Guru Granth Sahib Translation Project

Guru Granth Sahib Japanese Page 1143

Page 1143

ਸਭ ਮਹਿ ਏਕੁ ਰਹਿਆ ਭਰਪੂਰਾ ॥ ただ一つの至高のブラームだけが、すべてに満ちている
ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥ 完全なサットグルに到達した者は、彼を唱えます
ਹਰਿ ਕੀਰਤਨੁ ਤਾ ਕੋ ਆਧਾਰੁ ॥ 主の栄光は主の避け所となる
ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥ おお、ナナクよ!主ご自身が憐れみ深くなさる者。4॥13॥26
ਭੈਰਉ ਮਹਲਾ ੫ ॥ バイラウ マハラ 5
ਮੋਹਿ ਦੁਹਾਗਨਿ ਆਪਿ ਸੀਗਾਰੀ ॥ 主ご自身が私を飾り、
ਰੂਪ ਰੰਗ ਦੇ ਨਾਮਿ ਸਵਾਰੀ ॥ 彼らは彼らに外見を与え、名前をつけて手入れをしました
ਮਿਟਿਓ ਦੁਖੁ ਅਰੁ ਸਗਲ ਸੰਤਾਪ ॥ すべての悲しみと嘆きは消え去った
ਗੁਰ ਹੋਏ ਮੇਰੇ ਮਾਈ ਬਾਪ ॥੧॥ グルが私の母と父(保護者)になったとき。1॥
ਸਖੀ ਸਹੇਰੀ ਮੇਰੈ ਗ੍ਰਸਤਿ ਅਨੰਦ ॥ 皆さん、こんにちは!私の心には喜びがあります
ਕਰਿ ਕਿਰਪਾ ਭੇਟੇ ਮੋਹਿ ਕੰਤ ॥੧॥ ਰਹਾਉ ॥ どうか夫を見つけました。1॥滞在
ਤਪਤਿ ਬੁਝੀ ਪੂਰਨ ਸਭ ਆਸਾ ॥ 私の嫉妬は鎮められ、すべての希望は叶えられました
ਮਿਟੇ ਅੰਧੇਰ ਭਏ ਪਰਗਾਸਾ ॥ 闇は消え、光になりました
ਅਨਹਦ ਸਬਦ ਅਚਰਜ ਬਿਸਮਾਦ ॥ アナハタという言葉を聞くことは素晴らしく、至福に満ちていました
ਗੁਰੁ ਪੂਰਾ ਪੂਰਾ ਪਰਸਾਦ ॥੨॥ 完全なるグルの恩寵によって。2॥
ਜਾ ਕਉ ਪ੍ਰਗਟ ਭਏ ਗੋਪਾਲ ॥ ਤਾ ਕੈ ਦਰਸਨਿ ਸਦਾ ਨਿਹਾਲ ॥ 心に神が現れた人は、神を見ることによって、被造物は永遠に幸せになります
ਸਰਬ ਗੁਣਾ ਤਾ ਕੈ ਬਹੁਤੁ ਨਿਧਾਨ ॥ サットグルが主の御名の賜物を授ける者には、
ਜਾ ਕਉ ਸਤਿਗੁਰਿ ਦੀਓ ਨਾਮੁ ॥੩॥ 彼だけがすべての美徳の多くの蓄えを持っています。3
ਜਾ ਕਉ ਭੇਟਿਓ ਠਾਕੁਰੁ ਅਪਨਾ ॥ 神を見いだす者、
ਮਨੁ ਤਨੁ ਸੀਤਲੁ ਹਰਿ ਹਰਿ ਜਪਨਾ ॥ 主を唱えることによって、彼の心は穏やかになります
ਕਹੁ ਨਾਨਕ ਜੋ ਜਨ ਪ੍ਰਭ ਭਾਏ ॥ おお、ナナクよ!主に喜ばれる聖徒たち、
ਤਾ ਕੀ ਰੇਨੁ ਬਿਰਲਾ ਕੋ ਪਾਏ ॥੪॥੧੪॥੨੭॥ 神の足を見出す人はほとんどいません。4॥14॥27
ਭੈਰਉ ਮਹਲਾ ੫ ॥ バイラウ マハラ 5
ਚਿਤਵਤ ਪਾਪ ਨ ਆਲਕੁ ਆਵੈ ॥ 彼は罪を犯すのを少しも怠けていません
ਬੇਸੁਆ ਭਜਤ ਕਿਛੁ ਨਹ ਸਰਮਾਵੈ ॥ 娼婦に耽溺することに少しの恥もありません
ਸਾਰੋ ਦਿਨਸੁ ਮਜੂਰੀ ਕਰੈ ॥ 彼は富を得るために一日中働き、
ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥ しかし、神を偲んで、雷が頭に落ちます。1॥
ਮਾਇਆ ਲਗਿ ਭੂਲੋ ਸੰਸਾਰੁ ॥ 全世界が妄想にのめり込んで忘れてしまっている
ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥ 実に、忘れっぽい神は自らそれを忘れてしまっており、神はこれらの働きにおいてむなしく創造されている。1॥滞在
ਪੇਖਤ ਮਾਇਆ ਰੰਗ ਬਿਹਾਇ ॥ マヤの色を見ることで一生が過ぎていきます
ਗੜਬੜ ਕਰੈ ਕਉਡੀ ਰੰਗੁ ਲਾਇ ॥ クリーチャーは貝殻に付着してアカウントをめちゃくちゃにし、
ਅੰਧ ਬਿਉਹਾਰ ਬੰਧ ਮਨੁ ਧਾਵੈ ॥ 盲目的な行動に縛られた心は走り続け、
ਕਰਣੈਹਾਰੁ ਨ ਜੀਅ ਮਹਿ ਆਵੈ ॥੨॥ しかし、創造主は心の中では覚えていません。2॥
ਕਰਤ ਕਰਤ ਇਵ ਹੀ ਦੁਖੁ ਪਾਇਆ ॥ そうすることで、彼は悲しみを獲得し、
ਪੂਰਨ ਹੋਤ ਨ ਕਾਰਜ ਮਾਇਆ ॥ その仕事は、マヤの執着に引っかかって完結するものではありません
ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥ 心は欲望、怒り、貪欲にのみ執着し、
ਤੜਫਿ ਮੂਆ ਜਿਉ ਜਲ ਬਿਨੁ ਮੀਨਾ ॥੩॥ ウォーターウィンは魚のように苦悶の表情で死ぬ。3
ਜਿਸ ਕੇ ਰਾਖੇ ਹੋਏ ਹਰਿ ਆਪਿ ॥ その番人は神ご自身であり、
ਹਰਿ ਹਰਿ ਨਾਮੁ ਸਦਾ ਜਪੁ ਜਾਪਿ ॥ 彼はいつも主を礼拝しています
ਸਾਧਸੰਗਿ ਹਰਿ ਕੇ ਗੁਣ ਗਾਇਆ ॥ 神を賛美した聖人や賢人と共に、
ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥ おお、ナナクよ!彼は完璧なサットグルを見つけました。4॥15॥28॥
ਭੈਰਉ ਮਹਲਾ ੫ ॥. バイラウ マハラ 5
ਅਪਣੀ ਦਇਆ ਕਰੇ ਸੋ ਪਾਏ ॥ 神が憐れみ深い者を見つけ、
ਹਰਿ ਕਾ ਨਾਮੁ ਮੰਨਿ ਵਸਾਏ ॥ 主の御名が彼の心に宿る
ਸਾਚ ਸਬਦੁ ਹਿਰਦੇ ਮਨ ਮਾਹਿ ॥ その心に真の言葉がある、
ਜਨਮ ਜਨਮ ਕੇ ਕਿਲਵਿਖ ਜਾਹਿ ॥੧॥ 多くの誕生の罪は取り除かれます。1॥
ਰਾਮ ਨਾਮੁ ਜੀਅ ਕੋ ਆਧਾਰੁ ॥ ラーマの御名は私たちの生活の基盤です
ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥ ねえ、兄弟!グルの恩寵により、毎日ハリナームを唱え、輪廻の海からの解脱を達成してください。1॥滞在
ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥ その運命において、ハリ・ナームの財宝を得るように書かれている
ਸੇ ਜਨ ਦਰਗਹ ਪਾਵਹਿ ਮਾਨੁ ॥ 同じ献身者は、主の宮廷に装飾品を見いだします
ਸੂਖ ਸਹਜ ਆਨੰਦ ਗੁਣ ਗਾਉ ॥ 自発的な喜びをもって神の賛美を歌い、
ਆਗੈ ਮਿਲੈ ਨਿਥਾਵੇ ਥਾਉ ॥੨॥ これはまた、貧しい人々に避難所を与えることになります。2॥
ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥ これが時代の本質です
ਹਰਿ ਸਿਮਰਣੁ ਸਾਚਾ ਬੀਚਾਰੁ ॥ 神を思い出すことが真の思いです


© 2017 SGGS ONLINE
error: Content is protected !!
Scroll to Top