Guru Granth Sahib Translation Project

Guru Granth Sahib Hindi Page 1127

Page 1127

ਸਾਚਿ ਰਤੇ ਸਚੁ ਅੰਮ੍ਰਿਤੁ ਜਿਹਵਾ ਮਿਥਿਆ ਮੈਲੁ ਨ ਰਾਈ ॥ सत्य में लीन सेवक की जिहा पर सत्य रूपी अमृत ही होता है और झूठ की मैल उसे बिल्कुल नहीं लगती।
ਨਿਰਮਲ ਨਾਮੁ ਅੰਮ੍ਰਿਤ ਰਸੁ ਚਾਖਿਆ ਸਬਦਿ ਰਤੇ ਪਤਿ ਪਾਈ ॥੩॥ उसने निर्मल नामामृत का ही रस चखा है और शब्द में रत रहकर शोभा प्राप्त की है॥३॥
ਗੁਣੀ ਗੁਣੀ ਮਿਲਿ ਲਾਹਾ ਪਾਵਸਿ ਗੁਰਮੁਖਿ ਨਾਮਿ ਵਡਾਈ ॥ गुणवान व्यक्ति पूर्ण गुणवान संत गुरु से साक्षात्कार कर लाभ ही पाता है और गुरुमुख बनकर प्रभु-नाम का संकीर्तन कर शोभा पाता है।
ਸਗਲੇ ਦੂਖ ਮਿਟਹਿ ਗੁਰ ਸੇਵਾ ਨਾਨਕ ਨਾਮੁ ਸਖਾਈ ॥੪॥੫॥੬॥ गुरु नानक का फुरमान है कि गुरु की सेवा करने से सब दुख मिट जाते हैं और हरिनाम उसका सहायक होता है।॥४॥५॥६॥
ਭੈਰਉ ਮਹਲਾ ੧ ॥ भैरउ महला १॥
ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ ॥ गुरु की कृपा से हृदय में सर्वोच्च धन प्रभु-नाम प्राप्त होता है।
ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨਿ ਲਿਵ ਲਾਈਐ ॥੧॥ सहज-स्वभाव ध्यान लगाकर प्रभु में लगन लगाने से अमर पदार्थ से जीव कृतार्थ हो जाता है।॥१॥
ਮਨ ਰੇ ਰਾਮ ਭਗਤਿ ਚਿਤੁ ਲਾਈਐ ॥ हे मन ! ईश्वर की भक्ति में ध्यान लगाओ।
ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥੧॥ ਰਹਾਉ ॥ गुरुमुख बनकर हृदय में राम नाम का जाप करने से सहज ही वास्तविक घर में जाया जा सकता है॥१॥ रहाउ॥
ਭਰਮੁ ਭੇਦੁ ਭਉ ਕਬਹੁ ਨ ਛੂਟਸਿ ਆਵਤ ਜਾਤ ਨ ਜਾਨੀ ॥ भ्रम, भेदभाव व भय कभी छूट नहीं सका और न ही संसार में आने-जाने के रहस्य को समझा।
ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵਸਿ ਡੂਬਿ ਮੁਏ ਬਿਨੁ ਪਾਨੀ ॥੨॥ वास्तव में हरिनाम बिना कोई भी मुक्ति नहीं पा सकता और नामविहीन बिन पानी ही डूब मरे हैं।॥२॥
ਧੰਧਾ ਕਰਤ ਸਗਲੀ ਪਤਿ ਖੋਵਸਿ ਭਰਮੁ ਨ ਮਿਟਸਿ ਗਵਾਰਾ ॥ सांसारिक काम करते हुए जीव अपनी इज्जत खो देता है, फिर भी गंवार जीव का भ्रम नहीं मिटता।
ਬਿਨੁ ਗੁਰ ਸਬਦ ਮੁਕਤਿ ਨਹੀ ਕਬ ਹੀ ਅੰਧੁਲੇ ਧੰਧੁ ਪਸਾਰਾ ॥੩॥ शब्द-गुरु के बिना कभी मुक्ति नहीं मिलती, अंधे जीव ने केवल धंधों का प्रसार किया हुआ है।॥३॥
ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ ॥ जब मायातीत परमेश्वर से मन मानता है तो मन से ही मन के विकार समाप्त हो जाते हैं।
ਅੰਤਰਿ ਬਾਹਰਿ ਏਕੋ ਜਾਨਿਆ ਨਾਨਕ ਅਵਰੁ ਨ ਦੂਆ ॥੪॥੬॥੭॥ नानक का कथन है केि अन्तर-बाहर सबमें ईश्वर को ही माना है, उसके सिवा किसी अन्य के प्रति कोई रुचि नहीं॥४॥६॥ ७॥
ਭੈਰਉ ਮਹਲਾ ੧ ॥ भैरउ महला १॥
ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ ॥ यज्ञ, होम, दान-पुण्य, तपस्या व पूजा इत्यादि में प्रवृत्त होकर शरीर दुखी होता है और नित्य ही दुख सहता है।
