Guru Granth Sahib Translation Project

Guru Granth Sahib Japanese Page 1112

Page 1112

ਅਨਦਿਨੁ ਰਤੜੀਏ ਸਹਜਿ ਮਿਲੀਜੈ ॥ 神の愛に絶えず関わっている自発的な性質だけが見出されます
ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥ 究極の幸福は、自然の自発的な結合によってのみ達成され、怒らないで、エゴは解決され、融合することができます
ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥ グルを通して、真理に没頭した魂と女性は結ばれますが、利己的な人は運動にとどまります
ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥ 人々が恥を捨てて神に捧げて踊り始めたのなら、どうしてベールをかぶることができようか
ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥੪॥੪॥ グル・ナーナクは、本質はグルを通して魂が自己として認識されることであると信じています。4॥4॥
ਤੁਖਾਰੀ ਮਹਲਾ ੧ ॥ トゥカリ・マハラ 1
ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ॥ 私の最愛の主はランジェラであり、私たちも主の崇拝者です
ਗੁਰਿ ਅਲਖੁ ਲਖਾਇਆ ਅਵਰੁ ਨ ਦੂਜਾ ਭਾਲੇ ॥ グルが私たちにその見えざる神を見せて以来、私たちは彼以外の誰かを探しません
ਗੁਰਿ ਅਲਖੁ ਲਖਾਇਆ ਜਾ ਤਿਸੁ ਭਾਇਆ ਜਾ ਪ੍ਰਭਿ ਕਿਰਪਾ ਧਾਰੀ ॥ 主が望まれるとき、主は恩寵を与え、グルは目に見えない主を示しました
ਜਗਜੀਵਨੁ ਦਾਤਾ ਪੁਰਖੁ ਬਿਧਾਤਾ ਸਹਜਿ ਮਿਲੇ ਬਨਵਾਰੀ ॥ 世界の生命の贈与者、崇高な人格創造者は、容易に見いだされる
ਨਦਰਿ ਕਰਹਿ ਤੂ ਤਾਰਹਿ ਤਰੀਐ ਸਚੁ ਦੇਵਹੁ ਦੀਨ ਦਇਆਲਾ ॥ おお、ディーンダヤルよ!あなたが好意を寄せるとき、あなたは世界の海から救われるので、本当の名前を与えてください
ਪ੍ਰਣਵਤਿ ਨਾਨਕ ਦਾਸਨਿ ਦਾਸਾ ਤੂ ਸਰਬ ਜੀਆ ਪ੍ਰਤਿਪਾਲਾ ॥੧॥ ナーナクは、私たちもあなたのしもべの奴隷であり、あなたはすべての生き物の支え手です。1॥
ਭਰਿਪੁਰਿ ਧਾਰਿ ਰਹੇ ਅਤਿ ਪਿਆਰੇ ॥ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ ॥ 愛する者、愛する者(グル)に至る豊かなブラフマンに宿る」と、グルは神という言葉そのものを喜ぶ
ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥ グルの姿をした神は三つの世界の基礎であり、その秘密は見出せません
ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥ 神は非常に多くの色と種類の生き物を創造し、絶えず誇張しています
ਅਪਰੰਪਰੁ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ ॥ 無限の神ご自身が創造し、破壊し、神が望むことは何でも起こります
ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥੨॥ グル・ナーナクは、グルはダイヤモンドになり、ダイヤモンドになり、ダイヤモンドになり、ダイヤモンドとともに去っていくと言います。2॥
ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ ॥ 美徳に夢中になっている彼の額には、記憶の幸運がありました
ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ ॥ それが究極の真実と融合したとき、トラフィックは消えました
ਸਚੁ ਸਾਚਿ ਪਛਾਤਾ ਸਾਚੈ ਰਾਤਾ ਸਾਚੁ ਮਿਲੈ ਮਨਿ ਭਾਵੈ ॥ もしあなたが真理に夢中になり、真理を認識するなら、もしあなたが真理に出会うなら、これが心が好むものだ
ਸਾਚੇ ਊਪਰਿ ਅਵਰੁ ਨ ਦੀਸੈ ਸਾਚੇ ਸਾਚਿ ਸਮਾਵੈ ॥ 真の神以外に見る者はおらず、正直であることによって真理に没頭することができる
ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥ 主は私の心をとらえ、束縛から救い出してくださいました
ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥੩॥ おお、ナナクよ!愛に満ちた主が出会ったとき、真我の光は至高の光に融合しました。3
ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ ॥ 真のグルは、真の家(神)が発見される場所です
ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥ もしあなたが心の意志を行なうことによって達成しないなら、もしあなたがグルムクになるなら、そのとき知識は達成される
ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ ॥ 神は常に与えるお方で、非常に才能があり、真理を与え、ただ受け入れるだけです
ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥ 神は不滅であり、不滅であり、永遠であり、神の真の場所は永遠である
ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥ もし神の光が内面に啓示されていたら、日々の行いの記録は残らないでしょう
ਨਾਨਕ ਸਾਚਾ ਸਾਚੈ ਰਾਚਾ ਗੁਰਮੁਖਿ ਤਰੀਐ ਤਾਰੀ ॥੪॥੫॥ おお、ナナクよ!義なる者は至高の真理の想起に没頭し、そのようなグルムクは虚空を超越する。4॥5॥
ਤੁਖਾਰੀ ਮਹਲਾ ੧ ॥ トゥカリ・マハラ 1
ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ ॥ おお、わが心よ!あなたは、なぜ自分が無知で無意識のままなのかを理解しています
ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ ॥ 自分の欠点を放棄し、美徳に夢中になりましょう
ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ ॥ 汝は多くの嗜好の貪欲に行動しているので、そのような別れの出会いはありません
ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥ どうやって世界の海を渡るのか、ヤマの恐怖は殺し続け、ヤマの道は苦しい
ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥ 夕方と早朝、心はラーマと呼ばれる賛美歌の重要性を理解していませんでした
ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥ もし主がグルを通して崇拝されるなら、人はこれらのカルマの束縛を取り除くことができます。1॥
ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ ॥ おお、わが心よ!すべての罠を残して、
ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ ॥ 至高の存在、唯一無二の主を崇拝しなさい


© 2025 SGGS ONLINE
error: Content is protected !!
Scroll to Top