Guru Granth Sahib Translation Project

Guru Granth Sahib Japanese Page 1152

Page 1152

ਨਿੰਦਕ ਕਾ ਕਹਿਆ ਕੋਇ ਨ ਮਾਨੈ ॥ シニカルな人の言うことを誰も信じないし、
ਨਿੰਦਕ ਝੂਠੁ ਬੋਲਿ ਪਛੁਤਾਨੇ ॥ 皮肉屋は嘘をついて悔い改めます
ਹਾਥ ਪਛੋਰਹਿ ਸਿਰੁ ਧਰਨਿ ਲਗਾਹਿ ॥ 彼は手を叩き、頭を地面につけますが、
ਨਿੰਦਕ ਕਉ ਦਈ ਛੋਡੈ ਨਾਹਿ ॥੨॥ 神は皮肉屋を惜しみません。2॥
ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥ 神を崇拝する者は、誰にも危害を加えることを望まず、
ਨਿੰਦਕ ਕਉ ਲਾਗੈ ਦੁਖ ਸਾਂਗੈ ॥ だから皮肉屋は悲しみの矢を受ける
ਬਗੁਲੇ ਜਿਉ ਰਹਿਆ ਪੰਖ ਪਸਾਰਿ ॥ 鷺のように羽を広げてホワイトカラーになるが、
ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥੩॥ 彼が口で話すと、紳士たちは考えた後、彼をサットサンガから追い出します。3
ਅੰਤਰਜਾਮੀ ਕਰਤਾ ਸੋਇ ॥ 神は内なる存在であり、
ਹਰਿ ਜਨੁ ਕਰੈ ਸੁ ਨਿਹਚਲੁ ਹੋਇ ॥ 献身者が言うことは何でも確かです
ਹਰਿ ਕਾ ਦਾਸੁ ਸਾਚਾ ਦਰਬਾਰਿ ॥ ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥੪੧॥੫੪॥ 主の献身者は真の宮廷に恵みを見いだす、ナーナクは本質(本質)を考察することによってこれを言います。4॥41254॥
ਭੈਰਉ ਮਹਲਾ ੫ ॥ バイラウ マハラ 5
ਦੁਇ ਕਰ ਜੋਰਿ ਕਰਉ ਅਰਦਾਸਿ ॥ 私は手を組んで祈ります
ਜੀਉ ਪਿੰਡੁ ਧਨੁ ਤਿਸ ਕੀ ਰਾਸਿ ॥ このいのち、からだ、富などは、すべて神の財産です
ਸੋਈ ਮੇਰਾ ਸੁਆਮੀ ਕਰਨੈਹਾਰੁ ॥ 主は万事をなさるわたしの主です
ਕੋਟਿ ਬਾਰ ਜਾਈ ਬਲਿਹਾਰ ॥੧॥ 私は彼に何百万回も自分を犠牲にします。1॥
ਸਾਧੂ ਧੂਰਿ ਪੁਨੀਤ ਕਰੀ ॥ 僧侶の足は私を聖別し、
ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ ॥ 主を思い起こすことによって、心の悪癖は取り除かれ、誕生に次ぐ生まれの汚れは取り除かれました。1॥滞在
ਜਾ ਕੈ ਗ੍ਰਿਹ ਮਹਿ ਸਗਲ ਨਿਧਾਨ ॥ その家はすべての快楽の貯蔵庫であり、
ਜਾ ਕੀ ਸੇਵਾ ਪਾਈਐ ਮਾਨੁ ॥ その奉仕は名誉をもたらし、
ਸਗਲ ਮਨੋਰਥ ਪੂਰਨਹਾਰ ॥ 神はすべての願いを叶えてくださる神です
ਜੀਅ ਪ੍ਰਾਨ ਭਗਤਨ ਆਧਾਰ ॥੨॥ それは献身者の人生であり、人生です。2॥
ਘਟ ਘਟ ਅੰਤਰਿ ਸਗਲ ਪ੍ਰਗਾਸ ॥ 彼はすべての人の最も内なる存在を照らし、
ਜਪਿ ਜਪਿ ਜੀਵਹਿ ਭਗਤ ਗੁਣਤਾਸ ॥ 献身者は、それらの資質の貯蔵庫である神の御名を唱えることによってのみ生きます
ਜਾ ਕੀ ਸੇਵ ਨ ਬਿਰਥੀ ਜਾਇ ॥ 彼の奉仕は無駄ではありません
ਮਨ ਤਨ ਅੰਤਰਿ ਏਕੁ ਧਿਆਇ ॥੩॥ ですから、あなたの心と体にある唯一の神について瞑想してください。3