ਰਾਮ ਨਾਮ ਬਿਨੁ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ ॥੧॥ राम-नाम बिना जीव को मुक्ति प्राप्त नहीं होती और संसार से मुक्ति देने वाला नाम गुरु से ही मिलता है।॥१॥
ਰਾਮ ਨਾਮ ਬਿਨੁ ਬਿਰਥੇ ਜਗਿ ਜਨਮਾ ॥ राम-नाम के बिना जगत में जन्म लेना व्यर्थ है,
ਬਿਖੁ ਖਾਵੈ ਬਿਖੁ ਬੋਲੀ ਬੋਲੈ ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥੧॥ ਰਹਾਉ ॥ जीव विकार रूपी जहर खाता है, जहर भरी बोली बोलता है और प्रभु-नाम बिना निष्फल मरकर भटकता रहता है।॥१॥ रहाउ॥
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ ॥ कोई पुस्तकों का पाठ व व्याकरण की व्याख्या करता है, सुबह, दोपहर एवं शाम को संध्या-वन्दन करता है,
ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ ॥੨॥ मगर शब्द-गुरु के बिना ऐसा प्राणी मुक्ति कैसे पा सकता है, राम-नाम के बिना वह अनेक कार्यों में उलझकर मरता है॥२॥
ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥ अगर कोई डंडा, कमण्डल, शिखा, जनेऊ, धोती धारण कर अनेक बार तीर्थों पर भी भ्रमण कर ले,
ਰਾਮ ਨਾਮ ਬਿਨੁ ਸਾਂਤਿ ਨ ਆਵੈ ਜਪਿ ਹਰਿ ਹਰਿ ਨਾਮੁ ਸੁ ਪਾਰਿ ਪਰੈ ॥੩॥ मगर राम-नाम बिना उसके मन को शान्ति प्राप्त नहीं होती। जो ईश्वर का नाम जपता है, वह संसार-सागर से पार उतर जाता है॥३॥
ਜਟਾ ਮੁਕਟੁ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ ॥ अगर योगी बनकर जटाओं का मुकुट बना लिया, शरीर पर भस्म लगा ली और वस्त्र छोड़कर शरीर नग्न हो गया,
ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ ਕਿਰਤ ਕੈ ਬਾਂਧੈ ਭੇਖੁ ਭਇਆ ॥੪॥ फिर भी राम-नाम बिना तृप्ति नहीं मिलती, यह तो कर्माफल के रूप में वेष बना हुआ है॥४॥
ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ ਜਤ੍ਰ ਕਤ੍ਰ ਤੂ ਸਰਬ ਜੀਆ ॥ हे ईश्वर ! जल, थल, नभ में जितने भी जीव-जन्तु हैं, जहाँ कहाँ तू सबमें व्याप्त है।
ਗੁਰ ਪਰਸਾਦਿ ਰਾਖਿ ਲੇ ਜਨ ਕਉ ਹਰਿ ਰਸੁ ਨਾਨਕ ਝੋਲਿ ਪੀਆ ॥੫॥੭॥੮॥ नानक की विनती है कि गुरु कृपा से दास को बचा ले, उसने हरि-नाम रस ही पान किया॥५॥७॥८॥
ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧ रागु भैरउ महला ३ चउपदे घरु १
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि॥
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ हे सज्जनो, जाति का कोई गर्व न करो,
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ जो ब्रह्म को मानता है, असल में वही ब्राह्मण होता है॥१॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ हे मूर्ख-गंवार ! जाति का गर्व मत कर,


© 2025 SGGS ONLINE
error: Content is protected !!
Scroll to Top