Guru Granth Sahib Translation Project

Guru Granth Sahib Hindi Page 1430

Page 1430

ਪੰਚ ਰਾਗਨੀ ਸੰਗਿ ਉਚਰਹੀ ॥ जिसके संग पाँच रागिनियाँ भी गाती हैं।
ਪ੍ਰਥਮ ਭੈਰਵੀ ਬਿਲਾਵਲੀ ॥ राग भैरब की पहली नारी भैरवी, तदन्तर बिलावली,
ਪੁੰਨਿਆਕੀ ਗਾਵਹਿ ਬੰਗਲੀ ॥ पुण्या और बंगली गाती है,
ਪੁਨਿ ਅਸਲੇਖੀ ਕੀ ਭਈ ਬਾਰੀ ॥ फिर असलेखी की गाने की बारी आती है।
ਏ ਭੈਰਉ ਕੀ ਪਾਚਉ ਨਾਰੀ ॥ यह राग भैरब की पाँच स्त्रियाँ हैं।
ਪੰਚਮ ਹਰਖ ਦਿਸਾਖ ਸੁਨਾਵਹਿ ॥ इसके पुत्र पंचम, हर्ष, दिसाख, बंगालम,
ਬੰਗਾਲਮ ਮਧੁ ਮਾਧਵ ਗਾਵਹਿ ॥੧॥ मधु, माधव भी अपना गान सुनाते हैं।॥१॥
ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ साथ ही साथ ललित एवं बिलावल भी अपने तरीके से गाते हैं।
ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥ इस राग भैरब के आठ पुत्रों का गायक गान करते हैं।॥१॥
ਦੁਤੀਆ ਮਾਲਕਉਸਕ ਆਲਾਪਹਿ ॥ दूसरा राग मालकींस गाया जाता है,
ਸੰਗਿ ਰਾਗਨੀ ਪਾਚਉ ਥਾਪਹਿ ॥ जिसके संग पाँच रागिनियाँ भी शामिल हैं।
ਗੋਂਡਕਰੀ ਅਰੁ ਦੇਵਗੰਧਾਰੀ ॥ गोंडकी, देवगंधारी,
ਗੰਧਾਰੀ ਸੀਹੁਤੀ ਉਚਾਰੀ ॥ गान्धारी, सीहुति और
ਧਨਾਸਰੀ ਏ ਪਾਚਉ ਗਾਈ ॥ धनासरी- इन पाँचों को गाया जाता है।
ਮਾਲ ਰਾਗ ਕਉਸਕ ਸੰਗਿ ਲਾਈ ॥ ये राग मालकौंस के साथ ही हैं।
ਮਾਰੂ ਮਸਤਅੰਗ ਮੇਵਾਰਾ ॥ मारू, मस्तअंग, मेवारा,
ਪ੍ਰਬਲਚੰਡ ਕਉਸਕ ਉਭਾਰਾ ॥ प्रबलचंड, कौसक, उभारा,
ਖਉਖਟ ਅਉ ਭਉਰਾਨਦ ਗਾਏ ॥ खौखट और भौरानद गाए जाते हैं।
ਅਸਟ ਮਾਲਕਉਸਕ ਸੰਗਿ ਲਾਏ ॥੧॥ ये आठों ही राग मालकौसक के साथ सुर के साथ सुर मिलाकर लगे हुए हैं।॥१॥
ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ ॥ फिर राग हिंडोल पाँच रागिनियों एवं आठ पुत्रों के साथ आता है।
ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥ यह तान उठाकर किल्लोल करता स्वर मिलाकर गान करता है॥१॥
ਤੇਲੰਗੀ ਦੇਵਕਰੀ ਆਈ ॥ इसकी पत्नी तेलंगी, देवकरी,
ਬਸੰਤੀ ਸੰਦੂਰ ਸੁਹਾਈ ॥ बसंती, सुन्दर संदूर और
ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥ सरस अहीरी भी आती है। ये पाँचों अपने पति के संग ही रहती हैं।
ਸੁਰਮਾਨੰਦ ਭਾਸਕਰ ਆਏ ॥ सुरमानंद, भास्कर,
ਚੰਦ੍ਰਬਿੰਬ ਮੰਗਲਨ ਸੁਹਾਏ ॥ चंद्रबिंब, मंगलन शोभा सहित आते हैं।
ਸਰਸਬਾਨ ਅਉ ਆਹਿ ਬਿਨੋਦਾ ॥ सरसवान, विनोद,
ਗਾਵਹਿ ਸਰਸ ਬਸੰਤ ਕਮੋਦਾ ॥ बसंत, कमोद भी साथ ही गाते हैं।
ਅਸਟ ਪੁਤ੍ਰ ਮੈ ਕਹੇ ਸਵਾਰੀ ॥ इस तरह आठ पुत्रों के साथ हिंडोल सवारी करता है और
ਪੁਨਿ ਆਈ ਦੀਪਕ ਕੀ ਬਾਰੀ ॥੧॥ फिर दीपक की बारी आती है॥१॥
ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ कछेली, पटमंजरी, टोडी गाती है और
ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥ कामोदी एवं गूजरी साथ ही दीपक के संग रागिनियाँ मौजूद हैं॥१॥
ਕਾਲੰਕਾ ਕੁੰਤਲ ਅਉ ਰਾਮਾ ॥ कालंका, कुंतल, रामा,
ਕਮਲਕੁਸਮ ਚੰਪਕ ਕੇ ਨਾਮਾ ॥ कमल-कुसुम, चंपक,
ਗਉਰਾ ਅਉ ਕਾਨਰਾ ਕਲ੍ਯ੍ਯਾਨਾ ॥ गौरा, कानड़ा एवं कल्याण
ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥ नामक दीपक राग के आठ पुत्र माने जाते हैं।॥१॥
ਸਭ ਮਿਲਿ ਸਿਰੀਰਾਗ ਵੈ ਗਾਵਹਿ ॥ रार्गी, विद्वान, गायक सब मिलकर सिरी राग गाते हैं और
ਪਾਂਚਉ ਸੰਗਿ ਬਰੰਗਨ ਲਾਵਹਿ ॥ साथ ही पाँच रागिनियों को भी शामिल करते हैं।
ਬੈਰਾਰੀ ਕਰਨਾਟੀ ਧਰੀ ॥ बैराड़ी, करनाटी,
ਗਵਰੀ ਗਾਵਹਿ ਆਸਾਵਰੀ ॥ गवरी, आसावरी को वे गाते हैं और
ਤਿਹ ਪਾਛੈ ਸਿੰਧਵੀ ਅਲਾਪੀ ॥ साथ सिंधर्वी का गान होता है।
ਸਿਰੀਰਾਗ ਸਿਉ ਪਾਂਚਉ ਥਾਪੀ ॥੧॥ ये पाँचों रागिनियाँ सिरी राग के साथ विद्यमान हैं।॥ १॥
ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥ सालू, सारग, सागर, गोंड, गंभीर,
ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥ गुंड, कुंभ तथा हमीर- ये श्री राग के आठ पुत्र हैं।॥ १॥
ਖਸਟਮ ਮੇਘ ਰਾਗ ਵੈ ਗਾਵਹਿ ॥ संगीतकार, रागी, गीतकार छठवाँ राग मेघ गायन करते हैं।
ਪਾਂਚਉ ਸੰਗਿ ਬਰੰਗਨ ਲਾਵਹਿ ॥ इसके साथ ही पाँच रागिनियों को भी शामिल करते हैं।
ਸੋਰਠਿ ਗੋਂਡ ਮਲਾਰੀ ਧੁਨੀ ॥ इसकी रागिनी सोरठ, गोंड, मलारी की ध्वनि होती है,
ਪੁਨਿ ਗਾਵਹਿ ਆਸਾ ਗੁਨ ਗੁਨੀ ॥ फिर आसा को मधुर स्वर में गाया जाता है।
ਊਚੈ ਸੁਰਿ ਸੂਹਉ ਪੁਨਿ ਕੀਨੀ ॥ उच्च स्वर में सूही का गान होता है।
ਮੇਘ ਰਾਗ ਸਿਉ ਪਾਂਚਉ ਚੀਨੀ ॥੧॥ इस तरह मेघ राग के साथ पाँच रागिनियाँ हैं॥१॥
ਬੈਰਾਧਰ ਗਜਧਰ ਕੇਦਾਰਾ ॥ वैराधर, गजधर, केदारा,
ਜਬਲੀਧਰ ਨਟ ਅਉ ਜਲਧਾਰਾ ॥ जवलीधर, नट, जलधारा,
ਪੁਨਿ ਗਾਵਹਿ ਸੰਕਰ ਅਉ ਸਿਆਮਾ ॥ शंकर और श्यामा भी गाए जाते हैं।
ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥ ये मेघ राग के पुत्रों के नाम हैं॥१॥
ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ इस तरह गायकों ने छः रागों का गान किया है, जिनके साथ तीस रागिनियाँ हैं।
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥ इन सभी रागों के अठारह+दस+ बीस = अड़तालीस पुत्र हैं, सबका जोड़ छः राग, पाँच रागिनियाँ, अड़तालीस पुत्र ६+ ३० + ४६ कुल चौरासी हैं॥१॥१


© 2017 SGGS ONLINE
error: Content is protected !!
Scroll to Top