Guru Granth Sahib Translation Project

Guru Granth Sahib Japanese Page 1048

Page 1048

ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ ॥ 生命を与える現象は、すべての人の中に宿っています
ਇਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ ॥੧੫॥ ある場所ではそれが隠され、どこかでは目に見える形で、グルムクの妄想と恐怖が取り除かれます。15॥
ਗੁਰਮੁਖਿ ਹਰਿ ਜੀਉ ਏਕੋ ਜਾਤਾ ॥ グルムクは唯一の神しか知らない
ਅੰਤਰਿ ਨਾਮੁ ਸਬਦਿ ਪਛਾਤਾ ॥ 心の中で名前や言葉を認識する
ਜਿਸੁ ਤੂ ਦੇਹਿ ਸੋਈ ਜਨੁ ਪਾਏ ਨਾਨਕ ਨਾਮਿ ਵਡਾਈ ਹੇ ॥੧੬॥੪॥ ナーナクは言う、「おお神よ。あなたが誰に捧げようとも、その人は名を受け、あなたが栄光を受けるのはその名を通してです。16॥4॥
ਮਾਰੂ ਮਹਲਾ ੩ ॥ マル・マハラ3
ਸਚੁ ਸਾਲਾਹੀ ਗਹਿਰ ਗੰਭੀਰੈ ॥ 深遠なるまことの神をほめたたえ、
ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥ 全世界は神の支配下にあります
ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ ॥੧॥ 昼も夜も全身を堪能し、幸せに暮らしている。1॥
ਸਚਾ ਸਾਹਿਬੁ ਸਚੀ ਨਾਈ ॥ その真のマスターの名前は常に真実であり、
ਗੁਰ ਪਰਸਾਦੀ ਮੰਨਿ ਵਸਾਈ ॥ グルの恩寵によってのみ、彼は心の中に住み着くのです
ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ ॥੨॥ 彼自身が心に宿り、それによってヤマの縄が断ち切られた。2॥
ਕਿਸੁ ਸੇਵੀ ਤੈ ਕਿਸੁ ਸਾਲਾਹੀ ॥ 誰に仕え、誰を褒め称えるべきか
ਸਤਿਗੁਰੁ ਸੇਵੀ ਸਬਦਿ ਸਾਲਾਹੀ ॥ サットグルに仕え、ブラフマーを讃えなさい
ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ ॥੩॥ 真の言葉によって、知性は常に完全であり、心の蓮華が発達します。3
ਦੇਹੀ ਕਾਚੀ ਕਾਗਦ ਮਿਕਦਾਰਾ ॥ この体は紙のように腐りやすい
ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ ॥ 紙が一滴の水で腐るように、身体の破壊に遅れはありません
ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥ 心に名前を持つ者は、グルムクの真理を理解し、その肉体はカンチャンのように清らかになる。4॥
ਸਚਾ ਚਉਕਾ ਸੁਰਤਿ ਕੀ ਕਾਰਾ ॥ 純粋な心は真の正方形であり、その周りには心が悪徳に苦しむことを許さない線スルティがあります
ਹਰਿ ਨਾਮੁ ਭੋਜਨੁ ਸਚੁ ਆਧਾਰਾ ॥ 神の名は心の糧であり、真理はその基礎です
ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥ 神の御名が宿る心は純粋で、純粋で、常に満たされています。5॥
ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ॥ 私はそれらでバリハリに行きます。神への献身に夢中になった人
ਹਰਿ ਗੁਣ ਗਾਵਹਿ ਅਨਦਿਨੁ ਜਾਗੇ ॥ 彼らは神を讃える歌を歌うことによって、目を覚まし続けます
ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥੬॥ 真の幸福はいつも彼らの心に残り、ラスナはハリのジュースに吸収されます。6॥
ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥ 私は神の名を覚えていて、他の誰かを崇拝していません
ਏਕੋ ਸੇਵੀ ਅਵਰੁ ਨ ਦੂਜਾ ॥ 私はその人だけを崇拝し、他の誰も崇拝しません
ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ ॥੭॥ 完璧なグルは至る所で私に真理を示し、私は真理の名に夢中になり続けています。7॥
ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ ॥ 生命体は再び生物の中に迷い込み、今や人間誕生に至った
ਆਪਿ ਭੂਲਾ ਜਾ ਖਸਮਿ ਭੁਲਾਇਆ ॥ 持ち主が忘れると、勝手に迷い込んでしまいました
ਹਰਿ ਜੀਉ ਮਿਲੈ ਤਾ ਗੁਰਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ ॥੮॥ 神が見出されると、グルムクはそれを理解し、朽ちることのない言葉の神秘を認識します。8॥
ਕਾਮਿ ਕ੍ਰੋਧਿ ਭਰੇ ਹਮ ਅਪਰਾਧੀ ॥ おお、ディーンダヤルよ!私たち犯罪者は欲望と怒りに満ちています
ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ ॥ 私たちの口で何を言うべきか、私たちには何の善もありませんし、私たちはあなたを礼拝していません
ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ ॥੯॥ 石を沈める我らに加われ、汝の真の名は永遠に不滅である。9
ਨਾ ਕੋਈ ਕਰੇ ਨ ਕਰਣੈ ਜੋਗਾ ॥ 誰も何もしないし、やる価値もない
ਆਪੇ ਕਰਹਿ ਕਰਾਵਹਿ ਸੁ ਹੋਇਗਾ ॥ それが、あなたがすることであり、クリーチャーにやらせることなのです
ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੦॥ 汝が赦す者は誰であろうと幸福を得るのであり、その者はつねに名を思い出すことに夢中である。10
ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ ॥ この体は大地であり、その中にブラフマーという言葉の種を入れています
ਹਰਿ ਸਾਚੇ ਸੇਤੀ ਵਣਜੁ ਵਾਪਾਰਾ ॥ 主の真の御名で取引しなさい
ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ ॥੧੧॥ 真の名前と富は決して減ることはなく、名前だけが心に残ります。11
ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ ॥ なんてこった!功徳のない私に美徳を与え、
ਆਪੇ ਬਖਸਿ ਲੈਹਿ ਨਾਮੁ ਦੀਜੈ ॥ 自分を許し、寄付をしてください
ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ ॥੧੨॥ グルムクである者だけが尊敬され、一つの名前に夢中になる。12
ਅੰਤਰਿ ਹਰਿ ਧਨੁ ਸਮਝ ਨ ਹੋਈ ॥ ハリ・ナームの富は生きとし生けるものの内なる心の中にあるが、彼には知識がない
ਗੁਰ ਪਰਸਾਦੀ ਬੂਝੈ ਕੋਈ ॥ グルの恩寵によって、人はこの区別を理解することはめったにありません
ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੩॥ グルムクである者は、この富を獲得し、常に名前を思い出すことに夢中になります。133
ਅਨਲ ਵਾਉ ਭਰਮਿ ਭੁਲਾਈ ॥ 渇望の炎と欲望の空気が混乱の中で生き物を彷徨い続け、


© 2025 SGGS ONLINE
error: Content is protected !!
Scroll to Top