラーマの御名を思い出すことで心は幸せになり、炎は主にとどまります。1॥滞在
ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ ॥ わが主は近づきがたいことや言葉の超越的な存在であり、グルの教えは私たちにこの秘密を教えてくれます
ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥੨॥ 真理、自制心、善行を実践し、神を賛美し、神の献身に没頭してください。2॥
ਆਪੇ ਸਬਦੁ ਸਚੁ ਸਾਖੀ ਆਪੇ ਜਿਨ੍ਹ੍ ਜੋਤੀ ਜੋਤਿ ਮਿਲਾਈ ॥ 神は言葉であり、真理の証人であり、神の光と私たちの光を混ぜ合わせてくださいました
ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ ॥੩॥ この体は朽ちやすく、生命はその中で循環しており、甘露という名前はグルから受け取られています。3
ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ ॥ 神ご自身が世界を創造し、人々をビジネスに従事させ、その至高の真理は遍在しています
ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ ॥੪॥੮॥ おお、ナナクよ!ハリの名以外には何もない、そしてその名を思い出すことによって、生きとし生けるものに栄光を与える。4॥8॥
ਮਲਾਰ ਮਹਲਾ ੩ ॥ マラー・マハラ3
ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥ エゴの毒は心を捕らえ、龍のように重い罪の重荷を背負っていました
ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥੧॥ グルがガルーディ・マントラという言葉を口に含んだとき、神はエゴの毒を取り除いてくださいました。1॥
ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥ おお、心よ!エゴと執着の悲しみはとても大きいです
ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥ 人はこの世の海を渡ることはできないが、グルはあなたに海を渡らせる。1॥滞在
ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥ トリグナマヤのアタッチメントは世界中に広がっています
ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥ トゥリヤの境地はサットサンガにおいて達成され、その恩寵によって生命体は世界の海を超越する。2॥
ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥ 白檀の香りは素晴らしく、その香りがいたるところに広がります


© 2017 SGGS ONLINE
error: Content is protected !!
Scroll to Top