Guru Granth Sahib Translation Project

Guru Granth Sahib Hindi Page 1415

Page 1415

ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ ॥ अन्तरात्मा में प्रभु की पूजा नहीं करता, फिर द्वैतभाव में कैसे सुख मिल सकता है।
ਹਉਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ ॥ उसके मन में अहंकार की मैल भरी रहती है और शब्द से उस मैल को नहीं धोता।
ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ ॥੨੦॥ हे नानक ! परमात्मा के नाम बिना स्वेच्छाचारी अहंकार की मैल में खत्म हो जाते हैं और अपना जीवन व्यर्थ ही खो देते हैं।॥२०॥
ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ ॥ मनमति लोग अंधे एवं बहरे हैं, उनके मन में तृष्णा की अग्नि ही रहती है।
ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ ॥ वे वाणी को नहीं समझते और न ही शब्द-प्रभु का प्रकाश करते हैं।
ਓਨਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ ਨ ਕਰਹਿ ਵਿਸਾਸੁ ॥ उनको तो अपनी होश नहीं, गुरु के वचन पर भी भरोसा नहीं करते।
ਅੰਦਰਿ ਗੁਰ ਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ ॥ ज्ञानी के मन में गुरु उपदेश अवस्थित होता है और वह ईश्वर के ध्यान में सदैव प्रसन्न रहता है।
ਹਰਿ ਗਿਆਨੀਆ ਕੀ ਰਖਦਾ ਹਉ ਸਦ ਬਲਿਹਾਰੀ ਤਾਸੁ ॥ ज्ञानी को प्रभु ही मोह-माया से बचाता है, ऐसे व्यक्ति पर तो मैं सदैव कुर्बान जाता हूँ।
ਗੁਰਮੁਖਿ ਜੋ ਹਰਿ ਸੇਵਦੇ ਜਨ ਨਾਨਕੁ ਤਾ ਕਾ ਦਾਸੁ ॥੨੧॥ गुरु नानक फुरमाते हैं कि जो गुरुमुख जन ईश्वर की आराधना करते हैं, हम उनके दास हैं॥२१॥
ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ ॥ माया जहरीली नागिन है, इसके जहर ने पूरे जगत को घेर रखा है।
ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥ हरिनाम इस जहर का अंत करने वाला है और गुरु रूपी गरुड़ शब्द मुख में डालता है।
ਜਿਨ ਕਉ ਪੂਰਬਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥ जिनके भाग्य में प्रारम्भ से लिखा होता है, उनका सतिगुरु से मिलाप हो जाता है।
ਮਿਲਿ ਸਤਿਗੁਰ ਨਿਰਮਲੁ ਹੋਇਆ ਬਿਖੁ ਹਉਮੈ ਗਇਆ ਬਿਲਾਇ ॥ सतिगुरु से मिलकर मन निर्मल हो जाता है और अभिमान रूपी जहर बाहर निकल जाता है।
ਗੁਰਮੁਖਾ ਕੇ ਮੁਖ ਉਜਲੇ ਹਰਿ ਦਰਗਹ ਸੋਭਾ ਪਾਇ ॥ गुरुमुख प्राणियों के मुख उज्ज्वल होते हैं और वे प्रभु-दरबार में शोभा के पात्र बनते हैं।
ਜਨ ਨਾਨਕੁ ਸਦਾ ਕੁਰਬਾਣੁ ਤਿਨ ਜੋ ਚਾਲਹਿ ਸਤਿਗੁਰ ਭਾਇ ॥੨੨॥ गुरु नानक फुरमाते हैं- जो सतिगुरु की आज्ञानुसार चलते हैं, मैं उन पर सदैव कुर्बान जाता हूँ॥ २२॥
ਸਤਿਗੁਰ ਪੁਰਖੁ ਨਿਰਵੈਰੁ ਹੈ ਨਿਤ ਹਿਰਦੈ ਹਰਿ ਲਿਵ ਲਾਇ ॥ प्रेम की मूर्त सतिगुरु निर्वेर है, उसके दिल में हरदम प्रभु-भक्ति की लगन लगी रहती है।
