Guru Granth Sahib Translation Project

Guru Granth Sahib Hindi Page 827

Page 827

ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖ ਹੋਏ ਕਾਲ ॥ दास सकुशल घर आ गया है और निंदकों का मुँह काला हो गया है।
ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥੨॥੨੭॥੧੧੩॥ हे नानक ! मेरा सतगुरु पूर्ण है और गुरु की कृपा से प्रभु मुझ पर निहाल हो गया है॥ २॥ २७ ॥ ११३॥
ਬਿਲਾਵਲੁ ਮਹਲਾ ੫ ॥ बिलावलु महला ५ ॥
ਮੂ ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥ मेरी ईश्वर से अटूट प्रीति बनी है॥ रहाउ॥
ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥੧॥ प्रभु ने प्रेम की डोर ऐसी बनाई है जो तोड़ने से भी नहीं टूटती और न ही छोड़ने से छूटती है॥ १॥
ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥ अब दिन-रात वह मेरे मन में ही बसता है। हे प्रभु! तू अपनी कृपा करता रह॥ २॥
ਬਲਿ ਬਲਿ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਨੀ ॥੩॥ मैं तो उस श्याम सुन्दर पर बलिहारी जाती हैं, जिसके बारे में यह बात सुनी है कि उसकी कथा अकथनीय है॥ ३॥
ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥ नानक कहते हैं कि मुझे तो प्रभु के दासों का दास कहा जाता है। हे ठाकुर जी ! मुझ पर अपनी कृपा करो।॥ ४॥ २८ ॥ ११४॥
ਬਿਲਾਵਲੁ ਮਹਲਾ ੫ ॥ बिलावलु महला ५ ॥
ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ ॥ मैं तो हरि के चरणों को जपकर उस पर ही कुर्बान जाता हूँ।
ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ ॥੧॥ ਰਹਾਉ ॥ गुरु ही मेरा परब्रह्म-परमेश्वर है और हृदय में बसाकर उसका ही ध्यान करता हूँ॥ १॥ रहाउ॥
ਸਿਮਰਿ ਸਿਮਰਿ ਸਿਮਰਿ ਸੁਖਦਾਤਾ ਜਾ ਕਾ ਕੀਆ ਸਗਲ ਜਹਾਨੁ ॥ जिसने यह सारा संसार बनाया हुआ है, उस सुखदाता ईश्वर का बारंबार सिमरन करते रहो।
ਰਸਨਾ ਰਵਹੁ ਏਕੁ ਨਾਰਾਇਣੁ ਸਾਚੀ ਦਰਗਹ ਪਾਵਹੁ ਮਾਨੁ ॥੧॥ अपनी जीभ से एक नारायण को जपते रहो और सच्ची दरगाह में सम्मान प्राप्त करो ॥ १ ॥
ਸਾਧੂ ਸੰਗੁ ਪਰਾਪਤਿ ਜਾ ਕਉ ਤਿਨ ਹੀ ਪਾਇਆ ਏਹੁ ਨਿਧਾਨੁ ॥ जिसे साधु की संगति प्राप्त हुई है, उसने ही यह नाम रूपी खजाना हासिल किया है।
ਗਾਵਉ ਗੁਣ ਕੀਰਤਨੁ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨੁ ॥੨॥੨੯॥੧੧੫॥ नानक प्रार्थना करते हैं कि हे स्वामी ! कृपा करके यही दान दीजिए कि नित्य तेरा गुणगान एवं कीर्तन करता रहूँ॥ २॥ २६॥ ११५॥
ਬਿਲਾਵਲੁ ਮਹਲਾ ੫ ॥ बिलावलु महला ५ ॥
ਰਾਖਿ ਲੀਏ ਸਤਿਗੁਰ ਕੀ ਸਰਣ ॥ सतगुरु की शरण में परमात्मा ने हमारी रक्षा की है।
ਜੈ ਜੈ ਕਾਰੁ ਹੋਆ ਜਗ ਅੰਤਰਿ ਪਾਰਬ੍ਰਹਮੁ ਮੇਰੋ ਤਾਰਣ ਤਰਣ ॥੧॥ ਰਹਾਉ ॥ मेरा परब्रह्म भवसागर में से पार करवाने वाला है और सारे जग में उसकी जय-जयकार हो रही है॥ १॥ रहाउ ॥
ਬਿਸ੍ਵੰਭਰ ਪੂਰਨ ਸੁਖਦਾਤਾ ਸਗਲ ਸਮਗ੍ਰੀ ਪੋਖਣ ਭਰਣ ॥ पूर्ण सुखदाता विश्वंभर सारी सृष्टि का भरण पोषण करने वाला है।
ਥਾਨ ਥਨੰਤਰਿ ਸਰਬ ਨਿਰੰਤਰਿ ਬਲਿ ਬਲਿ ਜਾਂਈ ਹਰਿ ਕੇ ਚਰਣ ॥੧॥ वह देश-देशांतर सबमें व्याप्त है और मैं उस हरि के चरणों पर बार बार बलिहारी जाता हूँ॥ १॥
ਜੀਅ ਜੁਗਤਿ ਵਸਿ ਮੇਰੇ ਸੁਆਮੀ ਸਰਬ ਸਿਧਿ ਤੁਮ ਕਾਰਣ ਕਰਣ ॥ हे मेरे स्वामी ! सब जीवों की जीवन-युक्ति तेरे वश में है और तू सर्व सिद्धियों का कर्ता है।
ਆਦਿ ਜੁਗਾਦਿ ਪ੍ਰਭੁ ਰਖਦਾ ਆਇਆ ਹਰਿ ਸਿਮਰਤ ਨਾਨਕ ਨਹੀ ਡਰਣ ॥੨॥੩੦॥੧੧੬॥ हे नानक ! युगों-युगांतरों से प्रभु अपने भक्तजनों की रक्षा करता आया है तथा उसका सिमरन करने से कोई डर नहीं रहता ॥२॥३०॥११६॥॥
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮ रागु बिलावलु महला ५ दुपदे घरु ८
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥
ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥ हे प्रभु! मैं तो कुछ भी नहीं हूँ और सबकुछ तेरा ही दिया हुआ है।
ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥ मेरा स्वामी निर्गुण स्वरूप एवं सगुण स्वरूप में स्वयं ही लीला कर रहा है॥ १॥ रहाउ॥
ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥ शरीर रूपी नगर में वही मौजूद है और बाहर भी वही बस रहा है। सच तो यही है कि मेरा प्रभु सब में निवास कर रहा है।
ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥੧॥ वह स्वयं ही राजा है और स्वयं ही प्रजा है।कहीं वह मालिक बना हुआ है और कहीं वह चेला बना हुआ है॥ १॥
ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥ मैं कौन-सी वस्तु छिपा कर रखूं और किससे छल-कपट करूँ, मैं जिधर भी देखता हूँ, वह मुझे निकट ही नजर आता है।
ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥੨॥੧॥੧੧੭॥ हे नानक ! मुझे साधु स्वरूप गुरु मिल गया है। अब मैंने देखा है कि जैसे सागर से मिली बूंद उससे भिन्न नहीं होती, वैसे ही ज्योति परमज्योति से मिलकर भिन्न नही होती।॥ २ । १ ॥ ११७ ॥
ਬਿਲਾਵਲੁ ਮਹਲਾ ੫ ॥ बिलावलु महला ५ ॥


© 2017 SGGS ONLINE
error: Content is protected !!
Scroll to Top