Guru Granth Sahib Translation Project

Guru Granth Sahib Urdu Page 1118

Page 1118

ਕੇਦਾਰਾ ਮਹਲਾ ੪ ਘਰੁ ੧ کیدارا محلہ 4 گھرو 1
ੴ ਸਤਿਗੁਰ ਪ੍ਰਸਾਦਿ ॥ وہ بے مثال رب جس کا ورد 'اوم' ہے، حقیقت میں ایک ہی ہے اور وہ صرف سچے گرو کی مہربانی سے حاصل ہوتا ہے۔
ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥ اے میرے دل ہر روز رب کے نام کا ذکر کر۔
ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥ وہ رب جس کی رسائی ناممکن ہے، جو حواس سے ماورا ہے، اسے دیکھنا ممکن نہیں، لیکن اگر مکمل گرو مل جائے تو وہ رب کو دکھا سکتا ہے۔
ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥ جس پر میرا رب خود مہربانی کرتا ہے، اسے اپنی محبت میں مشغول کردیتا ہے۔
ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥ ہر کوئی رب کی بھکتی کرتا ہے، مگر وہی قبول ہوتی ہے جسے رب پسند کرے۔ 1۔
ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥ رب کا نام انمول ہے، یہ خزانہ اسی کے پاس ہے، اگر وہ خود عطا کرے تو انسان اس کا دھیان کر سکتا ہے۔
ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥ جس پر رب مہربانی کرتا ہے، اس کے تمام حساب و کتاب مٹا دیے جاتے ہیں۔ 2۔
ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥ جو رب کے نام کو عبادت کے طور پر اپناتا ہے، وہ مبارک ہے، کیونکہ اس کے نصیب میں ازل سے ہی رب کی محبت لکھی ہوئی ہے۔
ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥ ہم سب رب کے بچے ہیں اور وہی ہمارا حقیقی باپ ہے۔ اے میرے رب! مجھے وہ ہدایت دے جس سے میں تجھے حاصل کرسکوں۔ 3۔
ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥ ہم بچے ہیں اور رب ہمارا باپ ہے۔ اے رب! ہمیں ایسا سبق عطا فرما جس کے ذریعے تجھے پایا جا سکے۔
ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥ نانک کہتا ہے: اے رب! جیسے گائے اپنے بچّے کو دیکھ کر خوش ہو جاتی ہے، ویسے ہی تُو مجھے گلے لگا کر ابدی سکون عطا فرما۔ 4۔1
ਕੇਦਾਰਾ ਮਹਲਾ ੪ ਘਰੁ ੧ کیدارا محلہ 4 گھرو 1
ੴ ਸਤਿਗੁਰ ਪ੍ਰਸਾਦਿ ॥ وہ یکتا اور بے مثال رب، جس کا مظہر "اوکار" (اوم) ہے، صرف ایک ہے، اور وہ سچے گرو کی مہربانی سے حاصل ہوتا ہے۔
ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥ اے میرے دل! ہمیشہ رب کے گن گاتے رہو۔
ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥ گرو کے قدموں کو دھو کر ان کی پوجا کرو، اسی طریقے سے میرے مالک رب کو حاصل کرلو۔ وقفہ۔
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥ شہوت، غصہ، لالچ، محبت، غرور ان گناہوں کی صحبت سے ہمیشہ دور رہو، اور سَنتوں کی صحبت میں رب کی باتیں کرو۔
ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥ سادھو نیک لوگوں کے ساتھ رہ کر رب کے ذکر میں مشغول رہو، کیونکہ رب کے نام میں ہی حقیقی محبت اور خوشی ہے۔ 1۔


© 2025 SGGS ONLINE
error: Content is protected !!
Scroll to Top