Guru Granth Sahib Translation Project

Guru Granth Sahib Japanese Page 1207

Page 1207

ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥ 最愛の人の愛の無執着の心は、ハリの光景がいつ得られるかを考えます
ਜਤਨ ਕਰਉ ਇਹੁ ਮਨੁ ਨਹੀ ਧੀਰੈ ਕੋਊ ਹੈ ਰੇ ਸੰਤੁ ਮਿਲਾਈ ॥੧॥ 多くの努力にもかかわらず、この心は忍耐力がなく、聖人だけが神と一体化することができます。1॥
ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ ॥ ジャパ、苦行、自制、美徳などを犠牲にして、彼にすべての幸福を捧げよう
ਏਕ ਨਿਮਖ ਪ੍ਰਿਅ ਦਰਸੁ ਦਿਖਾਵੈ ਤਿਸੁ ਸੰਤਨ ਕੈ ਬਲਿ ਜਾਂਈ ॥੨॥ 一瞬でも愛する主をあなたに見せたら、私はあの聖人のために自分を捧げよう。2॥
ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥ 私は多くの嘆願と祈りを捧げ、昼も夜も奉仕に没頭しています
ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ ॥੩॥ 愛する者に語りかける者のために、高慢を捨てる。3
ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥ グルとサットグルが会談したとき、彼女は彼の慈善を見て驚きました
ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥੪॥੧॥੧੫॥ おお、ナナクよ!憐れみ深い主を心に見いだし、すべての嫉妬は消え去りました。4॥1॥15॥
ਸਾਰਗ ਮਹਲਾ ੫ ॥ サルグ・マハラ 5
ਰੇ ਮੂੜ੍ਹ੍ਹੇ ਤੂ ਕਿਉ ਸਿਮਰਤ ਅਬ ਨਾਹੀ ॥ ああ、愚か者め!なぜ今、神にひれ伏さないのか、
ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥ 彼は子宮の地獄の中で逆さまに瞑想し、刻一刻と賛美を歌っていました。1॥滞在
ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ ॥ 多くの出産のために放浪した後、あなたは今、まれな人間の誕生を受け取りました
ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥੧॥ 子宮と膣を離れた途端、あなたは世界に夢中になりました。1॥
ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ ॥ 昼も夜も、あなたは悪と欺瞞を行い、無益な行いをしている
ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥੨॥ あなたは穀物を使わない農業の悲惨さに従事し、苦しんでいます。2॥
ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ ॥ 嘘つきになることで嘘に繋がり、刹那的なものに巻き込まれる
ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ ॥੩॥ ああ、愚か者め!ダルマラージャが彼をつかむと、あなたは彼の顔を黒くして起き上がるでしょう。3
ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ ॥ 彼は彼自身が加わった者であり、その頭の上には幸運があります
ਕਹੁ ਨਾਨਕ ਤਿਨ੍ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥ ナナクは「私は心に執着しない人々のために自分を犠牲にします」と言います。4॥2॥16 ॥
ਸਾਰਗ ਮਹਲਾ ੫ ॥ サーグ・マハラ5
ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥ ああ、お母さん!愛する神なしでは、どうして生きていけようか
ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥੧॥ ਰਹਾਉ ॥ その分離によって、体は死体と等しくなり、死体は家に残りません。1॥滞在
ਜੀਅ ਹੀਅ ਪ੍ਰਾਨ ਕੋ ਦਾਤਾ ਜਾ ਕੈ ਸੰਗਿ ਸੁਹਾਈ ॥ 魂と心と命を与えてくださる神と共にいることは楽しいことです
ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ ਪ੍ਰਭ ਮੰਗਲ ਗੁਣ ਗਾਈ ॥੧॥ おお、献身者よ!主をほめたたえるために、私を憐れんでください。」1॥
ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾਈ ॥ 聖徒の足をわたしの額にとどめ、わたしは目から聖徒の足を熱望する
ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥੨॥੩॥੧੭॥ おお、ナナクよ!わたしは再び、その恵みによって主と和解させられた方に犠牲を捧げます。2॥3॥17 ॥
ਸਾਰਗ ਮਹਲਾ ੫ ॥ サルガマハラ5 ॥
ਉਆ ਅਉਸਰ ਕੈ ਹਉ ਬਲਿ ਜਾਈ ॥ その際バリハリに行くのですが、
ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ ਰਹਾਉ ॥ 8人のプラハールが主を黙想したとき、彼らは幸運にも主を見つけました。1॥滞在
ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ ॥ 奴隷の奴隷献身者は善良であり、サイン献身者は善である
ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ 献身者ナムデヴは偉大であり、サマダルシ・ラヴィダスは常に主を愛してきました。1॥
ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ ॥ この体、魂、体、富などはすべての聖徒に捧げられており、この心は聖徒の足跡のようなものです
ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥ グル・ナーナクは、聖者の威厳によってすべての幻想が取り除かれ、マスターが見つかったと言います。2॥4॥18॥
ਸਾਰਗ ਮਹਲਾ ੫ ॥ サルガマハラ5 ॥
ਮਨੋਰਥ ਪੂਰੇ ਸਤਿਗੁਰ ਆਪਿ ॥ サドグルは私の願いを叶えてくれました


© 2017 SGGS ONLINE
error: Content is protected !!
Scroll to Top