Guru Granth Sahib Translation Project

Guru Granth Sahib Japanese Page 1173

Page 1173

ਨਦਰਿ ਕਰੇ ਚੂਕੈ ਅਭਿਮਾਨੁ ॥ 神が恵みを示せば、高慢は消え去り、
ਸਾਚੀ ਦਰਗਹ ਪਾਵੈ ਮਾਨੁ ॥ 名声は真の宮廷で達成されます
ਹਰਿ ਜੀਉ ਵੇਖੈ ਸਦ ਹਜੂਰਿ ॥ 献身者はいつも神を近くに見ており、
ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥ グルの言葉によって、彼らは神がすべての人に浸透しているのを見ます。3
ਜੀਅ ਜੰਤ ਕੀ ਕਰੇ ਪ੍ਰਤਿਪਾਲ ॥ 神は世界のすべての生きとし生けるものを養い、
ਗੁਰ ਪਰਸਾਦੀ ਸਦ ਸਮ੍ਹਾਲ ॥ グルの恩寵によって常に彼を思い出しなさい
ਦਰਿ ਸਾਚੈ ਪਤਿ ਸਿਉ ਘਰਿ ਜਾਇ ॥ このように、うやうやしく真の家に入りなさい
ਨਾਨਕ ਨਾਮਿ ਵਡਾਈ ਪਾਇ ॥੪॥੩॥ ナナクは、栄光は神の名によってのみ達成されると言います。4॥3
ਬਸੰਤੁ ਮਹਲਾ ੩ ॥ バサントゥ・マハラ3
ਅੰਤਰਿ ਪੂਜਾ ਮਨ ਤੇ ਹੋਇ ॥ (神への)真の崇拝は心から生まれ、
ਏਕੋ ਵੇਖੈ ਅਉਰੁ ਨ ਕੋਇ ॥ どこにいても、神以外には誰もいません
ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥ 世界の人々は二元性に囚われて大きな苦しみを味わってきました
ਸਤਿਗੁਰਿ ਮੈਨੋ ਏਕੁ ਦਿਖਾਇਆ ॥੧॥ しかし、サットグルは私に至高の力を見せてくれました。1॥
ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥ わが主はいつも春のように世界中に咲き誇っておられ、
ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥੧॥ ਰਹਾਉ ॥ この心は、ゴーヴィンダの賛美を歌うことによって開花しました。1॥滞在
ਗੁਰ ਪੂਛਹੁ ਤੁਮ੍ਹ੍ ਕਰਹੁ ਬੀਚਾਰੁ ॥ あなたは上師に尋ねることによって熟考するでしょう
ਤਾਂ ਪ੍ਰਭ ਸਾਚੇ ਲਗੈ ਪਿਆਰੁ ॥ そうして初めて、あなたは真の神を愛するようになる
ਆਪੁ ਛੋਡਿ ਹੋਹਿ ਦਾਸਤ ਭਾਇ ॥ エゴを捨てて謙虚な精神を身につけるなら
ਤਉ ਜਗਜੀਵਨੁ ਵਸੈ ਮਨਿ ਆਇ ॥੨॥ そうすれば、神は心に住まわれる。2॥
ਭਗਤਿ ਕਰੇ ਸਦ ਵੇਖੈ ਹਜੂਰਿ ॥ 献身を行う人は、常に目の前に神を見ます
ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥ 私の主はいつも遍在しておられます
ਇਸੁ ਭਗਤੀ ਕਾ ਕੋਈ ਜਾਣੈ ਭੇਉ ॥ この献身の秘密を知っている人は誰でも、
ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥ 彼は、神がすべてのことを喜ばれていることに気づきます。3
ਆਪੇ ਸਤਿਗੁਰੁ ਮੇਲਿ ਮਿਲਾਏ ॥ サットグルご自身が組み合わせを作り、混ぜ合わせ、
ਜਗਜੀਵਨ ਸਿਉ ਆਪਿ ਚਿਤੁ ਲਾਏ ॥ 彼は自分の心を神への献身に従事させます
ਮਨੁ ਤਨੁ ਹਰਿਆ ਸਹਜਿ ਸੁਭਾਏ ॥ ਨਾਨਕ ਨਾਮਿ ਰਹੇ ਲਿਵ ਲਾਏ ॥੪॥੪॥ おお、ナナクよ!彼の心と体は自発的な性質に満ちており、彼は神の名に捧げられています。4॥4॥
ਬਸੰਤੁ ਮਹਲਾ ੩ ॥ バサントゥ・マハラ3
ਭਗਤਿ ਵਛਲੁ ਹਰਿ ਵਸੈ ਮਨਿ ਆਇ ॥ バクタヴァツァル・ハリ 心に現存する
ਗੁਰ ਕਿਰਪਾ ਤੇ ਸਹਜ ਸੁਭਾਇ ॥ グルの恩寵によって、あなたの本性は楽になるl
