Guru Granth Sahib Translation Project

Guru Granth Sahib Hindi Page 927

Page 927

ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀਧਰੈ ॥ केवल परमेश्वर का आसरा ग्रहण करो, अपना जीवन भी उस पर न्योछावर कर दो और उस पर ही आशा रखो।
ਸਾਧਸੰਗੇ ਹਰਿ ਨਾਮ ਰੰਗੇ ਸੰਸਾਰੁ ਸਾਗਰੁ ਸਭੁ ਤਰੈ ॥ जो साधुओं की संगति में प्रभु-नाम में लीन रहते हैं, वे सभी संसार-सागर से तैर जाते हैं।
ਜਨਮ ਮਰਣ ਬਿਕਾਰ ਛੂਟੇ ਫਿਰਿ ਨ ਲਾਗੈ ਦਾਗੁ ਜੀਉ ॥ इस प्रकार उनका जन्म-मरण एवं सारे विकार छूट जाते हैं और पुनः कोई कलंक नहीं लगता।
ਬਲਿ ਜਾਇ ਨਾਨਕੁ ਪੁਰਖ ਪੂਰਨ ਥਿਰੁ ਜਾ ਕਾ ਸੋਹਾਗੁ ਜੀਉ ॥੩॥ नानक पूर्ण परमेश्वर पर कुर्बान जाता है, जिसका सुहाग सदा अटल है॥ ३॥
ਸਲੋਕੁ ॥ श्लोक॥
ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ ॥ धर्म, अर्थ, काम एवं मोक्ष रूपी मुक्ति पदार्थ ईश्वर देने वाला है।
ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ॥੧॥ हे नानक ! जिसके माथे पर कर्म लेख लिखा होता है, उसके सब मनोरथ पूरे हो जाते हैं।॥ १॥
ਛੰਤੁ ॥ छंद ॥
ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ ॥ जब से निरंजन प्रभु मिला है, तब से सब कामनाएँ पूरी हो गई हैं।
ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ॥ अहोभाग्य से प्रभु हृदय-घर में प्रगट हो गया है, जिससे मन में आनंद ही आनंद हो गया है।
ਗ੍ਰਿਹਿ ਲਾਲ ਆਏ ਪੁਰਬਿ ਕਮਾਏ ਤਾ ਕੀ ਉਪਮਾ ਕਿਆ ਗਣਾ ॥ पूर्व जन्म में किए शुभ कर्मो के कारण हृदय-घर में प्रभु आए हैं, जिसकी उपमा व्यक्त नहीं की जा सकती।
ਬੇਅੰਤ ਪੂਰਨ ਸੁਖ ਸਹਜ ਦਾਤਾ ਕਵਨ ਰਸਨਾ ਗੁਣ ਭਣਾ ॥ वह सहज सुख प्रदान करने वाला दाता बेअंत एवं पूर्ण है, मैं कौन-सी जिव्हा से उसकी महिमा बयान करूं ?"
ਆਪੇ ਮਿਲਾਏ ਗਹਿ ਕੰਠਿ ਲਾਏ ਤਿਸੁ ਬਿਨਾ ਨਹੀ ਜਾਇ ਜੀਉ ॥ उसने स्वयं ही साथ मिलाकर गले से लगा लिया है, उसके अलावा अन्य कोई अवलम्ब नहीं।
ਬਲਿ ਜਾਇ ਨਾਨਕੁ ਸਦਾ ਕਰਤੇ ਸਭ ਮਹਿ ਰਹਿਆ ਸਮਾਇ ਜੀਉ ॥੪॥੪॥ नानक सदा ही सृजनहार पर बलिहारी जाता है, जो सब जीवों में समा रहा है।४॥ ४॥
ਰਾਗੁ ਰਾਮਕਲੀ ਮਹਲਾ ੫ ॥ रागु रामकली महला ५ ॥
ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ हे सखी ! मधुर-सुरीले स्वर में यशगान करो और केवल परमेश्वर का ही ध्यान करो।
ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥ हे मेरी सखी ! तुम सतगुरु की सेवा करो और मनोवांछित फल पा लो।
ਰਾਮਕਲੀ ਮਹਲਾ ੫ ਰੁਤੀ ਸਲੋਕੁ रामकली महला ५ रुती सलोकु
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥
ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥ परब्रह्म-प्रभु की वन्दना करो और साधुओं की चरण-धूल की ही आकांक्षा करो।
ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥ अपना अहम् छोड़कर भगवान का भजन करो, हे नानक ! वह प्रभु विश्वव्यापक है॥ १॥
ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥ सर्व पाप काटने वाला, भयनाशक प्रभु ही सुखों का सागर है।
ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥ हे नानक ! नित्य दीनदयाल एवं दुखनाशक ईश्वर का ध्यान करना चाहिए।२॥
ਛੰਤੁ ॥ छंद ॥
ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥ हे भाग्यशालियो ! परमात्मा का यशोगान करो। हे भगवंत ! अपने भक्तजनों पर कृपा करो।
ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥ हर ऋतु, महीने, मुहूर्त एवं घड़ी शोभावान ईश्वर के गुणों का उच्चारण करें।
ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥ जो एकाग्रचित होकर परमात्मा का ध्यान करते हैं, उसके गुणों के रंग में लीन रहते हैं, वही व्यक्ति भाग्यवान् हैं।
ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥ उनका जन्म सफल हो गया है, जिन्होंने प्रभु को पा लिया है।
ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥ कोई दान पुण्य एवं कोई भी धर्म-कर्म हरि-नाम के तुल्य नहीं है, वह सर्व पापों को नाश करने वाला है।
ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥ नानक विनती करते हैं कि हे प्रभु ! तेरा सिमरन करके अपना जीवन बिता दूँ और जन्म-मरण के चक्र से मुक्त हो जाऊँ॥ १॥
ਸਲੋਕ ॥ श्लोक॥
ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥ उस अगम्य-अगोचर को पाने का ही उद्यम कर रहा हूँ और प्रभु के चरण-कमल को प्रणाम है।
ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥ नानक कहते हैं कि हे ईश्वर ! मैं वही बात कहता हूँ जो तुझे अच्छी लगती है और तेरा नाम ही मेरा जीवनाधार है॥ १॥
ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥ हे सज्जनो, संतों की शरण ग्रहण करो और अनंत स्वामी का चिंतन करो।
ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥ हे नानक ! भगवंत का जाप करने से नीरस जीवन खुशहाल हो जाता है॥ २॥
ਛੰਤੁ ॥ छंद॥
ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ वसंत ऋतु आनंदमयी बन गई है और चैत्र-वैशाख का महीना सुखदायक बन गया है।
ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥ प्रभु को मिलकर मन-तन एवं जीवन सॉसें प्रसन्न हो गई हैं।
ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥ हे सखी! अविनाशी पति-प्रभु हृदय-घर में आ बसा है, जिससे आनंद उत्पन्न हो गया है और उसके चरण-कमल के स्पर्श से मन प्रफुल्लित हो गया है।


© 2017 SGGS ONLINE
error: Content is protected !!
Scroll to Top