Guru Granth Sahib Translation Project

Guru Granth Sahib Japanese Page 1014

Page 1014

ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥੩॥ それから彼は渇望に飢え、富を求めて走りますが、マヤの執着は彼から救いの対象を奪いました。3
ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥ 彼はお金のために一生懸命働いています。しかし、彼は彼が望むほど多くのお金を得ることができません。その後、彼は周りを探すのに疲れます
ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥ 彼は欲望、怒り、エゴに苦しみ、偽りの家族を愛しています。4॥
ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥ 彼は死の家でおいしいものを食べたり、服を着たりすることで、この世界の人々を示しています
ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥੫॥ グルという言葉がなければ、彼は自己認識を認めず、神の名がなければ、彼の時間は過ぎ去りません。5॥
ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥ 執着やプライドを持てば持つほど、人はさまよい、結局は「メリーメアリー」をしてしまう
ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥ 千の心配が彼の体と富を台無しにし、そして彼は後悔しますが、ほこりは彼の顔に落ちます。6॥
ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥ 年をとると体が弱くなり、若さも終わりを告げた。咳で喉が止まり、粘液が目から流れ出しました
ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥੭॥ 足は歩けず、手が震え始めています。しかし、悲しいかな、ラーマの名は、疎外された存在の心にはまだ出てきません。7॥
ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੇ ॥ 年をとるにつれて感覚が破壊され、黒髪は白くなった。家族の誰も彼を家に留めておきたいとは思っていません
ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥੮॥ 神の名を忘れると、彼はそのような過ちを犯し、宦官は彼を殴り、地獄に連れて行きます。8॥
ਪੂਰਬ ਜਨਮ ਕੋ ਲੇਖੁ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥ 実際、前世で行われた行為の記録は決して消されません。だから彼は生まれて死ぬのに、なぜ他の誰かを責めるのですか
ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥੯॥ グルなしで生きることは無益であり、死のようなものです。グルがいなければ、言葉は生まれずに燃える。9
ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ॥ 物質の汁を説得し、楽しむことによって、人間はうんざりし、偽りの行為は心に悪徳を生むだけである
ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥ 名前を忘れて貪欲にとらわれてオリジナルを失い、ヤンプリではヤムラージの杖を頭に乗せている。10
ਗੁਰਮੁਖਿ ਰਾਮ ਨਾਮ ਗੁਣ ਗਾਵਹਿ ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥ 神に祝福された人は、グルを通してラーマの御名を賛美します
ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ॥੧੧॥ そのような純粋な人間は、途方もなく不滅であり、ゴーヴィンド・グルの姿となる。111
ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ ॥ 神を思い出し、グルの言葉を心に抱き、献身者の仲間を愛しなさい
ਹਰਿ ਜਨ ਗੁਰੁ ਪਰਧਾਨੁ ਦੁਆਰੈ ਨਾਨਕ ਤਿਨ ਜਨ ਕੀ ਰੇਣੁ ਹਰੇ ॥੧੨॥੮॥ 真理の入り口では、グルは献身者の頭です。おお、ナナクよ!私たちもまた主の足です。1228॥
ੴ ਸਤਿਗੁਰ ਪ੍ਰਸਾਦਿ ॥ サティグル・プラサディ
ਮਾਰੂ ਕਾਫੀ ਮਹਲਾ ੧ ਘਰੁ ੨ ॥ マル カフィ マハラ 1 ガル 2
ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥ 混乱した生き物は、交通渋滞で非常に多くの友達を作ります
ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ ॥੧॥ 神から離れ、行き場を失ったとき、どうして忍耐を持てばよいのでしょうか。1॥
ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ॥ 私の心は私の主に吸収され、
ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥ 彼は少しの恵みで喜んでいたので、私は涙を流して彼のところにひれ伏します。1॥滞在
ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ ॥ 今まで自分の家に住んでいたのですが、どうすれば義理の両親のところに行けますか
ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥੨॥ 私は首の周りに多くの欠陥があり、夫がいなければ欠陥に騙され、眠りの中で死にかけています。2॥
ਪੇਈਅੜੈ ਪਿਰੁ ਸੰਮਲਾ ਸਾਹੁਰੜੈ ਘਰਿ ਵਾਸੁ ॥ 家の中に夫と神がいることを思い出せば、義理の両親に住まうことができます
ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥੩॥ グナニディの主を見つけた人は幸せです。3
ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ॥ ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥੪॥ 眠るために真っ白な絹の寝床を作り、体に着る絹の衣を着せたとしても、主が命と夜を捨てた花嫁は悲しみの中で過ごします。4॥


© 2025 SGGS ONLINE
error: Content is protected !!
Scroll to Top