Guru Granth Sahib Translation Project

Guru Granth Sahib Hindi Page 1308

Page 1308

ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥੨॥੪॥੪੯॥ नानक का कथन है कि हम उसकी भाव-भक्ति से निहाल हैं और सदैव उस पर कुर्बान जाते हैं॥२॥४॥४६॥
ਕਾਨੜਾ ਮਹਲਾ ੫ ॥ कानड़ा महला ५॥
ਕਰਤ ਕਰਤ ਚਰਚ ਚਰਚ ਚਰਚਰੀ ॥ लोग परमात्मा की चर्चा करते रहते हैं
ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ॥੧॥ ਰਹਾਉ ॥ योगाभ्यासी, ध्यानशील, वेषाडम्बरी, ज्ञानवान, भ्रमण करने वाले तथा धरती पर रहने वाले सब ॥१॥रहाउ॥
ਅਹੰ ਅਹੰ ਅਹੈ ਅਵਰ ਮੂੜ ਮੂੜ ਮੂੜ ਬਵਰਈ ॥ कई लोग अभिमान में लीन रहते हैं और कई मूर्ख बावले हुए फिरते हैं।
ਜਤਿ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ ॥੧॥ वे जहाँ-जहाँ जाते हैं, मृत्यु सदैव बनी रहती है।॥१॥
ਮਾਨੁ ਮਾਨੁ ਮਾਨੁ ਤਿਆਗਿ ਮਿਰਤੁ ਮਿਰਤੁ ਨਿਕਟਿ ਨਿਕਟਿ ਸਦਾ ਹਈ ॥ मान-अभिमान त्याग दो, मृत्यु सदा पास है।
ਹਰਿ ਹਰੇ ਹਰੇ ਭਾਜੁ ਕਹਤੁ ਨਾਨਕੁ ਸੁਨਹੁ ਰੇ ਮੂੜ ਬਿਨੁ ਭਜਨ ਭਜਨ ਭਜਨ ਅਹਿਲਾ ਜਨਮੁ ਗਈ ॥੨॥੫॥੫੦॥੧੨॥੬੨॥ परमात्मा का भजन करो, नानक कहते हैं कि अरे मूर्ख ! मेरी बात सुन, भगवान के भजन बिना जीवन व्यर्थ जा रहा है॥२॥५॥५०॥१२॥६२॥
ਕਾਨੜਾ ਅਸਟਪਦੀਆ ਮਹਲਾ ੪ ਘਰੁ ੧ कानड़ा असटपदीआ महला ४ घरु १
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि॥
ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥ हे मन ! राम नाम का जाप कर लो, इसी से सुख प्राप्त होगा।
ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥੧॥ ਰਹਾਉ ॥ ज्यों-ज्यों जाप करोगे, त्यों-त्यों परम सुख मिलेगा और सतगुरु की सेवा में लीन रहोगे॥१॥रहाउ॥
ਭਗਤ ਜਨਾਂ ਕੀ ਖਿਨੁ ਖਿਨੁ ਲੋਚਾ ਨਾਮੁ ਜਪਤ ਸੁਖੁ ਪਾਵੈਗੋ ॥ भक्तजनों की हर पल हरिनाम जपने की कामना रहती है, इसी से उनको सुख प्राप्त होता है।
ਅਨ ਰਸ ਸਾਦ ਗਏ ਸਭ ਨੀਕਰਿ ਬਿਨੁ ਨਾਵੈ ਕਿਛੁ ਨ ਸੁਖਾਵੈਗੋ ॥੧॥ उनको अन्य रसों का स्वाद भूल जाता है और नाम के बिना कुछ भी अच्छा नहीं लगता॥१॥
ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੋ ॥ गुरु की शिक्षा से हरिनाम ही मीठा लगा है और गुरु मीठे वचन ही बोलता है।
ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ ॥੨॥ सतिगुरु की वाणी से पुरुषोत्तम परमेश्वर का ज्ञान मिलता है, अतः गुरु की वाणी से मन लगाओ॥२॥
ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ ॥ गुरु की वाणी सुनकर मेरा मन द्रवित हो गया है और भीगा मन आत्मस्वरूप में आता है।
ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥ वहाँ अनाहत ध्वनि गूंजती है, अमृतधारा बहती है॥३॥
ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥ जो पल भर के लिए राम नाम का भजन गाता है, गुरु की शिक्षा से उसका मन नाम में ही लीन हो जाता है।
ਨਾਮੁ ਸੁਣੈ ਨਾਮੋ ਮਨਿ ਭਾਵੈ ਨਾਮੇ ਹੀ ਤ੍ਰਿਪਤਾਵੈਗੋ ॥੪॥ ऐसा जिज्ञासु राम नाम का संकीर्तन सुनता, नाम ही उसके मन को अच्छा लगता है और नाम से ही वह तृप्त होता है।॥४॥
ਕਨਿਕ ਕਨਿਕ ਪਹਿਰੇ ਬਹੁ ਕੰਗਨਾ ਕਾਪਰੁ ਭਾਂਤਿ ਬਨਾਵੈਗੋ ॥ बेशक स्वर्ण के आभूषण, कंगन एवं सुन्दर वस्त्र धारण कर लो,"
ਨਾਮ ਬਿਨਾ ਸਭਿ ਫੀਕ ਫਿਕਾਨੇ ਜਨਮਿ ਮਰੈ ਫਿਰਿ ਆਵੈਗੋ ॥੫॥ हरिनाम बिना सभी व्यर्थ हैं और पुनः जन्म-मरण का चक्र बना रहता है।॥५॥
ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈਗੋ ॥ माया का पर्दा बहुत भारी है और यह भूल-भुलैया में डालकर मनुष्य को तबाह करता है।
ਪਾਪ ਬਿਕਾਰ ਮਨੂਰ ਸਭਿ ਭਾਰੇ ਬਿਖੁ ਦੁਤਰੁ ਤਰਿਓ ਨ ਜਾਵੈਗੋ ॥੬॥ पाप-विकारों ने लोहे की तरह भारी कर दिया है, इससे दुस्तर संसार-समुद्र से पार नहीं हुआ जा सकता॥६॥
ਭਉ ਬੈਰਾਗੁ ਭਇਆ ਹੈ ਬੋਹਿਥੁ ਗੁਰੁ ਖੇਵਟੁ ਸਬਦਿ ਤਰਾਵੈਗੋ ॥ ईश्वर के प्रेम एवं वैराग्य भाव को जहाज बना लो, गुरु खेवट अपने शब्द द्वारा संसार-समुद्र से पार करवा देगा।
ਰਾਮ ਨਾਮੁ ਹਰਿ ਭੇਟੀਐ ਹਰਿ ਰਾਮੈ ਨਾਮਿ ਸਮਾਵੈਗੋ ॥੭॥ राम नाम के चिंतन से प्रभु से साक्षात्कार हो सकता है और राम नाम में लीन हो जाओगे॥७॥
ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ ॥ प्रभु मनुष्य को अज्ञान की निद्रा में उाल देता है, गुरु का ज्ञान ही इससे जगाने वाला है।
ਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈਗੋ ॥੮॥੧॥ नानक फुरमाते हैं- परमेश्वर की रज़ा शिरोधार्य है, जैसे उसे उचित लगता है, वैसे ही संसार को चलाता है॥८॥१॥
ਕਾਨੜਾ ਮਹਲਾ ੪ ॥ कानड़ा महला ४॥
ਜਪਿ ਮਨ ਹਰਿ ਹਰਿ ਨਾਮੁ ਤਰਾਵੈਗੋ ॥ हे मन ! हरिनाम का जाप करो, संसार-समुद्र से तैर जाओगे।
ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ ॥ जो भी जाप करता है, वही मुक्ति पाता है, ज्यों भक्त धुव एवं भक्त प्रहलाद हरि में लीन हो गए॥१॥रहाउ॥


© 2017 SGGS ONLINE
error: Content is protected !!
Scroll to Top