Guru Granth Sahib Translation Project

Guru Granth Sahib Russian Page 306

Page 306

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ Гуру дарует такие учения только тому гурсиху (ученику), к которому Бог проявляет милость.
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ Нанак смиренно подчиняется этому гурсиху (ученику), который с любовью и преданностью размышляет об имени Бога и вдохновляет других делать то же самое. ||2||
ਪਉੜੀ ॥ Паури:
ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥ О Боже, очень редко встречаются те, кто медитирует на Тебя с любовью и преданностью.
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥ Бесчисленное количество людей приносит духовную пользу тем, кто медитирует на Тебя с полной концентрацией своего ума.
ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥ О Боже, хотя весь мир помнит Тебя, но одобряют только тех, кого Ты, Бог-Учитель
ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥ Несчастные, которые в своей повседневной жизни не следуют учениям Гуру, продолжают страдать в цикле рождений и смертей.
ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥ В их присутствии они произносят приятные слова, но клевещут на них за спиной.
ਮਨਿ ਖੋਟੇ ਦਯਿ ਵਿਛੋੜੇ ॥੧੧॥ Бог отгоняет от Него таких злодеев. ||11||
ਸਲੋਕ ਮਃ ੪ ॥ Салок, четвертый Гуру:
ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥ Неверный хозяин заставил своего неверного слугу надеть покрытое вшами грязное черно-синее платье, чтобы подать жалобу на Гуру.
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥ Неверный слуга вернулся с еще большим позором, проиграв дело, и никто в мире не разрешил ему сидеть рядом.
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥ Неверного человека, которого отправили клеветать и оскорблять Гуру, опозорили вместе с неверующим учителем.
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥ О, брат, все сразу поняли, что этого неверного хозяина и его слуги избили, и они вернулись домой в полном стыде.
ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥ Неверному господину не разрешили общаться с обществом, и его семья (жена и племянница) вернула его домой.
ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥ Он потерял свою честь и здесь, и в будущем; он постоянно кричит от мучений.
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥ Велик Творец, Который Сам добился этого истинного суда,
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥ То есть, тот, кто клеветает на совершенного истинного Гуру, духовно уничтожается Самим вечным Богом.
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥੧॥ Это Слово истинной справедливости произносит Тот, кто создал эту вселенную. ||1||
ਮਃ ੪ ॥ Салок, четвертый Гуру:
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥ Как может духовно насытиться тот преданный, чей учитель сам духовно обанкротился?
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥ Если в доме его хозяина есть что-то, он может получить это; но как ему получить то, чего нет?
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥ Оказывать услугу обанкротившемуся мастеру бесполезно, после чего все равно просят отчитаться за содеянное.
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥ О Нанак, с любовью размышляйте об этом Гуру и Боге, чье благословенное видение делает человеческую жизнь плодотворной, и никто не просит рассказать о его деяниях. ||2||
ਪਉੜੀ ॥ Паури:
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥ О Нанак, Святые думают, и четыре Веды (религиозные книги) провозглашают:
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ что все, что говорят Божьи преданные, сбывается.
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥ О преданных узнают во всем мире, и люди слушают их.
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ Но дураки, завидующие Святым, никогда не обретают покоя.
ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥ Они полны своего эго, но жаждут добродетелей Святых.
ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥ Что могут сделать эти несчастные, когда такова их злополучная судьба?
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥ Те, кого унижает Верховный Бог, никому не верны.
ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥ Они враждуют даже против тех, кто ни на кого не обижается, и, согласно истинной справедливости Божьей, они страдают в муках.
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥ Те, кого прокляли Святые, продолжат бесцельно странствовать.
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥ Их прокляли Святые, уничтожают вместе с их семьями, как и дерево, которое обрезало корни. ||12||
ਸਲੋਕ ਮਃ ੪ ॥ Салок, четвертый Гуру:


© 2025 SGGS ONLINE
error: Content is protected !!
Scroll to Top