Guru Granth Sahib Translation Project

Guru Granth Sahib Urdu Page 1251

Page 1251

ਸਲੋਕ ਮਃ ੩ ॥ شلوک محلہ 3۔
ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥ پروردگار کا حکم اٹل ہے، اس کے ساتھ کوئی چالاکی یا اعتراض نہیں چلتا۔
ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥ جو شخص اپنا گھمنڈ چھوڑ کر اس کی پناہ میں آتا ہے، وہ اس کی رضا کو قبول کر لیتا ہے۔
ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥ جو گرو کی رہنمائی سے جیتا ہے، اسے موت کا خوف نہیں ہوتا اور اس کا غرور مٹ جاتا ہے۔
ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥ اے نانک اصل خادم وہی ہے جو سچ میں یکسوئی سے جڑا رہتا ہے۔ 1۔
ਮਃ ੩ ॥ محلہ 3۔
ਦਾਤਿ ਜੋਤਿ ਸਭ ਸੂਰਤਿ ਤੇਰੀ ॥ اے رب! یہ عطا، روشنی اور حسن سب کچھ تیرا ہی ہے۔
ਬਹੁਤੁ ਸਿਆਣਪ ਹਉਮੈ ਮੇਰੀ ॥ میرے اندر صرف غرور اور چالاکی ہے۔
ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥ ہم بہت سے اعمال کرتے ہیں، لالچ اور محبت میں پھنسے رہتے ہیں، مگر گھمنڈ کبھی نہیں چھوٹتا۔
ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥ نانک کہتا ہے کہ رب ہی کراتا ہے اور جو اسے مناسب لگتا ہے، وہی بات بہتر ہے۔ 2۔
ਪਉੜੀ ਮਃ ੫ ॥ پؤڑی محلہ 3۔
ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥ سچ بولنا، سچ کھانا، سچ پہننا یہی سب کچھ ہے، اور سچا نام ہی ہمارا سہارا ہے۔
ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥ کامل گرو نے ہی ہمیں دینے والے رب سے ملایا ہے۔
ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥ جس نے غیر متشکل رب کا ذکر کیا، اس کا مقدر جاگ گیا ہے۔
ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥ سادھوں کی سنگت میں رہ کر انسان دنیا کے سمندر کو پار کرتا ہے۔
ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੩੫॥ اے نانک! رب کی تعریف کرو اور اس کی فتح و عظمت کا ورد کرو۔ 35۔
ਸਲੋਕ ਮਃ ੫ ॥ شلوک محلہ 5۔
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥ رب اپنی مہربانی سے سب مخلوق کی پرورش کرتا ہے۔
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥ وہ بے حساب اناج اور پانی پیدا کرتا ہے، اور دکھ و غریبی کو دور کرتا ہے۔
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥ داتا نے دعائیں سن لیں تو ساری کائنات میں سکون آ گیا۔
ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥ وہ محتاجوں کو گلے لگا لیتا ہے، اور سب آفتوں کو ہٹا دیتا ہے۔
ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥ اے نانک! رب کے نام کا دھیان کرو، اسی کا گھر کامیابی کا مقام ہے۔ 1۔
ਮਃ ੫ ॥ محلہ 5۔
ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥ رب کا حکم ہوا تو خوبصورت بادل برس پڑا۔
ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥ بہت سا اناج پیدا ہوا اور پوری دنیا کو سکون نصیب ہوا۔
ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥ رب کے ذکر سے جسم و جان کھل گیا۔
ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥ جہان کے خالق سچے رب نے مہربانی کی ہے۔
ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥ اے رب! جو تو چاہتا ہے، وہی کرتا ہے، میں ہمیشہ اس پر قربان ہوں۔ 2۔
ਪਉੜੀ ॥ پؤڑی۔
ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥ وہ خود عظیم ہے، اور اس کی عظمت بھی بہت بڑی ہے۔
ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥ گرو کے کلام کے ذریعے دیدار پا کر دل خوش ہو گیا اور اندرونی سکون حاصل ہوا۔
ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥ سب کچھ وہی خود کر رہا ہے، وہی ہر جگہ موجود ہے۔
ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥ وہی مالک ہے، سب کو اس نے قابو میں رکھا ہے، سب اسی کے حکم سے چلتے ہیں۔
ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ ॥ اے نانک جو رب کو پسند ہے وہی کرتا ہے، ساری مخلوق اس کی رضا میں چلتی ہے۔
ਰਾਗੁ ਸਾਰੰਗ ਬਾਣੀ ਭਗਤਾਂ ਕੀ ॥ راگو سارنگ بانی بھگتا کی۔
ਕਬੀਰ ਜੀ ॥ راگو سارنگ بانی بھگتا کی۔
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਕਹਾ ਨਰ ਗਰਬਸਿ ਥੋਰੀ ਬਾਤ ॥ اے انسان! تو معمولی بات پر کیوں مغرور ہوتا ہے؟
ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥ تیرے پاس دس من اناج چار سکے اور ٹیڑھی چال ہے تو کس بات پر اتراتا ہے؟ 1۔ وقفہ۔
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥ سو گاؤں یا دو لاکھ سکے کی دولت ملنے پر انسان شہرت حاصل کر لیتا ہے۔
ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥ مگر یہ سرداری صرف چند دن کی ہے، جیسے جنگل کا ہرا پتہ۔ 1۔
ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥ کوئی بھی یہ دولت لے کر نہیں آیا، نہ ہی کوئی لے کر جائے گا۔
ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥ راون جیسے بڑے بادشاہ بھی پل بھر میں نیست و نابود ہوگئے۔ 2۔


© 2025 SGGS ONLINE
error: Content is protected !!
Scroll to Top