Guru Granth Sahib Translation Project

Guru Granth Sahib Hindi Page 805

Page 805

ਚਰਨ ਕਮਲ ਸਿਉ ਲਾਈਐ ਚੀਤਾ ॥੧॥ जब भगवान के चरणों में चित्त लगाया जाता है ॥१॥
ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ॥ जो प्रभु का ध्यान करता है, मैं उस पर बलिहारी जाता हूँ।
ਜਲਨਿ ਬੁਝੈ ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥ भगवान् का गुणगान करने से सारी जलन बुझ जाती है॥ १॥ रहाउ॥
ਸਫਲ ਜਨਮੁ ਹੋਵਤ ਵਡਭਾਗੀ ॥ उस भाग्यशाली का जन्म सफल हो जाता है
ਸਾਧਸੰਗਿ ਰਾਮਹਿ ਲਿਵ ਲਾਗੀ ॥੨॥ संतों की संगति में जिसकी राम में लगन लग जाती है ॥ २॥
ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥ उसे सुमति, मान-सम्मान, धन-दौलत, परम सुख एवं आनंद प्राप्त हो जाता है।
ਇਕ ਨਿਮਖ ਨ ਵਿਸਰਹੁ ਪਰਮਾਨੰਦਾ ॥੩॥ हे परमानंद ! मुझे एक क्षण के लिए भी न भूलो ॥ ३॥
ਹਰਿ ਦਰਸਨ ਕੀ ਮਨਿ ਪਿਆਸ ਘਨੇਰੀ ॥ मेरे मन में हरि-दर्शन की तीव्र लालसा लगी हुई है।
ਭਨਤਿ ਨਾਨਕ ਸਰਣਿ ਪ੍ਰਭ ਤੇਰੀ ॥੪॥੮॥੧੩॥ नानक प्रार्थना करते हैं कि हे प्रभु! मैं तेरी शरण में आया हूँ ॥४॥८॥१३॥
ਬਿਲਾਵਲੁ ਮਹਲਾ ੫ ॥ बिलावलु महला ५ ॥
ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥ मैं निर्गुण तो सभी गुणों से विहीन हूँ।
ਦਇਆ ਧਾਰਿ ਅਪੁਨਾ ਕਰਿ ਲੀਨਾ ॥੧॥ प्रभु ने कृपा करके मुझे अपना बना लिया है ॥१॥
ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥ ईश्वर ने मेरा मन-तन सुन्दर बना दिया है और
ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥੧॥ ਰਹਾਉ ॥ अपनी कृपा करके प्रभु मेरे हृदय-घर में आ गया है ॥१॥ रहाउ ॥
ਭਗਤਿ ਵਛਲ ਭੈ ਕਾਟਨਹਾਰੇ ॥ हे ईश्वर, तू भक्तवत्सल एवं भय काटने वाला है।
ਸੰਸਾਰ ਸਾਗਰ ਅਬ ਉਤਰੇ ਪਾਰੇ ॥੨॥ अब तेरी करुणा से मैं संसार-सागर से पार हो गया हूँ ॥२॥
ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ ॥ वेदों में लिखा है कि प्रभु का यही विरद् है कि वह पतितों को पावन करने वाला है।
ਪਾਰਬ੍ਰਹਮੁ ਸੋ ਨੈਨਹੁ ਪੇਖਿਆ ॥੩॥ मैंने उस परब्रह्म को अपनी आँखों से देख लिया है॥ ३॥
ਸਾਧਸੰਗਿ ਪ੍ਰਗਟੇ ਨਾਰਾਇਣ ॥ ਨਾਨਕ ਦਾਸ ਸਭਿ ਦੂਖ ਪਲਾਇਣ ॥੪॥੯॥੧੪॥ साधुओं की संगति करने से नारायण मेरे हृदय में प्रगट हो गया है। हे दास नानक ! मेरे सभी दुख नाश हो गए हैं॥ ४ ॥६॥ १४ ॥
ਬਿਲਾਵਲੁ ਮਹਲਾ ੫ ॥ बिलावलु महला ५ ॥
ਕਵਨੁ ਜਾਨੈ ਪ੍ਰਭ ਤੁਮ੍ਹ੍ਹਰੀ ਸੇਵਾ ॥ हे प्रभु ! तेरी सेवा-भक्ति कौन जानता है,
ਪ੍ਰਭ ਅਵਿਨਾਸੀ ਅਲਖ ਅਭੇਵਾ ॥੧॥ तू तो अविनाशी अदृष्ट एवं रहस्यमय है॥ १॥
ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ॥ प्रभु के गुण बेअंत हैं, वह गहन-गंभीर है।
ਊਚ ਮਹਲ ਸੁਆਮੀ ਪ੍ਰਭ ਮੇਰੇ ॥ हे मेरे स्वामी प्रभु ! तेरे महल सर्वोच्च हैं।
ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥ हे मेरे ठाकुर ! तू अपरंपार है ॥१॥ रहाउ ॥
ਏਕਸ ਬਿਨੁ ਨਾਹੀ ਕੋ ਦੂਜਾ ॥ एक ईश्वर के अतिरिक्त अन्य कोई नहीं है।
ਤੁਮ੍ਹ੍ਹ ਹੀ ਜਾਨਹੁ ਅਪਨੀ ਪੂਜਾ ॥੨॥ अपनी पूजा तुम स्वयं ही जानते हो ॥२॥
ਆਪਹੁ ਕਛੂ ਨ ਹੋਵਤ ਭਾਈ ॥ हे भाई ! जीव से अपने आप कुछ भी नहीं होता।
ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥੩॥ जिसे प्रभु देता है, उसे ही नाम प्राप्त होता है॥ ३॥
ਕਹੁ ਨਾਨਕ ਜੋ ਜਨੁ ਪ੍ਰਭ ਭਾਇਆ ॥ हे नानक ! जो व्यक्ति प्रभु को भा गया है,
ਗੁਣ ਨਿਧਾਨ ਪ੍ਰਭੁ ਤਿਨ ਹੀ ਪਾਇਆ ॥੪॥੧੦॥੧੫॥ उसने ही गुणनिधान प्रभु को पा लिया है ॥४॥१०॥१५॥
ਬਿਲਾਵਲੁ ਮਹਲਾ ੫ ॥ बिलावलु महला ५ ॥
ਮਾਤ ਗਰਭ ਮਹਿ ਹਾਥ ਦੇ ਰਾਖਿਆ ॥ हे जीव ! परमेश्वर ने अपना हाथ देकर तुझे माता के गर्भ में बचाया है,
ਹਰਿ ਰਸੁ ਛੋਡਿ ਬਿਖਿਆ ਫਲੁ ਚਾਖਿਆ ॥੧॥ लेकिन हरि-रस को छोड़कर तू विष रूपी माया का फल चख रहा है ॥१॥
ਭਜੁ ਗੋਬਿਦ ਸਭ ਛੋਡਿ ਜੰਜਾਲ ॥ जगत् के सारे जंजाल छोड़कर गोविंद का भजन करो।
ਜਬ ਜਮੁ ਆਇ ਸੰਘਾਰੈ ਮੂੜੇ ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥ हे मूर्ख ! जब यम आकर मारता है तो यह तन नाश हो जाता है और इसका बड़ा बुरा हाल होता है।॥१॥ रहाउ ॥
ਤਨੁ ਮਨੁ ਧਨੁ ਅਪਨਾ ਕਰਿ ਥਾਪਿਆ ॥ यह तन, मन एवं धन तूने अपना समझ लिया है,
ਕਰਨਹਾਰੁ ਇਕ ਨਿਮਖ ਨ ਜਾਪਿਆ ॥੨॥ लेकिन उस बनाने वाले परमात्मा को एक क्षण भर के लिए भी याद नहीं किया ॥२॥
ਮਹਾ ਮੋਹ ਅੰਧ ਕੂਪ ਪਰਿਆ ॥ तू महामोह के अँधे कुएँ में गिर पड़ा है,
ਪਾਰਬ੍ਰਹਮੁ ਮਾਇਆ ਪਟਲਿ ਬਿਸਰਿਆ ॥੩॥ इसलिए माया के पर्दे के कारण तूने भगवान को भुला दिया है ॥३॥
ਵਡੈ ਭਾਗਿ ਪ੍ਰਭ ਕੀਰਤਨੁ ਗਾਇਆ ॥ हे नानक ! बड़े भाग्य से प्रभु का कीर्तन गाया है और
ਸੰਤਸੰਗਿ ਨਾਨਕ ਪ੍ਰਭੁ ਪਾਇਆ ॥੪॥੧੧॥੧੬॥ संतों की संगति में प्रभु को पा लिया है ॥४॥११॥१६॥
ਬਿਲਾਵਲੁ ਮਹਲਾ ੫ ॥ बिलावलु महला ५ ॥
ਮਾਤ ਪਿਤਾ ਸੁਤ ਬੰਧਪ ਭਾਈ ॥ ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥ हे नानक ! माता-पिता, पुत्र, बंधु एवं भाई की तरह परब्रह्म ही हमारा सहायक बना है॥ १॥
ਸੂਖ ਸਹਜ ਆਨੰਦ ਘਣੇ ॥ मुझे सहज सुख एवं बड़ा आनंद प्राप्त हो गया है।
ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥ पूर्ण गुरु, जिसकी वाणी पूर्ण है, उसके अनेकों ही गुण हैं, जो मुझ से गिने नहीं जा सकते॥ १॥ रहाउ ॥
ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥ प्रभु स्वयं ही सभी कार्य साकार कर देता है।
ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥ सो प्रभु को जपने से मेरे सारे मनोरथ पूरे हो गए हैं।॥२॥
ਅਰਥ ਧਰਮ ਕਾਮ ਮੋਖ ਕਾ ਦਾਤਾ ॥ परमात्मा धर्म, अर्थ, काम एवं मोक्ष का दाता है।


© 2017 SGGS ONLINE
error: Content is protected !!
Scroll to Top