ਗੁਰ ਉਪਦੇਸਿ ਦਇਆ ਸੰਤੋਖੁ ॥ グルの教えによって、人は優しさ、満足などの良い資質を得ます
ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ ॥ ハリナムの蔵はとても神聖です
ਕਰਿ ਕਿਰਪਾ ਲੀਜੈ ਲੜਿ ਲਾਇ ॥ ナナクは神よ、と祈ります。どうか、あなたの中に避難してください
ਚਰਨ ਕਮਲ ਨਾਨਕ ਨਿਤ ਧਿਆਇ ॥੪॥੪੨॥੫੫॥ 私は毎日あなたの足で瞑想します。4॥42॥55॥
ਭੈਰਉ ਮਹਲਾ ੫ ॥ バイラウ マハラ 5
ਸਤਿਗੁਰ ਅਪੁਨੇ ਸੁਨੀ ਅਰਦਾਸਿ ॥ サットグルは私たちの祈りに耳を傾けてくださいました
ਕਾਰਜੁ ਆਇਆ ਸਗਲਾ ਰਾਸਿ ॥ すべての作業は無事に完了しました
ਮਨ ਤਨ ਅੰਤਰਿ ਪ੍ਰਭੂ ਧਿਆਇਆ ॥ 私の心と体は神だけを瞑想し、
ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥ プルナ・グルは私たちの恐れをすべて取り除いてくださいました。1॥
ਸਭ ਤੇ ਵਡ ਸਮਰਥ ਗੁਰਦੇਵ ॥ 我らがグルデーヴは最も偉大であり、
ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥ 彼はすべてのことを完全に行うことができ、すべての幸福は彼に仕えることによって得られました。滞在
ਜਾ ਕਾ ਕੀਆ ਸਭੁ ਕਿਛੁ ਹੋਇ ॥ 何でもやってくれる人、
ਤਿਸ ਕਾ ਅਮਰੁ ਨ ਮੇਟੈ ਕੋਇ ॥ 誰も彼の命令を無視することはできません
ਪਾਰਬ੍ਰਹਮੁ ਪਰਮੇਸਰੁ ਅਨੂਪੁ ॥ 神は至高の神であり、無限なる御方である
ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥ 彼のダルシャンは実り多いものであり、グルは彼の姿です。2॥
ਜਾ ਕੈ ਅੰਤਰਿ ਬਸੈ ਹਰਿ ਨਾਮੁ ॥ その心には神の名が宿り、
ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥ 見る者はブラフマーの知識だけを見いだす
ਬੀਸ ਬਿਸੁਏ ਜਾ ਕੈ ਮਨਿ ਪਰਗਾਸੁ ॥ 心に100%完全な光がある人は、
ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥ その人の内側には、至高のブラフマーが宿っています。3
ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥ 私はいつもそのグルにひれ伏し、
ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥ 私はいつも彼に自分を捧げます
ਸਤਿਗੁਰ ਕੇ ਚਰਨ ਧੋਇ ਧੋਇ ਪੀਵਾ ॥ おお、ナナクよ!私は真のグルの足を洗って飲みます
ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥ 私はグルを唱えることによって生きています。4॥43॥56


© 2017 SGGS ONLINE
error: Content is protected !!
Scroll to Top