Guru Granth Sahib Translation Project

Guru Granth Sahib Hindi Page 826

Page 826

ਨਾਨਕ ਸਰਣਿ ਪਰਿਓ ਦੁਖ ਭੰਜਨ ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥ हे नानक ! मैं तो दुखनाशक परमात्मा की शरण में ही आया हूँ और अन्तर्मन एवं बाहर उसे ही देखता हूँ ॥२॥२२॥१०८॥
ਬਿਲਾਵਲੁ ਮਹਲਾ ੫ ॥ बिलावलु महला ५ ॥
ਦਰਸਨੁ ਦੇਖਤ ਦੋਖ ਨਸੇ ॥ हे ईश्वर ! तेरे दर्शन करने से ही सारे दोष नाश हो जाते हैं।
ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ ਜੀਅ ਕੈ ਸੰਗਿ ਬਸੇ ॥੧॥ ਰਹਾਉ ॥ इसलिए तू कभी भी हमारी नजर से दूर मत होना और सदैव प्राणों के साथ बसे रहना ॥ १॥ रहाउ॥
ਪ੍ਰੀਤਮ ਪ੍ਰਾਨ ਅਧਾਰ ਸੁਆਮੀ ॥ हे मेरे प्रियतम ! तू मेरे प्राणों का आधार है और तू ही मेरा स्वामी है।
ਪੂਰਿ ਰਹੇ ਪ੍ਰਭ ਅੰਤਰਜਾਮੀ ॥੧॥ वह अन्तर्यामी प्रभु हर जगह बसा हुआ है।१॥
ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਰੀ ॥ मैं तेरे कौन-कौन से गुण स्मरण करके तेरा ध्यान करूँ।
ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥੨॥ हे प्रभु! जीवन की हर एक साँस से तुझे ही याद करता रहता हूँ॥ २॥
ਕਿਰਪਾ ਨਿਧਿ ਪ੍ਰਭ ਦੀਨ ਦਇਆਲਾ ॥ हे प्रभु ! तू कृपानिधि एवं दीनदयाल है,
ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥੩॥ अपने जीवों का पालन-पोषण करो॥ ३॥
ਆਠ ਪਹਰ ਤੇਰਾ ਨਾਮੁ ਜਨੁ ਜਾਪੇ ॥ यह सेवक आठ प्रहर तेरा ही नाम जपता रहता है।
ਨਾਨਕ ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥ हे नानक ! प्रभु ने स्वयं ही अपनी प्रीति मेरे मन में लगाई है॥ ४ ॥ २३ ॥ १०६ ॥
ਬਿਲਾਵਲੁ ਮਹਲਾ ੫ ॥ बिलावलु महला ५ ॥
ਤਨੁ ਧਨੁ ਜੋਬਨੁ ਚਲਤ ਗਇਆ ॥ हे जीव ! तेरा तन, धन एवं यौवन चला गया है।
ਰਾਮ ਨਾਮ ਕਾ ਭਜਨੁ ਨ ਕੀਨੋ ਕਰਤ ਬਿਕਾਰ ਨਿਸਿ ਭੋਰੁ ਭਇਆ ॥੧॥ ਰਹਾਉ ॥ मगर तूने राम-नाम का भजन नहीं किया और दिन-रात विकार करते ही बीत गए हैं।॥ १॥ रहाउ ॥
ਅਨਿਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸਿ ਖੀਨ ਖਇਆ ॥ नित्य अनेक प्रकार का भोजन खाते मुँह के दाँत भी घिस कर क्षीण हो गए हैं।
ਮੇਰੀ ਮੇਰੀ ਕਰਿ ਕਰਿ ਮੂਠਉ ਪਾਪ ਕਰਤ ਨਹ ਪਰੀ ਦਇਆ ॥੧॥ मेरी-मेरी कर करके तू लुट गया है और पाप करते हुए तेरे मन में कभी दया नहीं आई॥ १॥
ਮਹਾ ਬਿਕਾਰ ਘੋਰ ਦੁਖ ਸਾਗਰ ਤਿਸੁ ਮਹਿ ਪ੍ਰਾਣੀ ਗਲਤੁ ਪਇਆ ॥ हे प्राणी ! यह जगत् महाविकारों एवं दुखों का घोर सागर है, जिसमें तू डूबा हुआ है।
ਸਰਨਿ ਪਰੇ ਨਾਨਕ ਸੁਆਮੀ ਕੀ ਬਾਹ ਪਕਰਿ ਪ੍ਰਭਿ ਕਾਢਿ ਲਇਆ ॥੨॥੨੪॥੧੧੦॥ हे नानक ! जो जीव स्वामी की शरण में पड़ गए हैं, प्रभु ने उन्हें बाँह से पकड़ कर दुखों के सागर से निकाल लिया है॥ २॥ २४॥ ११०॥
ਬਿਲਾਵਲੁ ਮਹਲਾ ੫ ॥ बिलावलु महला ५ ॥
ਆਪਨਾ ਪ੍ਰਭੁ ਆਇਆ ਚੀਤਿ ॥ हे मेरे सज्जनों ! जब अपना प्रभु याद आया तो