ਭਗਤਿ ਕਰੇ ਵਿਚਹੁ ਆਪੁ ਖੋਇ ॥ 献身が心なしで行われるなら
ਤਦ ਹੀ ਸਾਚਿ ਮਿਲਾਵਾ ਹੋਇ ॥੧॥ そうして初めて、人は神とのビジョンを持つのです。1॥
ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥ 献身者はいつも主の扉を飾り、
ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥ グルの愛とともに、神への愛は残ります。1॥滞在
ਭਗਤਿ ਕਰੇ ਸੋ ਜਨੁ ਨਿਰਮਲੁ ਹੋਇ ॥ 献身を行う人は純粋です
ਗੁਰ ਸਬਦੀ ਵਿਚਹੁ ਹਉਮੈ ਖੋਇ ॥ グルの教えによって、彼は心からエゴ感情を取り除きます
ਹਰਿ ਜੀਉ ਆਪਿ ਵਸੈ ਮਨਿ ਆਇ ॥ その時、神ご自身が心に宿り、
ਸਦਾ ਸਾਂਤਿ ਸੁਖਿ ਸਹਜਿ ਸਮਾਇ ॥੨॥ 当然のことながら、心には常に平和と幸福があります。2॥
ਸਾਚਿ ਰਤੇ ਤਿਨ ਸਦ ਬਸੰਤ ॥ 神を崇拝する者はいつも春のように咲き誇り、
ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ ॥ 主を賛美することによって、彼らの心は至福にとどまります
ਬਿਨੁ ਨਾਵੈ ਸੂਕਾ ਸੰਸਾਰੁ ॥ ハリナモパサナがなければ、全世界は乾燥し、
ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥੩॥ 何度も何度も渇望の炎の中で燃える。3
ਸੋਈ ਕਰੇ ਜਿ ਹਰਿ ਜੀਉ ਭਾਵੈ ॥ 神が望まれることは何でも、神はそれをなさる
ਸਦਾ ਸੁਖੁ ਸਰੀਰਿ ਭਾਣੈ ਚਿਤੁ ਲਾਵੈ ॥ 彼の同意に従ってあなたの心をあなたの名前に置くなら、体は常に幸せを経験します
ਅਪਣਾ ਪ੍ਰਭੁ ਸੇਵੇ ਸਹਜਿ ਸੁਭਾਇ ॥ 彼は自然に主を崇拝し、
ਨਾਨਕ ਨਾਮੁ ਵਸੈ ਮਨਿ ਆਇ ॥੪॥੫॥ ナナクは、その名前が心に定着したと言います。4॥5॥
ਬਸੰਤੁ ਮਹਲਾ ੩ ॥ バサントゥ・マハラ3
ਮਾਇਆ ਮੋਹੁ ਸਬਦਿ ਜਲਾਏ ॥ マヤの愛着は言葉の教祖によって燃やされ、
ਮਨੁ ਤਨੁ ਹਰਿਆ ਸਤਿਗੁਰ ਭਾਏ ॥ 心と体はサットグルの愛と慈悲で開花します
ਸਫਲਿਓ‍ੁ ਬਿਰਖੁ ਹਰਿ ਕੈ ਦੁਆਰਿ ॥ からだの木は、主の戸口にあるときにのみ成功します
ਸਾਚੀ ਬਾਣੀ ਨਾਮ ਪਿਆਰਿ ॥੧॥ 彼は主の真の声を愛しています。1॥
ਏ ਮਨ ਹਰਿਆ ਸਹਜ ਸੁਭਾਇ ॥ この心のような木は、自然界で緑になっています
ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥ グルの愛によって、それは名の真理の実を結んだ。1॥滞在
ਆਪੇ ਨੇੜੈ ਆਪੇ ਦੂਰਿ ॥ 神ご自身が私たちの近くにおられ、ご自身が遠くにおられます
ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥ しかし、グルの教えによって、グルはいつも目に見える存在です
ਛਾਵ ਘਣੀ ਫੂਲੀ ਬਨਰਾਇ ॥ 緑の植生の色合いは非常に密集しており、
ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥ グルムクは簡単な性質にあります。2॥
ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥ 昼も夜も神を賛美し、
ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥ サットグルは心から嘘の幻想を取り除きます


© 2017 SGGS ONLINE
error: Content is protected !!
Scroll to Top