Guru Granth Sahib Translation Project

Guru Granth Sahib Urdu Page 1115

Page 1115

ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ ਜਿਨ ਗੁਰ ਬਚਨੀ ਸਚੁ ਭਾਖਿਆ ॥ جو لوگ گرو کے فرمان کے مطابق سچ بولتے ہیں، رب نے ان کی زندگی کامیاب بنا دی ہے۔
ਤੇ ਧੰਨੁ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥ وہی عظیم اور مبارک لوگ ہیں، جو گرو کی رہنمائی میں رب کا ذکر کرتے ہیں اور دنیاوی مشکلات کے سمندر کو پار کر جاتے ہیں۔
ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥੩॥ وہی بندے قابل تعریف ہیں، جو گرو کے مطابق رب کی عبادت کرتے ہیں، اور دربار الہی میں مقبول ہوتے ہیں۔ 3۔
ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥ اے رب! تو سب کے دلوں کا حال جاننے والا ہے، تو جیسا ہمیں چلاتا ہے، ہم ویسے ہی چلتے ہیں۔
ਹਮਰੈ ਹਾਥਿ ਕਿਛੁ ਨਾਹਿ ਜਾ ਤੂ ਮੇਲਹਿ ਤਾ ਹਉ ਆਇ ਮਿਲਾ ॥ ہمارے ہاتھ میں کچھ بھی نہیں، اگر تو ہمیں اپنی قربت عطا کرے تو ہم تجھ سے جا ملتے ہیں۔
ਜਿਨ ਕਉ ਤੂ ਹਰਿ ਮੇਲਹਿ ਸੁਆਮੀ ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥ اے رب! جنہیں تو اپنے ساتھ ملا لیتا ہے، ان کے تمام اعمال کا حساب معاف ہو جاتا ہے۔
ਤਿਨ ਕੀ ਗਣਤ ਨ ਕਰਿਅਹੁ ਕੋ ਭਾਈ ਜੋ ਗੁਰ ਬਚਨੀ ਹਰਿ ਮੇਲਿ ਲਇਆ ॥ ایسے مبارک لوگ کسی حساب و کتاب میں نہیں آتے، جنہیں گرو کے وسیلے سے رب نے اپنے ساتھ جوڑ لیا ہے۔
ਨਾਨਕ ਦਇਆਲੁ ਹੋਆ ਤਿਨ ਊਪਰਿ ਜਿਨ ਗੁਰ ਕਾ ਭਾਣਾ ਮੰਨਿਆ ਭਲਾ ॥ نانک کہتے ہیں کہ رب ان پر مہربان ہو جاتا ہے، جو گرو کی رضا کو بھلا اور درست مانتے ہیں۔
ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥੪॥੨॥ اے رب! تو ہی زندگی دینے والا، تمام جہانوں کا مالک اور پوری کائنات کا خالق ہے۔ 4۔ 2۔
ਤੁਖਾਰੀ ਮਹਲਾ ੪ ॥ تکھار ی محلہ 4۔
ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥ وہی بندے تجھے یاد کرتے ہیں، جن کے نصیب میں ازل سے ہی تیرا نام لکھا ہوتا ہے۔
ਤਿਨ ਤੂ ਧਿਆਇਆ ਮੇਰਾ ਰਾਮੁ ਜਿਨ ਕੈ ਧੁਰਿ ਲੇਖੁ ਮਾਥੁ ॥ جن کے پیشانی پر ازل سے ہی نصیب لکھا گیا ہے، انہی بندوں نے ہی میرے رب کو یاد کیا ہے۔
ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ ਤਿਨ ਹਰਿ ਹਰਿ ਨਾਮੁ ਅਰਾਧਿਆ ॥ جن کے مقدر میں پہلے سے ہی رب کا ذکر لکھا ہوتا ہے، وہی ہر وقت اس کے نام کی عبادت کرتے ہیں۔
ਤਿਨ ਕੇ ਪਾਪ ਇਕ ਨਿਮਖ ਸਭਿ ਲਾਥੇ ਜਿਨ ਗੁਰ ਬਚਨੀ ਹਰਿ ਜਾਪਿਆ ॥ جو لوگ گرو کے وسیلے سے رب کا ذکر کرتے ہیں ان کے تمام گناہ ایک لمحے میں دھل جاتے ہیں۔
ਧਨੁ ਧੰਨੁ ਤੇ ਜਨ ਜਿਨ ਹਰਿ ਨਾਮੁ ਜਪਿਆ ਤਿਨ ਦੇਖੇ ਹਉ ਭਇਆ ਸਨਾਥੁ ॥ وہ لوگ واقعی مبارک ہیں، جنہوں نے رب کے نام کا ورد کیا، ان کے دیدار سے بھی دل کو راحت حاصل ہوتی ہے۔
ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥੧॥ اے رب! تُو ہی کائنات کی زندگی ہے، سب کا خالق اور ساری دنیا کا مالک ہے۔ 1۔
ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥ اے رب! تُو پانی، خشکی اور آسمان سب میں بھرپور ہے، اور سب سے بالا و برتر، ہمارا سچا مالک ہے۔
ਜਿਨ ਜਪਿਆ ਹਰਿ ਮਨਿ ਚੀਤਿ ਹਰਿ ਜਪਿ ਜਪਿ ਮੁਕਤੁ ਘਣੀ ॥ جنہوں نے رب کو دل سے یاد کیا ان میں سے بہت سے نام جپنے والوں کو نجات حاصل ہوئی ہے۔
ਜਿਨ ਜਪਿਆ ਹਰਿ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰਿ ਦੁਆਰਿ ॥ جنہوں نے رب کا سچا نام جپا، وہ دنیاوی قید سے آزاد ہو گئے اور رب کے دربار میں ان کے چہرے روشن ہوئے۔
ਓਇ ਹਲਤਿ ਪਲਤਿ ਜਨ ਭਏ ਸੁਹੇਲੇ ਹਰਿ ਰਾਖਿ ਲੀਏ ਰਖਨਹਾਰਿ ॥ وہ اس دنیا اور اگلی دنیا دونوں میں سکھی ہو گئے، مالک رب نے انہیں اپنی حفاظت میں لے لیا۔
ਹਰਿ ਸੰਤਸੰਗਤਿ ਜਨ ਸੁਣਹੁ ਭਾਈ ਗੁਰਮੁਖਿ ਹਰਿ ਸੇਵਾ ਸਫਲ ਬਣੀ ॥ اے بھائیو! سنو، صادق گرو کی صحبت میں رب کی عبادت کامیاب ہوتی ہے۔
ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥੨॥ اے رب! صرف تو ہی ہر جگہ موجود ہے، صرف تو ہی ہر ذرّے میں بسا ہوا ہے۔ 2۔
ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥ اے مالک! صرف تو ہی سب سے بڑا ہے، پانی، زمین اور آسمان ہر جگہ تو ہی پھیلا ہوا ہے۔ 2۔
ਵਣਿ ਤ੍ਰਿਣਿ ਤ੍ਰਿਭਵਣਿ ਸਭ ਸ੍ਰਿਸਟਿ ਮੁਖਿ ਹਰਿ ਹਰਿ ਨਾਮੁ ਚਵਿਆ ॥ جنگلوں، گھاس، تینوں لوگوں اور ساری کائنات میں تیرا ہی نام جپا جا رہا ہے۔
ਸਭਿ ਚਵਹਿ ਹਰਿ ਹਰਿ ਨਾਮੁ ਕਰਤੇ ਅਸੰਖ ਅਗਣਤ ਹਰਿ ਧਿਆਵਏ ॥ سب ہی رب کا نام لے رہے ہیں، بے شمار اور لاتعداد مخلوق تیری یاد میں لگی ہوئی ہے۔
ਸੋ ਧੰਨੁ ਧਨੁ ਹਰਿ ਸੰਤੁ ਸਾਧੂ ਜੋ ਹਰਿ ਪ੍ਰਭ ਕਰਤੇ ਭਾਵਏ ॥ وہ سنت، سادھو بہت ہی بابرکت ہیں جو مالک رب کو پیارے لگتے ہیں۔
ਸੋ ਸਫਲੁ ਦਰਸਨੁ ਦੇਹੁ ਕਰਤੇ ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ ॥ اے خالق کائنات! جس نے ہمیشہ دل میں تیرا نام کا ذکر کیا ہے، مجھے اُس گرو سنت کے بابرکت دیدار نصیب فرما۔
ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥੩॥ اے مالک! رب صرف تو ہی ہر جگہ موجود ہے، اور تو ہی کائنات کے ذرے ذرے میں جلوہ گر ہے۔ 3۔
ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥ تیری بندگی کے خزانے بے شمار ہیں، اے میرے مالک! رب مگر وہی حاصل کرتا ہے جسے تو عطا فرماتا ہے۔
ਜਿਸ ਕੈ ਮਸਤਕਿ ਗੁਰ ਹਾਥੁ ਤਿਸੁ ਹਿਰਦੈ ਹਰਿ ਗੁਣ ਟਿਕਹਿ ॥ جس کی پیشانی پر گرو کا ہاتھ ہوتا ہے، اُسی کے دل میں رب کی صفات ٹھہر جاتی ہیں۔
ਹਰਿ ਗੁਣ ਹਿਰਦੈ ਟਿਕਹਿ ਤਿਸ ਕੈ ਜਿਸੁ ਅੰਤਰਿ ਭਉ ਭਾਵਨੀ ਹੋਈ ॥ رب کی صفات اُسی کے دل میں ٹھہرتی ہیں، جس کے باطن میں کامل سچائی اور اخلاص موجود ہو۔


© 2025 SGGS ONLINE
error: Content is protected !!
Scroll to Top