ਦੁਸਮਨ ਦੁਸਟ ਰਹੇ ਝਖ ਮਾਰਤ ਕੁਸਲੁ ਭਇਆ ਮੇਰੇ ਭਾਈ ਮੀਤ ॥੧॥ ਰਹਾਉ ॥ मेरा कल्याण हो गया तथा मेरे दुष्ट दुश्मन व्यर्थ ही समय बर्बाद करते रहे॥ १॥ रहाउ॥
ਗਈ ਬਿਆਧਿ ਉਪਾਧਿ ਸਭ ਨਾਸੀ ਅੰਗੀਕਾਰੁ ਕੀਓ ਕਰਤਾਰਿ ॥ जब करतार ने मेरा पक्ष लिया तो सब व्याधियाँ एवं मुसीबतें नाश हो गई।
ਸਾਂਤਿ ਸੂਖ ਅਰੁ ਅਨਦ ਘਨੇਰੇ ਪ੍ਰੀਤਮ ਨਾਮੁ ਰਿਦੈ ਉਰ ਹਾਰਿ ॥੧॥ जब मैंने प्रियतम के नाम को अपने हृदय का हार बना लिया तो मन में सुख, शांति और बड़ा आनंद पैदा हो गया।॥ १॥
ਜੀਉ ਪਿੰਡੁ ਧਨੁ ਰਾਸਿ ਪ੍ਰਭ ਤੇਰੀ ਤੂੰ ਸਮਰਥੁ ਸੁਆਮੀ ਮੇਰਾ ॥ हे प्रभु! मेरी जिंदगी, तन एवं धन सब तेरी ही दी हुई पूंजी है और तू ही मेरा समर्थ स्वामी है।
ਦਾਸ ਅਪੁਨੇ ਕਉ ਰਾਖਨਹਾਰਾ ਨਾਨਕ ਦਾਸ ਸਦਾ ਹੈ ਚੇਰਾ ॥੨॥੨੫॥੧੧੧॥ तू ही अपने दास का रखवाला है और दास नानक सदैव तेरा चेला है॥ २॥ २५ ॥ १११ ॥
ਬਿਲਾਵਲੁ ਮਹਲਾ ੫ ॥ बिलावलु महला ५ ॥
ਗੋਬਿਦੁ ਸਿਮਰਿ ਹੋਆ ਕਲਿਆਣੁ ॥ गोविन्द का सिमरन करने से कल्याण हो गया है।
ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥ उस अन्तर्यामी का भजन करने से सब मुसीबतें मिट गई हैं और सच्चा सुख प्राप्त हो गया है॥ १॥ रहाउ॥
ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥ जिसके ये जीव पैदा किए हुए हैं, उसने ही उन्हें सुखी किया है तथा भक्तजनों को उसका ही सच्चा सहारा है।
ਦਾਸ ਅਪੁਨੇ ਕੀ ਆਪੇ ਰਾਖੀ ਭੈ ਭੰਜਨ ਊਪਰਿ ਕਰਤੇ ਮਾਣੁ ॥੧॥ प्रभु ने स्वयं अपने भक्तों की लाज रखी है और वे तो भयनाशक परमात्मा पर ही गर्व करते हैं।॥ १॥
ਭਈ ਮਿਤ੍ਰਾਈ ਮਿਟੀ ਬੁਰਾਈ ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥ भगवान ने चुन-चुनकर कामादिक दुष्ट दूतों को मन से निकाल दिया है और अब सबसे मित्रता हो गई है तथा सारी बुराई मिट गई है।
ਸੂਖ ਸਹਜ ਆਨੰਦ ਘਨੇਰੇ ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥ हे नानक ! मैं तो भगवान के गुणों का बखान करके ही जी रहा हूँ और मन में सहज सुख एवं आनंद पैदा हो गया है॥ २॥ २६॥ ११२॥
ਬਿਲਾਵਲੁ ਮਹਲਾ ੫ ॥ बिलावलु महला ५ ॥
ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ ॥ परब्रह्म प्रभु कृपालु हो गया है।
ਕਾਰਜ ਸਗਲ ਸਵਾਰੇ ਸਤਿਗੁਰ ਜਪਿ ਜਪਿ ਸਾਧੂ ਭਏ ਨਿਹਾਲ ॥੧॥ ਰਹਾਉ ॥ सतगुरु ने सब कार्य संवार दिए हैं तथा नाम जप-जपकर साधुजन निहाल हो गए हैं।॥ १॥ रहाउ॥
ਅੰਗੀਕਾਰੁ ਕੀਆ ਪ੍ਰਭਿ ਅਪਨੈ ਦੋਖੀ ਸਗਲੇ ਭਏ ਰਵਾਲ ॥ प्रभु ने अपने सेवक का पक्ष लिया है, जिससे उसके सारे दोषी मिट्टी में मिल गए हैं।
ਕੰਠਿ ਲਾਇ ਰਾਖੇ ਜਨ ਅਪਨੇ ਉਧਰਿ ਲੀਏ ਲਾਇ ਅਪਨੈ ਪਾਲ ॥੧॥ उसने सेवक को गले से लगाकर रखा हुआ है और अपनी शरण में रखकर उसका उद्धार कर दिया है। १॥


© 2017 SGGS ONLINE
error: Content is protected !!
Scroll to Top