Guru Granth Sahib Translation Project

Guru Granth Sahib Hindi Page 1298

Page 1298

ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥ हे प्रभु ! भक्तजन एकाग्रचित होकर तेरा ध्यान करते हैं। परमात्मा का नाम सुखों का घर है, इस तरह साधु-महात्मा जन नाम जपकर सुख ही पाते हैं।
ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥ हे प्रभु ! गुरु-सतगुरु के साथ मिलकर साधुजन तेरी उस्तति करते हैं॥१॥
ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥ हे स्वामी ! जिनके हृदय में तू रहता है, वे सर्व सुख एवं फल पाते हैं और भक्तों के साथ संसार-समुद्र से पार हो जाते हैं।
ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥ उनकी सेवा में हमें लगाए रखना, हे नानक के प्रभु ! तू ही तू तू ही हमारा सर्वस्व है॥२॥६॥१२॥
ਕਾਨੜਾ ਮਹਲਾ ੫ ਘਰੁ ੨ कानड़ा महला ५ घरु २
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥
ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥ कृपानिधि ईश्वर का गुणानुवाद करो।
ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥ वह सब दुख नष्ट करने वाला है, सुखों का दाता है, वही सच्चा गुरु है, जिससे साक्षात्कार होते ही सर्व सिद्धियाँ प्राप्त होती हैं।॥१॥रहाउ॥
ਸਿਮਰਤ ਨਾਮੁ ਮਨਹਿ ਸਾਧਾਰੈ ॥ प्रभु का नाम स्मरण करने से मन को शान्ति प्राप्त होती है,
ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥ (नाम स्मरण से) करोड़ों अपराधी पल में तिर गए हैं।॥१॥
ਜਾ ਕਉ ਚੀਤਿ ਆਵੈ ਗੁਰੁ ਅਪਨਾ ॥ जिसे अपना गुरु याद आता है,
ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥ उसे सपने में भी कोई दुख नहीं छूता॥२॥
ਜਾ ਕਉ ਸਤਿਗੁਰੁ ਅਪਨਾ ਰਾਖੈ ॥ जिसे अपना सतिगुरु बचाता है,
ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥ वह भक्त अपनी जिव्हा से ईश्वर का जाप करता है॥३॥
ਕਹੁ ਨਾਨਕ ਗੁਰਿ ਕੀਨੀ ਮਇਆ ॥ नानक फुरमाते हैं कि गुरु ने कृपा की है,
ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥ लोक-परलोक में मुख उज्ज्वल हो गया है॥४॥१॥
ਕਾਨੜਾ ਮਹਲਾ ੫ ॥ कानड़ा महला ५ ॥
ਆਰਾਧਉ ਤੁਝਹਿ ਸੁਆਮੀ ਅਪਨੇ ॥ हे स्वामी ! मैं तेरी ही आराधना करता हूँ,
ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥ उठते-बैठते, सोते-जागते, श्वास-श्वास तेरा ही जाप करता हूँ॥१॥रहाउ॥
ਤਾ ਕੈ ਹਿਰਦੈ ਬਸਿਓ ਨਾਮੁ ॥ उसी के हृदय में हरिनाम बसता है,
ਜਾ ਕਉ ਸੁਆਮੀ ਕੀਨੋ ਦਾਨੁ ॥੧॥ जिसे स्वामी दान करता है।१॥
ਤਾ ਕੈ ਹਿਰਦੈ ਆਈ ਸਾਂਤਿ ॥ उसी के हृदय को शान्ति प्राप्त होती है,
ਠਾਕੁਰ ਭੇਟੇ ਗੁਰ ਬਚਨਾਂਤਿ ॥੨॥ जिसकी गुरु के वचनों से ठाकुर जी से भेंट होती है॥२॥
ਸਰਬ ਕਲਾ ਸੋਈ ਪਰਬੀਨ ॥ वही सर्व कलाओं में प्रवीण होता है,
ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥ जिसे गुरु हरिनाम मंत्र देता है।॥३॥
ਕਹੁ ਨਾਨਕ ਤਾ ਕੈ ਬਲਿ ਜਾਉ ॥ हे नानक ! मैं उस पर बलिहारी जाता हूँ,
ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥ जिसने कलियुग में हरिनाम पाया है॥४॥२॥
ਕਾਨੜਾ ਮਹਲਾ ੫ ॥ कानड़ा महला ५ ॥
ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥ हे मेरी रसना ! प्रभु की कीर्ति-गान करो,
ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥ अनेक बार संत पुरुषों की वन्दना करो, क्योंकि प्रभु जी के चरण यहाँ बसते हैं।॥१॥रहाउ॥
ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥ अनेक कोशिशें करने पर भी द्वार प्राप्त नहीं होता,
ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥ जब कृपालु होता है तो व्यक्ति परमात्मा का ध्यान करने लगता है।॥१॥
ਕੋਟਿ ਕਰਮ ਕਰਿ ਦੇਹ ਨ ਸੋਧਾ ॥ करोड़ों कर्मकाण्ड करने पर भी शरीर शुद्ध नहीं होता,
ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥ मगर साधु-पुरुषों की संगत में मन को ज्ञान प्राप्त होता है।॥२॥
ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥ माया के अनेक रंगों में तृष्णा नहीं बुझती,
ਨਾਮੁ ਲੈਤ ਸਰਬ ਸੁਖ ਪਾਇਆ ॥੩॥ प्रभु का नाम लेते ही सर्व सुख प्राप्त हो जाते हैं।॥३॥
ਪਾਰਬ੍ਰਹਮ ਜਬ ਭਏ ਦਇਆਲ ॥ हे नानक ! जब परब्रह्म दयालु होता है तो
ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥ संसार के झंझटों से छुटकारा हो जाता है।॥४॥३॥
ਕਾਨੜਾ ਮਹਲਾ ੫ ॥ कानड़ा महला ५ ॥
ਐਸੀ ਮਾਂਗੁ ਗੋਬਿਦ ਤੇ ॥ ईश्वर से हमारी यही कामना है कि
ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥ संतों की सेवा में तल्लीन रहकर हरिनाम जपता रहूँ और इस तरह परमगति प्राप्त हो जाए॥१॥
ਪੂਜਾ ਚਰਨਾ ਠਾਕੁਰ ਸਰਨਾ ॥ ठाकुर जी की चरण-शरण में पूजा-अर्चना करता रहूँ।
ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥ जो प्रभु करता है, वही अच्छा होता है।॥१॥
ਸਫਲ ਹੋਤ ਇਹ ਦੁਰਲਭ ਦੇਹੀ ॥ उसका दुर्लभ शरीर सफल हो जाता है,


© 2017 SGGS ONLINE
error: Content is protected !!
Scroll to Top