ਨਿਰਵੈਰੈ ਨਾਲਿ ਵੈਰੁ ਰਚਾਇਦਾ ਅਪਣੈ ਘਰਿ ਲੂਕੀ ਲਾਇ ॥ जो सज्जनों से वैर करता है, वह अपने घर में आग लगाता है।
ਅੰਤਰਿ ਕ੍ਰੋਧੁ ਅਹੰਕਾਰੁ ਹੈ ਅਨਦਿਨੁ ਜਲੈ ਸਦਾ ਦੁਖੁ ਪਾਇ ॥ मन में क्रोध एवं अहंकार के कारण वह प्रतिदिन जलता है और सदैव दुखी होता है।
ਕੂੜੁ ਬੋਲਿ ਬੋਲਿ ਨਿਤ ਭਉਕਦੇ ਬਿਖੁ ਖਾਧੇ ਦੂਜੈ ਭਾਇ ॥ वह झूठ बोल-बोलकर नित्य भौंकता है और द्वैतभाव में जहर सेवन करता है।
ਬਿਖੁ ਮਾਇਆ ਕਾਰਣਿ ਭਰਮਦੇ ਫਿਰਿ ਘਰਿ ਘਰਿ ਪਤਿ ਗਵਾਇ ॥ ऐसे व्यक्ति माया जहर की खातिर भटकते हैं और घर-घर इज्जत गंवाते हैं।
ਬੇਸੁਆ ਕੇਰੇ ਪੂਤ ਜਿਉ ਪਿਤਾ ਨਾਮੁ ਤਿਸੁ ਜਾਇ ॥ वेश्या के पुत्र की तरह उनको (गुरु) पिता का नाम नहीं मिलता।
ਹਰਿ ਹਰਿ ਨਾਮੁ ਨ ਚੇਤਨੀ ਕਰਤੈ ਆਪਿ ਖੁਆਇ ॥ वे ईश्वर को याद नहीं करते और स्वयं ही दुख-तकलीफों में ख्वार होते हैं।
ਹਰਿ ਗੁਰਮੁਖਿ ਕਿਰਪਾ ਧਾਰੀਅਨੁ ਜਨ ਵਿਛੁੜੇ ਆਪਿ ਮਿਲਾਇ ॥ परमात्मा कृपा करके स्वयं ही बिछुड़े हुओं को मिला लेता है।
ਜਨ ਨਾਨਕੁ ਤਿਸੁ ਬਲਿਹਾਰਣੈ ਜੋ ਸਤਿਗੁਰ ਲਾਗੇ ਪਾਇ ॥੨੩॥ गुरु नानक फुरमाते हैं- जो सतिगुरु के चरणों में लगते हैं, मैं उन पर कुर्बान जाता हूँ॥२३॥
ਨਾਮਿ ਲਗੇ ਸੇ ਊਬਰੇ ਬਿਨੁ ਨਾਵੈ ਜਮ ਪੁਰਿ ਜਾਂਹਿ ॥ हरिनाम में लीन होने वाले तो बच जाते हैं, अन्यथा नाम से विहीन रहकर यमपुरी जाना पड़ता है।
ਨਾਨਕ ਬਿਨੁ ਨਾਵੈ ਸੁਖੁ ਨਹੀ ਆਇ ਗਏ ਪਛੁਤਾਹਿ ॥੨੪॥ हे नानक ! हरिनाम के बिना सुख प्राप्त नहीं होता और जीव आवागमन में पछताता रहता है॥२४ ॥
ਚਿੰਤਾ ਧਾਵਤ ਰਹਿ ਗਏ ਤਾਂ ਮਨਿ ਭਇਆ ਅਨੰਦੁ ॥ जब चिन्ता-बेचैनी दूर हो जाती है तो मन में आनंद पैदा होता है।
ਗੁਰ ਪ੍ਰਸਾਦੀ ਬੁਝੀਐ ਸਾ ਧਨ ਸੁਤੀ ਨਿਚਿੰਦ ॥ गुरु की कृपा से तथ्य को समझने वाली जीव-स्त्री बेफिक्र होकर सोती है।
ਜਿਨ ਕਉ ਪੂਰਬਿ ਲਿਖਿਆ ਤਿਨ੍ਹ੍ਹਾ ਭੇਟਿਆ ਗੁਰ ਗੋਵਿੰਦੁ ॥ जिनके भाग्य में पूर्व से लिखा होता है, उनकी गुरु-परमेश्वर से भेंट हो जाती है।
ਨਾਨਕ ਸਹਜੇ ਮਿਲਿ ਰਹੇ ਹਰਿ ਪਾਇਆ ਪਰਮਾਨੰਦੁ ॥੨੫॥ हे नानक ! जो सहज-स्वाभाविक मिले रहते हैं, वही परमानंद प्रभु को पाते हैं॥२५॥
ਸਤਿਗੁਰੁ ਸੇਵਨਿ ਆਪਣਾ ਗੁਰ ਸਬਦੀ ਵੀਚਾਰਿ ॥ जो गुरु-शब्द का चिंतन करते हुए सतिगुरु की सेवा करते हैं।
ਸਤਿਗੁਰ ਕਾ ਭਾਣਾ ਮੰਨਿ ਲੈਨਿ ਹਰਿ ਨਾਮੁ ਰਖਹਿ ਉਰ ਧਾਰਿ ॥ सतिगुरु की रज़ा को मानकर परमात्मा को अपने दिल में बसाते हैं,"
ਐਥੈ ਓਥੈ ਮੰਨੀਅਨਿ ਹਰਿ ਨਾਮਿ ਲਗੇ ਵਾਪਾਰਿ ॥ वे लोक-परलोक में यश पाते हैं और हरिनाम के व्यापार में लीन रहते हैं।
ਗੁਰਮੁਖਿ ਸਬਦਿ ਸਿਞਾਪਦੇ ਤਿਤੁ ਸਾਚੈ ਦਰਬਾਰਿ ॥ वे गुरु के उपदेश से सच्चे दरबार में माननीय होते हैं।
ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ ॥ इनके मन में प्रभु से प्रेम बना रहता है और इनका सौदा एवं खर्च सब सच्चा होता है।
ਜਮਕਾਲੁ ਨੇੜਿ ਨ ਆਵਈ ਆਪਿ ਬਖਸੇ ਕਰਤਾਰਿ ॥ यमराज इनके निकट भी नहीं आता और प्रभु स्वयं ही बख्श देता है।


© 2017 SGGS ONLINE
error: Content is protected !!
Scroll to Top